Advertisment

18 ਸਾਲ ਤੋਂ ਵੱਧ ਉਮਰ ਦੇ ਲੋਕ ਕੋਰੋਨਾ ਵੈਕਸੀਨ ਲਗਵਾਉਣ ਲਈ ਇੰਝ ਕਰ ਸਕਦੇ ਹਨ ਰਜਿਸਟ੍ਰੇਸ਼ਨ  

author-image
Shanker Badra
Updated On
New Update
18 ਸਾਲ ਤੋਂ ਵੱਧ ਉਮਰ ਦੇ ਲੋਕ ਕੋਰੋਨਾ ਵੈਕਸੀਨ ਲਗਵਾਉਣ ਲਈ ਇੰਝ ਕਰ ਸਕਦੇ ਹਨ ਰਜਿਸਟ੍ਰੇਸ਼ਨ  
Advertisment
publive-image ਨਵੀਂ ਦਿੱਲੀ : ਭਾਰਤ ਸਰਕਾਰ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਦੇਸ਼ ਵਿੱਚ ਟੀਕਾਕਰਨ ਮੁਹਿੰਮ ਦੇ ਤੀਜੇ ਪੜਾਅ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਕੋਰੋਨਾ ਵੈਕਸੀਨ 1 ਮਈ 2021 ਤੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਦਿੱਤੀ ਜਾਵੇਗੀ। ਇਸ ਵੇਲੇ ਸਿਰਫ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਸੀ।
Advertisment
publive-image 18 ਸਾਲ ਤੋਂ ਵੱਧ ਉਮਰ ਦੇ ਲੋਕ ਕੋਰੋਨਾ ਵੈਕਸੀਨ ਲਗਵਾਉਣ ਲਈ ਇੰਝ ਕਰ ਸਕਦੇ ਹਨ ਰਜਿਸਟ੍ਰੇਸ਼ਨ ਪੜ੍ਹੋ ਹੋਰ ਖ਼ਬਰਾਂ : ਹਰਿਆਣਾ ਦੇ ਜੀਂਦ 'ਚ ਕੋਰੋਨਾ ਵੈਕਸੀਨ ਚੋਰੀ , ਫਾਈਲਾਂ ਵੀ ਚੋਰੀ ਕਰ ਕੇ ਲੈ ਗਏ ਚੋਰ  ਪਰ ਹੁਣ ਇੱਕ ਨਵੇਂ ਆਦੇਸ਼ ਦੇ ਚਲਦਿਆਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਦਾ ਟੀਕਾ ਦਿੱਤਾ ਜਾਣ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ ਉਪਭੋਗਤਾਵਾਂ ਨੂੰ ਹਸਪਤਾਲਾਂ ਵਿੱਚ ਜਾਣ ਅਤੇ ਆਪਣੀ ਪਹਿਲੀ ਖ਼ੁਰਾਕ ਲੈਣ ਤੋਂ ਪਹਿਲਾਂ ਟੀਕੇ ਲਈ ਆਨਨਲਾਈਨਰਜਿਸਟ੍ਰੇਸ਼ਨ ਕਰਨੀ ਜ਼ਰੂਰੀ ਹੈ। ਆਓ  ਜਾਣਦੇ ਹਾਂ ਕਿ ਤੁਸੀਂ ਕਿਵੇਂ ਅਤੇ ਕਿੱਥੇ ਵੈਕਸੀਨ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। publive-image 