Thu, Apr 25, 2024
Whatsapp

ਸਕੂਲਾਂ ਨੂੰ ਲੈ ਕੇ ਜੰਮੂ ਕਸ਼ਮੀਰ ਪ੍ਰਸ਼ਾਸਨਦਾ ਵੱਡਾ ਫੈਸਲਾ, ਸਾਰੇ ਸਕੂਲ ਮੁੜ ਤੋਂ ਬੰਦ ਕਰਨ ਦੇ ਹੁਕਮ

Written by  Shanker Badra -- April 05th 2021 04:23 PM
ਸਕੂਲਾਂ ਨੂੰ ਲੈ ਕੇ ਜੰਮੂ ਕਸ਼ਮੀਰ ਪ੍ਰਸ਼ਾਸਨਦਾ ਵੱਡਾ ਫੈਸਲਾ, ਸਾਰੇ ਸਕੂਲ ਮੁੜ ਤੋਂ ਬੰਦ ਕਰਨ ਦੇ ਹੁਕਮ

ਸਕੂਲਾਂ ਨੂੰ ਲੈ ਕੇ ਜੰਮੂ ਕਸ਼ਮੀਰ ਪ੍ਰਸ਼ਾਸਨਦਾ ਵੱਡਾ ਫੈਸਲਾ, ਸਾਰੇ ਸਕੂਲ ਮੁੜ ਤੋਂ ਬੰਦ ਕਰਨ ਦੇ ਹੁਕਮ

ਜੰਮੂ : ਦੇਸ਼ ਭਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਤਹਿਤ ਦੇਸ਼ ਭਰ ਦੇ ਸਕੂਲ ਕਾਲਜ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਇਸ ਵਿਚਕਾਰ ਅੱਜ ਜੰਮੂ-ਕਸ਼ਮੀਰ ਸਰਕਾਰ ਨੇ ਸੂਬੇ 'ਚ ਕੋਰੋਨਾ ਮਾਮਲੇ ਵਧਣ ਕਰਕੇ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। [caption id="attachment_486732" align="aligncenter" width="300"]COVID-19: J&K schools for up to Class 9 to remain shut till April 18 ਸਕੂਲਾਂ ਨੂੰ ਲੈ ਕੇ ਜੰਮੂ ਕਸ਼ਮੀਰ ਪ੍ਰਸ਼ਾਸਨਦਾ ਵੱਡਾ ਫੈਸਲਾ, ਸਾਰੇ ਸਕੂਲ ਮੁੜ ਤੋਂ ਬੰਦ ਕਰਨ ਦੇ ਹੁਕਮ[/caption] ਜੰਮੂ-ਕਸ਼ਮੀਰ ਸਰਕਾਰ ਨੇ ਸੂਬੇ ਦੇ ਸਾਰੇ ਸਕੂਲ ਮੁੜ ਤੋਂ ਬੰਦ ਕਰਨ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਸੂਬੇ ਦੀ 9ਵੀਂ ਜਮਾਤ ਤਕ ਦੇ ਸਾਰੇ ਸਕੂਲ 18 ਅਪ੍ਰੈਲ ਤਕ ਬੰਦ ਰੱਖਣ ਜਦਕਿ 10ਵੀਂ, 11ਵੀਂ ਤੇ 12ਵੀਂ ਦੇ ਸਕੂਲ 11 ਅਪ੍ਰੈਲ ਤੱਕ  ਬੰਦ ਰਹਿਣਗੇ। ਜੰਮੂ-ਕਸ਼ਮੀਰ ