ਸਫੇਦ ਦਾਗ,ਫੁਲਵੇਹਰੀ ਲੀਕੋਡਰਮਾਂ ਦੇ ਸੰਭਵ ਇਲਾਜ ਲਈ 'ਵੈਦਿਕ ਕਰਮਾ ਆਯੁਰਵੇਦਿਕ' ਨਾਲ ਕਰੋ ਸੰਪਰਕ
ਫੁਲਵੇਹਰੀ ਇੱਕ ਚਮੜੀ (ਤੱਵਚਾ) ਦਾ ਰੋਗ ਹੈ। ਜਿਸ ਵਿੱਚ ਤੱਵਚਾ ਉੱਪਰ ਸਫੇਦ ਦਾਗ ਪੈਣ ਲਗਦੇ ਹਨ ਅਤੇ ਵੱਡੇ ਹੋਣ ਲਗਦੇ ਹਨ।ਹਰ ਕੋਈ ਸਫੇਦ ਦਾਗ ਫੁਲਵੇਹਰੀ ਨਹੀਂ ਹੁੰਦੀ।ਇਸ ਰੋਗ ਨੂੰ ਵਿਟਲਗੋ ਅਤੇ ਲੀਕੋਡਰਮਾਂ ਵੀ ਕਿਹਾ ਜਾਂਦਾ ਹੈ। ਫੁਲਵੇਹਰੀ ਛੁਤ ਦਾ ਰੋਗ ਨਹੀਂ ਹੈ ਅਤੇ ਇਸ ਦੀਆਂ ਕਈ ਕਿਸਮਾਂ ਹਨ।ਸਫੇਦ ਦਾਗ ਠੀਕ ਹੋੋਣ ਵਾਲਾ ਰੋਗ ਹੈ।ਵੈਦਿਕ ਕਰਮਾਂ ਮਲਟੀਸਪੈਸਲਿਸਟ ਆਯੁਰਵੇਦਿਕ ਹਸਪਤਾਲ ਬਾਟਾਲਾ ਜੋ ਕਿ ਸੁਖਮਨੀ ਕਲੋਨੀ ਵਿਖੇ ਸਥਿਤ ਹੈ। ਇਸ ਵਿੱਚ ਇਸ ਦਾ ਸੰਪੂਰਨ ਇਲਾਜ਼ ਹੈ,ਜੋ ਕਿ ਲੰਬਾ ਸਮਾਂ ਚੱਲਦਾ ਹੈ ਅਤੇ ਖਾਣ-ਪੀਣ ਦਾ ਪ੍ਰਹੇਜ ਵੀ ਮੰਗਦਾ ਹੈ ਅਤੇ 6 ਤੋਂ 12 ਮਹੀਨੇ ਵਿੱਚ ਸੰਪੂਰਨ ਠੀਕ ਹੋ ਜਾਂਦਾ ਹੈ ਅਤੇ ਦੁਬਾਰਾ ਵੀ ਨਹੀਂ ਹੁੰਦਾ।ਵੈਦਿਕ ਕਰਮਾਂ ਹਸਪਤਾਲ ਦੇ ਐੱਮ.ਡੀ.ਤਾਰਾ ਸਿੰਘ ਉੱਪਲ ਨੇ ਦੱਸਿਆ ਕਿ ਡਾਂ.ਸਨੇਹਾ ਰਾਠੀ।ਜੋ ਕਿ ਲੀਕੋਡਰਮਾਂ ਦੇ ਸ਼ਪੇਸ਼ਲਿਸਟ ਹਨ,ਵੈਦਿਕ ਕਰਮਾਂ ਹਸਪਤਾਲ ਵਿੱਚ ਜੋ ਕਿ ਆਪਣੀਆਂ ਸੇਵਾਂਵਾਂ ਦਿੰਦੇ ਹਨ| ਤਾਰਾ ਸਿੰਘ ੳੱਪਲ ਨੇ ਦੱਸਿਆ ਕਿ ਸਫੇਦ ਦਾਗ ਦਾ ਇਲਾਜ਼ ਸ਼ੁਰੂ ਕਰਨ ਦੇ ਇੱਕ ਮਹੀਨੇ ਵਿੱਚ ਫੁਲਵੇਹਰੀ ਅੱਗੇ ਫੈਲਣ ਤੋਂ ਰੁਕ ਜਾਂਦੀ ਹੈ,ਅਤੇ 4 ਤੋਂ 6 ਮਹੀਨੇ ਵਿੱਚ ਸਫੇਦ ਦਾਗ ਠੀਕ ਹੋਣੇ ਸ਼ੁਰੂ ਹੋ ਜਾਂਦੇ ਹਨ। ਜੋ ਕਿ 10 ਤੋਂ 12 ਮਹੀਨੇ ਵਿੱਚ ਪੂਰੇ ਠੀਕ ਹੋ ਜਾਂਦੇ ਹਨ।ਤਾਂ ਰੋਗੀ ਹਮੇਸ਼ਾ ਲਈ ਠੀਕ ਹੋ ਜਾਂਦਾ ਹੈ। ਡਾਂ.ਸਨੇਹਾ ਰਾਠੀ ਭਾਰਤ ਅਤੇ ਵਿਦੇਸ਼ਾ ਵਿੱਚ ਫੁਲਵੇਹਰੀ ਦੇ ਇਲਾਜ਼ ਲਈ ਜਾਣੇ-ਮਾਣੇ ਫੁਲਵੇਹਰੀ ਸ਼ਪੈਸ਼ਲਿਸਟ ਹਨ।ਵੈਦਿਕ ਕਰਮਾਂ ਨੇ ਹਜ਼ਾਰਾ ਮਰੀਜ਼ਾਂ ਨੂੰ ਫੁਲਵੇਹਰੀ ਦੇ ਰੋਗ ਤੋਂ ਮੁਕਤੀ ਦਿਵਾਈ ਹੈ| ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਪੰਜਾਬ ਦਾ ਪਹਿਲਾ ਅਜਿਹਾ ਹਸਪਤਾਲ ਹੈ ,ਜਿਸ ਵਿਚ 100% ਆਯੁਰਵੈਦਿਕ ਦਵਾਈਆਂ ਅਤੇ ਪੰਚਕਰਮਾ ਵਿਧੀ ਰਾਹੀਂ ਸੈਂਕੜੇ ਗੋਡਿਆਂ ਦੇ ਦਰਦ, ਰੀੜ ਦੀ ਹੱਡੀ ਦੀ ਤਕਲੀਫ, ਬੱਚੇਦਾਨੀ ਦੀ ਰਸੌਲੀ, ਬੰਧ ਟਿਊਬਾਂ, ਘੱਟ ਸ਼ੁਕਰਾਣੂ, ਕਿਡਨੀ ਦੇ ਮਰੀਜਾਂ ਅਤੇ ਚਮੜੀ ਦੀਆਂ ਪ੍ਰੋਬਲਮਾਂ ਅਤੇ ਹਰ ਤਰ੍ਹਾਂ ਦੀ ਐਲਰਜੀ ਦੇ ਮਰੀਜਾਂ ਦਾ ਇਲਾਜ ਸਫਲਤਾ ਪੂਰਵਕ ਬਹੁਤ ਘੱਟ ਖਰਚੇ ‘ਤੇ ਕੀਤਾ ਜਾਂਦਾ ਹੈ