Tue, Apr 16, 2024
Whatsapp

ਸਫੇਦ ਦਾਗ,ਫੁਲਵੇਹਰੀ ਲੀਕੋਡਰਮਾਂ ਦੇ ਸੰਭਵ ਇਲਾਜ ਲਈ 'ਵੈਦਿਕ ਕਰਮਾ ਆਯੁਰਵੇਦਿਕ' ਨਾਲ ਕਰੋ ਸੰਪਰਕ

Written by  Jagroop Kaur -- December 18th 2020 05:11 PM
ਸਫੇਦ ਦਾਗ,ਫੁਲਵੇਹਰੀ ਲੀਕੋਡਰਮਾਂ ਦੇ ਸੰਭਵ ਇਲਾਜ ਲਈ 'ਵੈਦਿਕ ਕਰਮਾ ਆਯੁਰਵੇਦਿਕ' ਨਾਲ ਕਰੋ ਸੰਪਰਕ

ਸਫੇਦ ਦਾਗ,ਫੁਲਵੇਹਰੀ ਲੀਕੋਡਰਮਾਂ ਦੇ ਸੰਭਵ ਇਲਾਜ ਲਈ 'ਵੈਦਿਕ ਕਰਮਾ ਆਯੁਰਵੇਦਿਕ' ਨਾਲ ਕਰੋ ਸੰਪਰਕ

ਫੁਲਵੇਹਰੀ ਇੱਕ ਚਮੜੀ (ਤੱਵਚਾ) ਦਾ ਰੋਗ ਹੈ। ਜਿਸ ਵਿੱਚ ਤੱਵਚਾ ਉੱਪਰ ਸਫੇਦ ਦਾਗ ਪੈਣ ਲਗਦੇ ਹਨ ਅਤੇ ਵੱਡੇ ਹੋਣ ਲਗਦੇ ਹਨ।ਹਰ ਕੋਈ ਸਫੇਦ ਦਾਗ ਫੁਲਵੇਹਰੀ ਨਹੀਂ ਹੁੰਦੀ।ਇਸ ਰੋਗ ਨੂੰ ਵਿਟਲਗੋ ਅਤੇ ਲੀਕੋਡਰਮਾਂ ਵੀ ਕਿਹਾ ਜਾਂਦਾ ਹੈ। ਫੁਲਵੇਹਰੀ ਛੁਤ ਦਾ ਰੋਗ ਨਹੀਂ ਹੈ ਅਤੇ ਇਸ ਦੀਆਂ ਕਈ ਕਿਸਮਾਂ ਹਨ।ਸਫੇਦ ਦਾਗ ਠੀਕ ਹੋੋਣ ਵਾਲਾ ਰੋਗ ਹੈ।ਵੈਦਿਕ ਕਰਮਾਂ ਮਲਟੀਸਪੈਸਲਿਸਟ ਆਯੁਰਵੇਦਿਕ ਹਸਪਤਾਲ ਬਾਟਾਲਾ ਜੋ ਕਿ ਸੁਖਮਨੀ ਕਲੋਨੀ ਵਿਖੇ ਸਥਿਤ ਹੈ।Vitiligo: Symptoms, causes, and treatments ਇਸ ਵਿੱਚ ਇਸ ਦਾ ਸੰਪੂਰਨ ਇਲਾਜ਼ ਹੈ,ਜੋ ਕਿ ਲੰਬਾ ਸਮਾਂ ਚੱਲਦਾ ਹੈ ਅਤੇ ਖਾਣ-ਪੀਣ ਦਾ ਪ੍ਰਹੇਜ ਵੀ ਮੰਗਦਾ ਹੈ ਅਤੇ 6 ਤੋਂ 12 ਮਹੀਨੇ ਵਿੱਚ ਸੰਪੂਰਨ ਠੀਕ ਹੋ ਜਾਂਦਾ ਹੈ ਅਤੇ ਦੁਬਾਰਾ ਵੀ ਨਹੀਂ ਹੁੰਦਾ।ਵੈਦਿਕ ਕਰਮਾਂ ਹਸਪਤਾਲ ਦੇ ਐੱਮ.ਡੀ.ਤਾਰਾ ਸਿੰਘ ਉੱਪਲ ਨੇ ਦੱਸਿਆ ਕਿ ਡਾਂ.ਸਨੇਹਾ ਰਾਠੀ।