18 ਸਾਲ ਤੋਂ ਵੱਧ ਉਮਰ ਦੇ ਲੋਕ ਕੋਰੋਨਾ ਵੈਕਸੀਨ ਲਗਵਾਉਣ ਲਈ ਇੰਝ ਕਰ ਸਕਦੇ ਹਨ ਰਜਿਸਟ੍ਰੇਸ਼ਨ MyGovIndia ਨੇ ਟਵੀਟ ਕੀਤਾ ਹੈ ਕਿ ਤੀਜੇ ਪੜਾਅ ਲਈ ਟੀਕਾਕਰਨ ਸੀ ਸ਼ੁਰੂਆਤ 1 ਮਈ ਤੋਂ ਹੋਣ ਵਾਲੀ ਹੈ। ਟੀਕਾਕਰਣ ਦੇ ਲਈ ਰਜਿਸਟ੍ਰੇਸ਼ਨ ਜਲਦੀ ਹੀ CoWIN ਪਲੇਟਫਾਰਮ ਅਤੇ ਅਰੋਗਿਆ ਸੇਤੂ (Aarogya Setu ) ਐਪ ਦੇ ਜ਼ਰੀਏ ਸ਼ੁਰੂ ਹੋਵੇਗੀ। CoWIN ਸਾਈਟ ਲਈ ਕੋਈ ਐਪ ਨਹੀਂ ਹੈ ਅਤੇ ਰਜਿਸਟ੍ਰੀਕਰਣ ਸਿਰਫ ਵੈਬਸਾਈਟ ਦੁਆਰਾ ਕੀਤਾ ਜਾ ਸਕਦਾ ਹੈ। ਇਹ ਸਾਹਮਣੇ ਆ ਰਿਹਾ ਹੈ ਕਿ ਸਰਕਾਰ 1 ਮਈ ਤੋਂ ਪਹਿਲਾਂ ਰਜਿਸਟ੍ਰੇਸ਼ਨ ਲਈ ਖੋਲ੍ਹ ਸਕਦੀ ਹੈ।
Advertisment
publive-image 18 ਸਾਲ ਤੋਂ ਵੱਧ ਉਮਰ ਦੇ ਲੋਕ ਕੋਰੋਨਾ ਵੈਕਸੀਨ ਲਗਵਾਉਣ ਲਈ ਇੰਝ ਕਰ ਸਕਦੇ ਹਨ ਰਜਿਸਟ੍ਰੇਸ਼ਨ ਕੋਈ ਵੀ ਯੋਗ ਵਿਅਕਤੀ ਕਦਮ-ਦਰ-ਕਦਮ ਦੀ ਪ੍ਰਕਿਰਿਆ ਰਾਹੀਂ ਆਪਣੇ ਮੋਬਾਈਲ ਨੰਬਰ ਦੁਆਰਾ Co-WIN ਪੋਰਟਲ 'ਤੇ ਰਜਿਸਟਰ ਕਰ ਸਕੇਗਾ। ਮੋਬਾਈਲ ਨੰਬਰ ਨਾਲ ਇਕ ਵਿਅਕਤੀ ਵੱਧ ਤੋਂ ਵੱਧ ਚਾਰ ਲਾਭਪਾਤਰੀਆਂ ਨੂੰ ਰਜਿਸਟਰ ਕਰ ਸਕਦਾ ਹੈ।  ਹਾਲਾਂਕਿ, ਮੋਬਾਈਲ ਨੰਬਰ 'ਤੇ ਰਜਿਸਟਰ ਹੋਏ ਸਾਰੇ ਲੋਕਾਂ ਵਿੱਚ ਮੋਬਾਈਲ ਨੰਬਰ ਤੋਂ ਇਲਾਵਾ ਕੁਝ ਵੀ ਆਮ ਨਹੀਂ ਹੋਵੇਗਾ। publive-image 18 ਸਾਲ ਤੋਂ ਵੱਧ ਉਮਰ ਦੇ ਲੋਕ ਕੋਰੋਨਾ ਵੈਕਸੀਨ ਲਗਵਾਉਣ ਲਈ ਇੰਝ ਕਰ ਸਕਦੇ ਹਨ ਰਜਿਸਟ੍ਰੇਸ਼ਨ ਹਰ ਇੱਕ ਲਾਭਪਾਤਰੀ ਦਾ ਫੋਟੋ ਆਈਡੀ ਕਾਰਡ ਨੰਬਰ ਵੱਖਰਾ ਹੋਣਾ ਚਾਹੀਦਾ ਹੈ। ਹੇਠਾਂ ਦਿੱਤੇ ਕਿਸੇ ਵੀ ਫੋਟੋ ਪਛਾਣ ਦਸਤਾਵੇਜ਼ ਦੀ ਵਰਤੋਂ ਨਾਗਰਿਕਾਂ ਦੁਆਰਾ ਆਨਨਲਾਈਨ ਰਜਿਸਟ੍ਰੇਸ਼ਨ ਲੈਣ ਲਈ ਕੀਤੀ ਜਾ ਸਕਦੀ ਹੈ। ਆਧਾਰ ਕਾਰਡ / ਸ਼ਨਾਖਤੀ ਕਾਰਡ ,ਪਾਸਪੋਰਟ ,ਡ੍ਰਾਇਵਿੰਗ ਲਾਇਸੈਂਸ ,ਪੈਨ ਕਾਰਡ ਐਨਪੀਆਰ ਸਮਾਰਟ ਕਾਰਡ, ਪੈਨਸ਼ਨ ਦਸਤਾਵੇਜ਼ ਫੋਟੋ ਦੇ ਨਾਲ। ਅਰੋਗਿਆ ਸੇਤੂ ਐਪ ਵਿਚ ਕੋਵਿਡ ਵੈਕਸੀਨ ਲਈ ਕਿਵੇਂ ਰਜਿਸਟਰ ਕਰਨਾ ਹੈ? publive-imageਕੋਵਿਨ ਵੈਬਸਾਈਟ / ਐਪ ਵਿਚ ਕਿਵੇਂ ਰਜਿਸਟਰ ਹੋਣਾ ਹੈ : ਇਸ ਦੇ ਲਈ ਤੁਹਾਨੂੰ ਜਾਂ ਤਾਂ ਕੋਵਿਨ ਐਪ ਨੂੰ ਡਾਊਨਲੋਡ ਕਰਨਾ ਪਏਗਾ ਜਾਂ ਇਸ ਤੋਂ ਇਲਾਵਾ ਤੁਹਾਨੂੰ ਇਹ ਕਰਨ ਤੋਂ ਬਾਅਦ cowin.gov.in ਦੀ ਵੈਬਸਾਈਟ 'ਤੇ ਜਾ ਕੇ ਰਜਿਸਟਰ ਕਰਨਾ ਪਏਗਾ।  ਤੁਹਾਨੂੰ ਆਪਣਾ ਮੋਬਾਈਲ ਨੰਬਰ ਜਾਂ ਅਧਾਰ ਨੰਬਰਦਰਜ ਕਰਨਾ ਪਵੇਗਾ। ਅਜਿਹਾ ਕਰਨ ਤੋਂ ਬਾਅਦ ਇੱਕ ਓਟੀਪੀ ਪ੍ਰਾਪਤ ਹੋਵੇਗਾ , ਇਸ ਨੂੰ ਭਰ ਕੇ ਤੁਸੀਂ Co-Winਐਪ ਵਿੱਚ ਰਜਿਸਟਰ ਹੋ ਜਾ ਰਹੇ ਹੋ। ਪੜ੍ਹੋ ਹੋਰ ਖ਼ਬਰਾਂ :
Advertisment
ਹਸਪਤਾਲ 'ਚ ਆਕਸੀਜਨ ਲੀਕ ਹੋਣ ਨਾਲ 22 ਮਰੀਜ਼ਾਂ ਦੀ ਹੋਈ ਮੌਤ   publive-image 18 ਸਾਲ ਤੋਂ ਵੱਧ ਉਮਰ ਦੇ ਲੋਕ ਕੋਰੋਨਾ ਵੈਕਸੀਨ ਲਗਵਾਉਣ ਲਈ ਇੰਝ ਕਰ ਸਕਦੇ ਹਨ ਰਜਿਸਟ੍ਰੇਸ਼ਨ ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਆਪਣੇ ਪਰਿਵਾਰ ਦੇ ਲੋਕਾਂ ਨੂੰ ਵੀ ਇਸੇ ਤਰੀਕੇ ਨਾਲ ਰਜਿਸਟਰ ਕਰ ਸਕਦੇ ਹੋ। ਉਸ ਤੋਂ ਬਾਅਦ ਤੁਹਾਡੇ ਕੋਲ ਪ੍ਰਾਪਤ ਹੋਏ ਸਮੇਂ ਦੇ ਅਨੁਸਾਰ ਤੁਹਾਨੂੰ ਨਜ਼ਦੀਕੀ ਜਾਂ ਕੇਂਦਰ 'ਤੇ ਟੀਕਾ ਲਗਵਾਉਣਾ ਪਏਗਾ। ਉਸ ਤੋਂ ਬਾਅਦ ਤੁਸੀਂ ਹਵਾਲਾ ਆਈਡੀ ਰਾਹੀਂ ਟੀਕਾਕਰਣ ਪ੍ਰਾਪਤ ਕਰੋਗੇ ਸਰਟੀਫਿਕੇਟ ਵੀ ਉਪਲਬਧ ਹੈ। publive-image-
india-news coronavirus-vaccine covid-19-vaccines register-for-vaccine
Advertisment

Stay updated with the latest news headlines.

Follow us:
Advertisment