ਜੇਕਰ ਬੱਚਿਆਂ ‘ਚ ਪਾਏ ਜਾਂਦੇ ਹਨ ਕੋਰੋਨਾ ਦੇ ਲੱਛਣ ਤਾਂ ਜਾਣੋ ਇਸ ਨਾਲ ਕਿਵੇਂ ਹੈ ਨਜਿੱਠਣਾ

covid-19 in children

ਭਾਰਤ ‘ਚ ਕੋਰੋਨਾ ਵਾਇਰਸ ਦੀ ਦੂਜੀ ਖਤਰਨਾਕ ਲਹਿਰ ਜਾਰੀ ਹੈ। ਅਚਾਨਕ ਇਨਫੈਕਸ਼ਨ ਕਾਰਨ ਮਰੀਜ਼ਾਂ ਦੀ ਸੰਖਿਆ ‘ਚ ਹੋਏ ਵਾਧੇ ਨੇ ਸਿਹਤ ਤਿਆਰੀਆਂ ਦੀ ਪੋਲ ਖੋਲ ਦਿੱਤੀ ਹੈ। ਲੋਕਾਂ ਦੇ ਲਈ ਬੈੱਡ, ਆਕਸੀਜਨ, ਸਲੰਡਰ ਤੇ ਜੀਵਨ ਰੱਖਿਅਕ ਦਵਾਈਆਂ ਦੀ ਕਮੀ ਪੈ ਗਈ। ਪਹਿਲੀ ਲਹਿਰ ਨੇ ਬਜ਼ੁਰਗਾਂ ਨੂੰ ਜ਼ਿਆਦਾ ਨਿਸ਼ਾਨਾ ਬਣਾਇਆ ਸੀ। ਪਰ ਦੂਜੀ ਲਹਿਰ ਨੇ ਹੋਰ ਵੀ ਜ਼ਿਆਦਾ ਪ੍ਰਭਾਵਿਤ ਕੀਤਾ। ਹੁਣ ਮਾਹਿਰਾਂ ਨੂੰ ਲੱਗਦਾ ਹੈ ਕਿ ਤੀਜੀ ਲਹਿਰ ‘ਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਖਤਰਾ ਹੈA majority of the children who contract Covid-19 may be asymptomatic or mildly symptomatic.(Reuters)

Read More : ਕੋਰੋਨਾ ਮਰੀਜ਼ਾਂ ਨਾਲ ਠੱਗੀ ਮਾਰਨ ਵਾਲੇ ਹਸਪਤਾਲਾਂ ਨੂੰ ਕੈਪਟਨ ਦੀ ਚਿਤਾਵਨੀ

ਨਵਜਨਮੇ ਤੇ ਬੱਚਿਆਂ ਦੇ ਵਿਚ ਕੋਵਿਡ-19 ਦੇ ਮਾਮਲੇ ਸਿਹਤ ਵਿਭਾਗ ਲਈ ਗੰਭੀਰ ਚੁਣੌਤੀ ਹੈ। ਬੱਚਿਆਂ ਦੇ ਡਾਕਟਰ ਕਮਲ ਕਿਸ਼ੋਰ ਧੁਲੇ ਨੇ ਕਿਹਾ, ‘ਤੀਜੀ ਲਹਿਰ ਸਿਰਫ ਕੁਝ ਮਹੀਨੇ ਦੂਰ ਹੈ ਤੇ ਕੋਰੋਨਾ ਨਾਲ ਬੱਚਿਆਂ ਦਾ ਇਨਫੈਕਟਡ ਹੋਣਾ ਪਰਿਵਾਰ ਲਈ ਚੁਣੌਤੀ ਵੀ ਹੈ।PROTECTING CHILDREN DURING COVID-19 | End ViolenceRaeD More : ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼, 31 ਮਈ ਤੱਕ ਵਧਾਇਆ…

ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਕਿਉਂ ਕਿ ਬੱਚੇ ਬਾਹਰ ਖੇਡਣ ਜਾਂਦੇ ਹਨ। ਹਾਲਾਂਕਿ ਬੱਚਿਆਂ ਦੇ ਵਿਚ ਘਾਤਕ ਜ਼ੋਖਿਮ ਹੋਣ ਦਾ ਸਬੂਤ ਨਾਂਹ ਦੇ ਬਰਾਬਰ ਹੈ | ਜੇਕਰ ਬੱਚੇ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਹੈ ਤਾਂ ਲੱਛਣਾਂ ਦੇ ਵਿਕਾਸ ਲਈ ਉਨ੍ਹਾਂ ਦੀ ਸਿਹਤ ਨੂੰ ਨਿਰੰਤਰ ਟਰੈਕ ਕਰਨ ਦੀ ਜ਼ਰੂਰਤ ਹੁੰਦੀ ਹੈ|COVID-19 Information: As new strains raise infection rate in children, here are most common symptoms found in kids

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਲੱਛਣਾਂ ਦੀ ਪਛਾਣ ਛੇਤੀ ਇਲਾਜ ਦੀ ਅਗਵਾਈ ਕਰੇਗੀ. ਇਸ ਦੌਰਾਨ, ਜੇ ਬੱਚਿਆਂ ਦੇ ਹਲਕੇ ਲੱਛਣ ਜਿਵੇਂ ਕਿ ਗਲ਼ੇ ਦੀ ਸੋਜ, ਖੰਘ ਅਤੇ ਗਠੀਆ ਹੈ ਪਰ ਸਾਹ ਲੈਣ ਵਿੱਚ ਕੋਈ ਮੁਸ਼ਕਲ ਨਹੀਂ ਹੈ, ਜਮਾਂਦਰੂ ਦਿਲ ਦੀ ਬਿਮਾਰੀ, ਫੇਫੜੇ ਦੀ ਗੰਭੀਰ ਬਿਮਾਰੀ, ਪੁਰਾਣੀ ਅੰਗਾਂ ਦੀ ਕਮਜ਼ੋਰੀ ਜਾਂ ਮੋਟਾਪਾ ਸਮੇਤ ਅੰਡਰਲਾਈੰਗ ਕਾਮੋਰਬਿਡ ਹਾਲਤਾਂ ਵਾਲੇ ਬੱਚਿਆਂ ਦਾ ਘਰ ਵਿੱਚ ਇਲਾਜ ਕੀਤਾ ਜਾ ਸਕਦਾ ਹੈ।

