Fri, Apr 19, 2024
Whatsapp

ਜਦੋਂ ਕਾਂਗਰਸ ਦੀ ਰੈਲੀ 'ਚ ਕਾਂਗਰਸੀ ਆਗੂ ਨੇ ਲਗਾਏ ‘ਪ੍ਰਿਯੰਕਾ ਚੋਪੜਾ’ ਜ਼ਿੰਦਾਬਾਦ ਦੇ ਨਾਅਰੇ

Written by  Jashan A -- December 02nd 2019 06:09 PM
ਜਦੋਂ ਕਾਂਗਰਸ ਦੀ ਰੈਲੀ 'ਚ ਕਾਂਗਰਸੀ ਆਗੂ ਨੇ ਲਗਾਏ ‘ਪ੍ਰਿਯੰਕਾ ਚੋਪੜਾ’ ਜ਼ਿੰਦਾਬਾਦ ਦੇ ਨਾਅਰੇ

ਜਦੋਂ ਕਾਂਗਰਸ ਦੀ ਰੈਲੀ 'ਚ ਕਾਂਗਰਸੀ ਆਗੂ ਨੇ ਲਗਾਏ ‘ਪ੍ਰਿਯੰਕਾ ਚੋਪੜਾ’ ਜ਼ਿੰਦਾਬਾਦ ਦੇ ਨਾਅਰੇ

ਜਦੋਂ ਕਾਂਗਰਸ ਦੀ ਰੈਲੀ 'ਚ ਕਾਂਗਰਸੀ ਆਗੂ ਨੇ ਲਗਾਏ ‘ਪ੍ਰਿਯੰਕਾ ਚੋਪੜਾ’ ਜ਼ਿੰਦਾਬਾਦ ਦੇ ਨਾਅਰੇ,ਨਵੀਂ ਦਿੱਲੀ: ਪਿਛਲੇ ਦਿਨੀਂ ਦਿੱਲੀ 'ਚ ਹੋਈ ਕਾਂਗਰਸ ਪਾਰਟੀ ਦੀ ਰੈਲੀ ਦੌਰਾਨ ਇੱਕ ਕਾਂਗਰਸੀ ਆਗੂ ਨੇ ਅਜਿਹਾ ਕਾਰਨਾਮਾ ਕਰ ਦਿੱਤਾ ਕਿ ਸਭ ਹੈਰਾਨ ਹੋ ਰਹੇ ਹਨ। ਦਰਅਸਲ, ਇਥੇ ਇੱਕ ਲੀਡਰ ਸਾਰੇ ਹੀ ਵੱਡੇ ਕਾਂਗਰਸੀ ਆਗੂਆਂ ਦੇ ਨਾਮ ਲੈ-ਲੈ ਕੇ ਨਾਅਰੇ ਲਾ ਰਿਹਾ ਸੀ। ਇਸੇ ਲੜੀ ਵਿਚ ਉਸਨੇ ‘ਪ੍ਰਿਅੰਕਾ ਗਾਂਧੀ ਜ਼ਿੰਦਾਬਾਦ’ ਦਾ ਨਾਅਰਾ ਲਾਉਣਾ ਸੀ ਤੇ ਲੋਕਾਂ ਨੇ ਉਸ ਦੇ ਪਿੱਛੇ ‘ਜ਼ਿੰਦਾਬਾਦ-ਜ਼ਿੰਦਾਬਾਦ’ ਆਖਣਾ ਸੀ ਪਰ ਉਹ ਗਲਤੀ ਨਾਲ ‘ਪ੍ਰਿਅੰਕਾ ਚੋਪੜਾ ਜ਼ਿੰਦਾਬਾਦ’ ਦੇ ਨਾਅਰੇ ਲਾਉਣ ਲੱਗ ਪਿਆ। ਹੋਰ ਪੜ੍ਹੋ: ਦੇਖੋ ਕਾਂਗਰਸੀਆਂ ਦੀ ਗੁੰਡਾਗਰਦੀ ,ਕਾਂਗਰਸੀ ਮੰਤਰੀ ਦੇ ਭਤੀਜੇ ਨੇ ਢਾਬਾ ਮਾਲਕ ਦੀ ਕੀਤੀ ਕੁੱਟਮਾਰ https://twitter.com/mssirsa/status/1201099840345669633?s=20 ਉਦੋਂ ਸਟੇਜ 'ਤੇ ਬੈਠੇ ਕਾਂਗਰਸੀ ਆਗੂ ਇੱਧਰ-ਉੱਧਰ ਵੇਖਣ ਲੱਗ ਪਏ। ਸਟੇਜ ਸੰਭਾਲ ਰਹੇ ਉਸ ਲੀਡਰ ਨੇ ਤੁਰੰਤ ਆਪਣੀ ਗਲਤੀ ਸੁਧਾਰੀ ਅਤੇ ਫਿਰ ਉਸ ਨੇ ਪ੍ਰਿਅੰਕਾ ਗਾਂਧੀ ਦੇ ਨਾਅਰੇ ਲਗਾਏ। -PTC News


Top News view more...

Latest News view more...