Sat, Apr 20, 2024
Whatsapp

ਅਦਾਕਾਰਾ ਖੁਸ਼ਬੂ ਕਾਂਗਰਸ ਨੂੰ ਅਲਵਿਦਾ ਕਰ ਭਾਜਪਾ 'ਚ ਹੋਈ ਸ਼ਾਮਿਲ

Written by  Jagroop Kaur -- October 12th 2020 03:28 PM -- Updated: October 12th 2020 03:44 PM
ਅਦਾਕਾਰਾ ਖੁਸ਼ਬੂ ਕਾਂਗਰਸ ਨੂੰ ਅਲਵਿਦਾ ਕਰ ਭਾਜਪਾ 'ਚ ਹੋਈ ਸ਼ਾਮਿਲ

ਅਦਾਕਾਰਾ ਖੁਸ਼ਬੂ ਕਾਂਗਰਸ ਨੂੰ ਅਲਵਿਦਾ ਕਰ ਭਾਜਪਾ 'ਚ ਹੋਈ ਸ਼ਾਮਿਲ

ਨਵੀਂ ਦਿੱਲੀ: ਤਾਮਿਲਨਾਡੂ 'ਚ ਅਦਾਕਾਰਾ ਤੋਂ ਨੇਤਾ ਬਣੀ ਖ਼ੁਸ਼ਬੂ ਸੁੰਦਰ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਹੁਣ ਹੁਣ ਭਾਜਪਾ 'ਚ ਸ਼ਾਮਿਲ ਹੋਵੇਗੀ। ਖੁਸ਼ਬੂ ਦੇ ਬੀਜੇਪੀ 'ਚ ਆਉਣ ਤੋਂ ਬਾਅਦ ਮਹੀਨਾ ਭਰ ਚੱਲ ਰਹੀਆਂ ਅਫਵਾਹਾਂ ਨੂੰ ਖਤਮ ਕਰਦਿਤਾ ਗਿਆ | KHushbu Join BJPਇਸ ਸੰਧਰਭ 'ਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ 'ਚ ਖ਼ੁਸ਼ਬੂ ਸੁੰਦਰ ਨੇ ਲਿਖਿਆ ਹੈ ਕਿ ਪਾਰਟੀ 'ਚ ਵੱਡੇ ਪੱਧਰ 'ਤੇ ਬੈਠੇ ਲੋਕਾਂ ਦਾ ਜ਼ਮੀਨੀ ਹਕੀਕਤ ਨਾਲ ਜਾਂ ਲੋਕਾਂ ਨਾਲ ਕੋਈ ਸੰਪਰਕ ਨਹੀਂ ਹੈ।साउथ एक्ट्रेस खुशबू सुंदर छोड़ेंगी हाथ का दामन, BJP में हो सकती हैं शामिल, दिल्ली रवाना || Congress leader and South actress Khushboo Sundar may join BJP KHushbu Join BJPਇਸ ਵਿਚਾਲੇ ਹੀ ਹੁਣ ਕਾਂਗਰਸ ਪਾਰਟੀ ਨੇ ਵੀ ਘੋਸ਼ਣਾ ਕਰ ਦਿੱਤੀ ਹੈ ਕਿ ਖੁਸ਼ਬੂ ਦਾ ਉਨ੍ਹਾਂ ਨਾਲ ਕੋਈ ਤਾਲੁਕ ਨਹੀਂ ਹੈ। ਤਾਮਿਲ ਦੀ ਇਹ ਮਸ਼ਹੂਰ ਅਦਾਕਾਰਾ ਸਾਲ 2014 'ਚ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਈ ਸੀ। ਕਾਂਗਰਸ 'ਚ ਸ਼ਾਮਿਲ ਹੋਣ ਤੋਂ ਪਹਿਲਾਂ ਉਹ ਡੀਐੱਮਕੇ 'ਚ ਸੀ , ਅਤੇ ਹੁਣ ਉਨ੍ਹਾਂ ਬੀਜੇਪੀ ਜੋਇਨ ਕਰ ਲਿਆ ਹੈ।तमिलनाडु में चुनाव से पहले कांग्रेस को बड़ा झटका! खुशबू सुंदर ने दिया  पार्टी से इस्तीफाਜਦੋਂ ਖੁਸ਼ਬੂ ਨੇ ਡੀ.ਐਮ.ਕੇ. ਨੂੰ ਛੱਡ ਦਿੱਤਾ, ' ਤਾਂ ਉਨ੍ਹਾਂ ਕਿਹਾ ਸੀ ਕਿ ਇਸ ਲਈ ਕੜੀ ਮੇਹਨਤ ਕਰਨਾ ਜਰੂਰੀ ਸੀ ਇਸੀ ਦੌਰਾਨ ਉਨ੍ਹਾਂ ਕਾਂਗਰਸ 'ਚ ਸ਼ਾਮਿਲ ਹੁੰਦੇ ਹੋਏ ਖੁਸ਼ਬੂ ਦਾ ਮੰਨਣਾ ਸੀ ਕਿ ਉਹਨਾਂ ਨੂੰ ਲਗਦਾ ਸੀ ਕਿ ਕਾਂਗਰਸ ਉਨ੍ਹਾਂ ਦਾ ਘਰ ਹੈ। ਮੈਨੂੰ ਲਗਦਾ ਹੈ ਕਿ ਮੈਂ ਆਪਣੇ ਘਰ 'ਚ ਹਾਂ। ਕਾਂਗਰਸ ਹੀ ਇਕ ਮਾਤਰ ਅਜਿਹੀ ਪਾਰਟੀ ਹੈ ਜੋ ਜਨਤਾ ਦੇ ਹਿੱਤ 'ਚ ਕੁਝ ਕਰ ਸਕਦੀ ਹੈ।These Celebrity Temples In India Are Giving Competition to ... God?  Bizarre, But True!


Top News view more...

Latest News view more...