ਸੜਕ ਹਾਦਸੇ ‘ਚ ਹੋਈ ਪਤੀ-ਪਤਨੀ ਦੀ ਮੌਤ, ਪਿੱਛੇ ਛੱਡ ਗਏ 6 ਸਾਲਾਂ ਮਸੂਮ

road accident
road accident

ਬੀਤੇ ਦਿਨੀਂ ਵੀਰਵਾਰ ਦਾ ਇੱਕ ਪਰਿਵਾਰ ਦੇ ਲਈ ਉਸ ਵੇਲੇ ਕਾਲੀ ਸਵੇਰ ਸਿੱਧ ਹੋਇਆ ਜਦ ਕਪੂਰਥਲਾ ਅਟਾਰੀ ਮਾਰਗ ‘ਤੇ ਵਾਪਰੇ ਦਰਦਨਾਕ ਹਾਦਸੇ ‘ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ ਹੋ ਜਾਣ ਦੀ ਖਬਰ ਸਭ ਦੇ ਸਾਹਮਣੇ ਆਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।couple died road accident

couple died road accidentਉਥੇ ਹੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਦੱਸਿਆ ਕਿ ਫਤਿਆਬਾਦ ਦੇ ਮੁਹੱਲਾ ਵਾਲਮੀਕਿ ਨਿਵਾਸੀ ਰਾਜ ਮਿਸਤਰੀ ਦਾ ਕੰਮ ਕਰਨ ਵਾਲਾ ਰਜਵੰਤ ਸਿੰਘ ਰਾਜੂ ਪਤਨੀ ਅਮਨਦੀਪ ਕੌਰ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਲੁਧਿਆਣਾ ਕਿਸੇ ਕੰਮ ਵੱਜੋਂ ਗਏ ਸੀ। ਕਿ ਉਥੋਂ ਵਾਪਿਸ ਪਰਤਦੇ ਸਮੇ ਕੰਮ ਤੋਂ ਵਾਪਸ ਕਪੂਰਥਲਾ ਸ੍ਰੀ ਗੋਇੰਦਵਾਲ ਸਾਹਿਬ ਸੜਕ ਤੇਜ਼ ਰਫ਼ਤਾਰ ਕਾਰ ਨਾਲ ਟੱਕਰ ਹੋ ਗਈ ਅਤੇ ਦੋਵਾਂ ਦੀ ਮੌਤ ਹੋ ਗਈ।3 of a family killed in Nilphamari accident | The Business Standardਮ੍ਰਿਤਕ ਜੋੜਾ ਆਪਣੇ ਪਿੱਛੇ 8 ਅਤੇ 6 ਸਾਲ ਦੇ ਦੋ ਲੜਕੇ ਤੇ ਬਜ਼ੁਰਗ ਮਾਪੇ ਛੱਡ ਗਿਆ। ਮ੍ਰਿਤਕ ਨੌਜਵਾਨ ਪਰਿਵਾਰ ‘ਚ ਇਕੱਲਾ ਕਮਾਉਣ ਵਾਲਾ ਸੀ।ਫਿਲਹਾਲ ਪੁਲਸ ਵੱਲੋਂ ਮਾਮਲੇ ‘ਚ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਾਰ ਚਾਲਕ ਖਿਲਾਫ ਕੀ ਕਾਰਵਾਈ ਕਰਦੀ ਹੈ ਇਸ ‘ਤੇ ਲੱਗੀ ਹੋਈ ਹੈ