Wed, Apr 24, 2024
Whatsapp

ਤਾਂ ਇਸ ਤਰ੍ਹਾਂ ਛਲਕਿਆ ਥਰਮਲ ਪਲਾਂਟ ਬਠਿੰਡਾ ਦੇ ਕਰਮਚਾਰੀਆਂ ਦਾ ਦਰਦ, ਕਰਵਾਏ ਚੁਣਾਵੀ ਵਾਅਦੇ ਯਾਦ!

Written by  Joshi -- January 24th 2018 04:05 PM -- Updated: January 24th 2018 07:57 PM
ਤਾਂ ਇਸ ਤਰ੍ਹਾਂ ਛਲਕਿਆ ਥਰਮਲ ਪਲਾਂਟ ਬਠਿੰਡਾ ਦੇ ਕਰਮਚਾਰੀਆਂ ਦਾ ਦਰਦ, ਕਰਵਾਏ ਚੁਣਾਵੀ ਵਾਅਦੇ ਯਾਦ!

ਤਾਂ ਇਸ ਤਰ੍ਹਾਂ ਛਲਕਿਆ ਥਰਮਲ ਪਲਾਂਟ ਬਠਿੰਡਾ ਦੇ ਕਰਮਚਾਰੀਆਂ ਦਾ ਦਰਦ, ਕਰਵਾਏ ਚੁਣਾਵੀ ਵਾਅਦੇ ਯਾਦ!