Effects of coronavirus in children adds to list of Covid-19 unknowns |  Financial Times

ਜਿਹੜੇ ਬੱਚਿਆਂ ਵਿੱਚ ਦਿਲ ਦਾ ਕੰਜੈਨਿਟਲ ਰੋਗ, ਫੇਫੜਿਆਂ ਦਾ ਪੁਰਾਣਾ ਰੋਗ, ਕਿਸੇ ਅੰਗ ਵਿੱਚ ਪੁਰਾਣਾ ਨੁਕਸ ਜਾਂ ਮੋਟਾਪਾ ਹੋਵੇ; ਤਦ ਵੀ ਉਨ੍ਹਾਂ ਦਾ ਇਲਾਜ ਘਰ ਅੰਦਰ ਰਹਿ ਕੇ ਹੀ ਕੀਤਾ ਜਾ ਸਕਦਾ ਹੈ। ਬੱਚਿਆਂ ਵਿੱਚ ਬੁਖ਼ਾਰ ਦੀ ਸਮੱਸਿਆ ਠੀਕ ਕਰਨ ਲਈ ਪੈਰਾਸੀਟਾਮੋਲ (10–15 ਮਿਲੀਗ੍ਰਾਮ) ਹਰੇਕ 4 ਤੋਂ 6 ਘੰਟਿਆਂ ਬਾਅਦ ਦਿੱਤੀ ਜਾ ਸਕਦੀ ਹੈ। ਖੰਘ ਹੋਣ ਦੀ ਹਾਲਤ ਵਿੱਚ ਕੋਸੇ ਪਾਣੀ ਨਾਲ ਗਰਾਰੇ ਕੀਤੇ ਜਾ ਸਕਦੇ ਹਨ।

ਬੱਚਿਆਂ ਦਾ ਕੋਵਿਡ-19 ਇਲਾਜ ਕਰਨ ਲਈ Hydroxychloroquine, Favipiravir, Ivemectin, Lopinavir/Ritonavir, Remdesivir, Umifenovir ਤੇ Ticilizumab, Interferon B1a, Dexamethasone ਸਮੇਤ ਕਿਸੇ ਇਮਿਊਨੋਡਿਊਲੇਟਰ ਦੀ ਲੋੜ ਨਹੀਂ ਹੁੰਦੀ। ਬੱਚਿਆਂ ਵਿੱਚ ਸਾਹ ਲੈਣ ਦੀ ਦਰ ਤੇ ਆਕਸੀਜਨ ਦੇ ਪੱਧਰਾਂ ਉੱਤੇ ਨਜ਼ਰ ਰੱਖਣੀ ਜ਼ਰੂਰੀ ਹੁੰਦੀ ਹੈ। ਬੱਚਿਆਂ ਵਿੱਚ ਸਰੀਰ ਦੇ ਕਿਸੇ ਹਿੱਸੇ ਦਾ ਬਦਰੰਗ ਹੋਣਾ, ਪਿਸ਼ਾਬ ਦੀ ਮਾਤਰਾ ਤੇ ਕਿਸਮ, ਪਾਣੀ ਪੀਣ ਦੀ ਸਮਰੱਥਾ ਆਦਿ ਉੱਤੇ ਵੀ ਨੇੜਿਓਂ ਨਜ਼ਰ ਰੱਖਣ ਦੀ ਲੋੜ ਹੁੰਦੀ ਹੈ।
ਜੇ ਦੋ ਮਹੀਨਿਆਂ ਤੋਂ ਨਿੱਕੇ ਬੱਚੇ ਦੀ ਸਾਹ ਲੈਣ ਦੀ ਦਰ 60 ਪ੍ਰਤੀ ਮਿੰਟ ਤੋਂ ਘੱਟ ਹੋਵੇ, ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਜੇ ਇਹ ਦਰ 50 ਪ੍ਰਤੀ ਮਿੰਟ ਤੋਂ ਘੱਟ ਹੋਵੇ ਜਾਂ ਪੰਜ ਸਾਲ ਦੀ ਉਮਰ ਤੱਕ ਦੇ ਬੱਚਿਆਂ ਵਿੱਚ ਇਹ 40 ਪ੍ਰਤੀ ਮਿੰਟ ਤੋਂ ਘੱਟ ਹੋਵੇ ਅਤੇ ਪੰਜ ਸਾਲ ਤੋਂ ਵੱਧ ਦੇ ਬੱਚਿਆਂ ਵਿੱਚ ਇਹ 30 ਪ੍ਰਤੀ ਮਿੰਟ ਤੋਂ ਘੱਟ ਹੋਵੇ, ਤਾਂ ਉਹ ਕੋਵਿਡ–19 ਦੇ ਦਰਮਿਆਨੀ ਕਿਸਮ ਦੇ ਕੇਸ ਨਾਲ ਸਬੰਧਤ ਹੋ ਸਕਦੇ ਹਨ।

Click here to follow PTC News on Twitter