
ਪੰਜਾਬ : ਜਿਥੇ ਦੇਸ਼ ਭਰ 'ਚ ਕੋਰੋਨਾ ਖੀਰ ਪਾ ਰਿਹਾ ਹੈ ਉਥੇ ਹੀ ਅੱਜ ਹੋਰ ਨਰਮ ਹੋਇਆ ਅਤੇ ਰਾਹਤ ਭਰੀ ਖਬਰ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਵਿਚ ਕੋਰੋਨਾ ਦੇ ਅੱਜ 507 ਹੀ ਨਵੇਂ ਮਰੀਜ਼ ਆਏ ਹਨ ਅਤੇ 979 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ। ਇਸ ਦੇ ਨਾਲ ਹੀ ਦਸੜੀਏ ਕਿ ਕੋਰੋਨਾ ਦੇ ਕੁੱਲ੍ਹ ਮਰੀਜ਼ਾਂ ਦੀ ਗਿਣਤੀ 1,26,737 ਹੋਈ। ਦਸਣਯੋਗ ਹੈ ਕਿ ਹੁਣ ਤੱਕ ਕੋਰੋਨਾ ਨੇ ਕੁੱਲ੍ਹ 3980 ਮਰੀਜ਼ਾਂ ਦੀਆਂ ਜਾਨਾਂ ਲਈਆਂ।
ਇਸ ਦੇ ਨਾਲ ਹੀ। ਤਾਜ਼ਾ ਕੋਰੋਨਾਵਾਇਰਸ ਦੇ ਅਪਡੇਟਸ ਅਨੁਸਾਰ, ਸ਼ੁੱਕਰਵਾਰ ਨੂੰ ਰਾਜ ਤੋਂ 979 ਨਵੀਆਂ ਰਿਕਵਰੀ ਦੀਆਂ ਖਬਰਾਂ ਮਿਲਣ ਤੋਂ ਬਾਅਦ ਰਾਜ ਵਿੱਚ ਕੁਲ ਰਿਕਵਰੀ ਦੀ ਗਿਣਤੀ 1,16,165 ਹੋ ਗਈ ਹੈ।, ਲੁਧਿਆਣਾ ਦੀਆਂ 103 ਨਵੀਆਂ ਵਸਤਾਂ, ਜਲੰਧਰ 88, ਪਟਿਆਲਾ 40, ਐਸ.ਏ.ਐਸ.ਨਗਰ 123, ਅੰਮ੍ਰਿਤਸਰ 119, ਗੁਰਦਾਸਪੁਰ 52, ਬਠਿੰਡਾ 103, ਹੁਸ਼ਿਆਰਪੁਰ 110, ਅਤੇ ਪਠਾਨਕੋਟ -21 ਦਰਜ ਕੀਤੀਆਂ ਗਈਆਂ।
ਉਥੇ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 6592 ਹੋਈ ਅਤੇ ਕੋਰੋਨਾ ਨੂੰ ਮਾਤ ਦੇਣ ਵਾਲੇ ਮਰੀਜ਼ਾਂ ਦੀ ਦਰ ਵੱਧ ਕੇ 91.65 ਫੀਸਦ ਹੋਈ ਹੈ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਦਰ ਵੱਧ ਕੇ 3.14 ਫੀਸਦ ਹੋਈ.
ਕੋਰੋਨਾ ਮਹਾਮਾਰੀ ਦਾ ਇਹ ਅੰਕੜਾ ਸੁਰਖਿਆ ਲਿਹਾਜ਼ਾਂ ਨਾਲ ਚਲਦੇ ਹੋਏ ਮੱਠਾ ਪੈ ਰਿਹਾ ਹੈ ਅਤੇ ਉਮੀਦ ਹੈ ਜੇਕਰ ਲੋਕ ਆਪਣੀ ਸੁਰਖਿਆ ਦੀ ਆਪ ਜ਼ਿਮੇਵਾਰੀ ਲੈਂਦੇ ਹੋਏ ਅਹਿਤਿਆਤ ਵਰਤਣਗੇ ਤਾਂ ਆਉਣ ਵਾਲੇ ਸਮੇਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੀ ਘਟੇਗੀ।