Bathinda Thermal Plant: Contractual employees protest against Punjab Government in Jalandhar : Vaada Khilafi Day ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਥਰਮਲ ਪਲਾਂਟ ਬਠਿੰਡਾ ਨੂੰ ਬੰਦ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਦਾ ਸੂਬੇ ਭਰ 'ਚ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਦੇ ਜ਼ਿਲ੍ਹਾ ਜਲੰਧਰ, ਪੰਜਾਬ ਵਿਚ ਪੰਜਾਬ ਸਰਕਾਰ ਦੇ ਖਿਲਾਫ ਇਕ ਕੇਕ 'ਤੇ ਚੋਣਾਂ ਦੌਰਾਨ ਕੀਤੇ ਗਏ ਮੁੱਖ ਮੰਤਰੀ ਵੱਲੋਂ ਵਾਅਦਿਆਂ ਨੂੰ ਲਿਖਵਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। Contractual employees protest against Punjab Government in Jalandhar : Vaada Khilafi Dayਇਹ ਟਵੀਟ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 24 ਜਨਵਰੀ 2017 ਨੂੰ ਕੀਤਾ ਸੀ, ਜਿਸ 'ਚ ਲਿਖਿਆ ਸੀ, "ਇਸ ਨੂੰ ਰਿਕਾਰਡ ਵਿਚ ਰੱਖੋ, ਇਕ ਵਾਰ ਸਰਕਾਰ ਸਾਰੇ ਨੇਮਬੱਧ ਸਟਾਫ ਨੂੰ ਰੈਗੁਲਰ ਕਰੇਗੀ ਅਤੇ ਨਿਯਮਿਤ ਪੋਸਟਾਂ ਦੇ ਵਿਰੁੱਧ ਕੋਈ ਨਿਯੁਕਤੀ ਦੀ ਭਰਤੀ ਨਹੀਂ ਕੀਤੀ ਜਾਵੇਗੀ।" ਠੇਕਾ ਕਰਮਚਾਰੀਆਂ ਦੀਆਂ ਮੰਗਾਂ ਨੂੰ ਧਿਆਨ ਵਿਚ ਨਾ ਲਿਆਉਣ ਲਈ ਸੂਬਾ ਸਰਕਾਰ ਦੇ ਖਿਲਾਫ ਬੇਭਰੋਸਗੀ ਦੀ ਭਾਵਨਾ ਪ੍ਰਗਟ ਕੀਤੀ ਗਈ, ਅਤੇ ਠੇਕਾ ਕਰਮਚਾਰੀਆਂ ਨੇ 24 ਜਨਵਰੀ 2018 ਨੂੰ "ਵਾਦਾ ਖਿਲਾਫੀ ਦਿਵਸ" ਦੇ ਤੌਰ ਤੇ ਮਨਾਇਆ। Bathinda Thermal Plant: ਇਸਦੇ ਨਾਲ ਹੀ ਪੰਜਾਬ ਸਰਕਾਰ ਦੇ ਖਿਲਾਫ ਉਹਨਾਂ ਨੇ ਨਾਅਰੇ ਵੀ ਲਗਾਏ। ਥਰਮਲ ਪਲਾਂਟ ਬਠਿੰਡਾ ਦੇ ਕਰਮਚਾਰੀਆਂ ਦਾ ਦਰਦ: ਪਲਾਂਟ ਨੂੰ ਬੰਦ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਦਾ ਡਟ ਕੇ ਵਿਰੋਧContractual employees protest against Punjab Government in Jalandhar : Vaada Khilafi Day: ਅਣਮਿੱਥੇ ਮੰਗ ਲਈ ਰੋਸ ਪ੍ਰਦਰਸ਼ਨ ਨੂੰ ਜਾਰੀ ਰੱਖ ਦੀ ਚੇਤਾਵਨੀ ਦਿੰਦਿਆਂ, ਠੇਕਾ ਕਰਮਚਾਰੀ ਐਕਸ਼ਨ ਕਮੇਟੀ, ਉਹਨਾਂ ਵੱਲੋਂ ਜਨਵਰੀ 2018 ਦੇ ਸ਼ੁਰੂ ਵਿਚ ਵਿਧਾਇਕ ਸੁਸ਼ੀਲ ਰਿੰਕੂ ਦੇ ਨਿਵਾਸ ਤੋਂ ਬਾਹਰ ਇਕ ਰੋਸ ਪ੍ਰਦਰਸ਼ਨ ਦਾ ਆਯੋਜਨ ਕੀਤਾ ਸੀ। Contractual employees protest against Punjab Government in Jalandhar : Vaada Khilafi Dayਦੱਸ ਦੇਈਏ ਕਿ ਇਸ ਫੈਸਲੇ ਨੂੰ ਬਦਲਣ ਦੀ ਕਿਸੇ ਵੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਉਹਨਾਂ ਵੱਲੋਂ  ਇਹ ਫੈਸਲਾ ਸੂਬੇ ਦੇ ਮੌਜੂਦਾ ਹਾਲਾਤਾਂ ਨੂੰ ਧਿਆਨ 'ਚ ਰਖਦੇ ਹੋਏ ਉਕਤ ਫੈਸਲਾ ਲਿਆ ਸੀ।  ਮੁੱਖ ਮੰਤਰੀ ਨੇ ਇਕ ਬਿਆਨ 'ਚ ਕਿਹਾ ਕਿ ਸਰਕਾਰ ਆਪਣੇ ਫੈਸਲੇ 'ਤੇ ਦੁਬਾਰਾ ਵਿਚਾਰ  ਨਹੀਂ ਕਰੇਗੀ। ਰਾਜ 'ਚ ਬਿਜਲੀ ਦੀ ਮੰਗ 'ਚ ਆਈ ਕਮੀ ਕਰਨ ਬਠਿੰਡਾ ਥਰਮਲ ਪਲਾਂਟ Bathinda Thermal Plant ਤੇ ਰੋਪੜ ਥਰਮਲ ਪਲਾਂਟ ਦੇ ੨ ਯੂਨਿਟਾਂ ਨੂੰ ਸਰਕਾਰ ਨੇ ਬੰਦ ਕਰਨ ਦਾ ਫੈਸਲਾ ਲਿਆ ਸੀ। ਸਰਕਾਰ ਨੂੰ ਉਂਝ ਵੀ ਹੋਰ ਬਦਲਾਂ ਤੋਂ ਸਸਤੀ ਬਿਜਲੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟਾਂ 'ਚ ਕੰਮ ਕਰ ਰਹੇ ਕਿਸੇ ਵੀ ਕਰਮਚਾਰੀ ਦੀ ਨੌਕਰੀ ਨਹੀਂ ਜਾਵੇਗੀ। —PTC News


Top News view more...

Latest News view more...