ਜੋ ਕਿ ਲੀਕੋਡਰਮਾਂ ਦੇ ਸ਼ਪੇਸ਼ਲਿਸਟ ਹਨ,ਵੈਦਿਕ ਕਰਮਾਂ ਹਸਪਤਾਲ ਵਿੱਚ ਜੋ ਕਿ ਆਪਣੀਆਂ ਸੇਵਾਂਵਾਂ ਦਿੰਦੇ ਹਨ| Vitiligo: Types, Causes, and Who Gets It | Everyday Healthਤਾਰਾ ਸਿੰਘ ੳੱਪਲ ਨੇ ਦੱਸਿਆ ਕਿ ਸਫੇਦ ਦਾਗ ਦਾ ਇਲਾਜ਼ ਸ਼ੁਰੂ ਕਰਨ ਦੇ ਇੱਕ ਮਹੀਨੇ ਵਿੱਚ ਫੁਲਵੇਹਰੀ ਅੱਗੇ ਫੈਲਣ ਤੋਂ ਰੁਕ ਜਾਂਦੀ ਹੈ,ਅਤੇ 4 ਤੋਂ 6 ਮਹੀਨੇ ਵਿੱਚ ਸਫੇਦ ਦਾਗ ਠੀਕ ਹੋਣੇ ਸ਼ੁਰੂ ਹੋ ਜਾਂਦੇ ਹਨ। ਜੋ ਕਿ 10 ਤੋਂ 12 ਮਹੀਨੇ ਵਿੱਚ ਪੂਰੇ ਠੀਕ ਹੋ ਜਾਂਦੇ ਹਨ।ਤਾਂ ਰੋਗੀ ਹਮੇਸ਼ਾ ਲਈ ਠੀਕ ਹੋ ਜਾਂਦਾ ਹੈ। ਡਾਂ.ਸਨੇਹਾ ਰਾਠੀ ਭਾਰਤ ਅਤੇ ਵਿਦੇਸ਼ਾ ਵਿੱਚ ਫੁਲਵੇਹਰੀ ਦੇ ਇਲਾਜ਼ ਲਈ ਜਾਣੇ-ਮਾਣੇ ਫੁਲਵੇਹਰੀ ਸ਼ਪੈਸ਼ਲਿਸਟ ਹਨ।ਵੈਦਿਕ ਕਰਮਾਂ ਨੇ ਹਜ਼ਾਰਾ ਮਰੀਜ਼ਾਂ ਨੂੰ ਫੁਲਵੇਹਰੀ ਦੇ ਰੋਗ ਤੋਂ ਮੁਕਤੀ ਦਿਵਾਈ ਹੈ| Bathinda triple murder case: In a shocking incident, three family members were reportedly killed at Kamla Nehru Colony in Bathinda.ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਪੰਜਾਬ ਦਾ ਪਹਿਲਾ ਅਜਿਹਾ ਹਸਪਤਾਲ ਹੈ ,ਜਿਸ ਵਿਚ 100% ਆਯੁਰਵੈਦਿਕ ਦਵਾਈਆਂ ਅਤੇ ਪੰਚਕਰਮਾ ਵਿਧੀ ਰਾਹੀਂ ਸੈਂਕੜੇ ਗੋਡਿਆਂ ਦੇ ਦਰਦ, ਰੀੜ ਦੀ ਹੱਡੀ ਦੀ ਤਕਲੀਫ, ਬੱਚੇਦਾਨੀ ਦੀ ਰਸੌਲੀ, ਬੰਧ ਟਿਊਬਾਂ, ਘੱਟ ਸ਼ੁਕਰਾਣੂ, ਕਿਡਨੀ ਦੇ ਮਰੀਜਾਂ ਅਤੇ ਚਮੜੀ ਦੀਆਂ ਪ੍ਰੋਬਲਮਾਂ ਅਤੇ ਹਰ ਤਰ੍ਹਾਂ ਦੀ ਐਲਰਜੀ ਦੇ ਮਰੀਜਾਂ ਦਾ ਇਲਾਜ ਸਫਲਤਾ ਪੂਰਵਕ ਬਹੁਤ ਘੱਟ ਖਰਚੇ ‘ਤੇ ਕੀਤਾ ਜਾਂਦਾ ਹੈ


Top News view more...

Latest News view more...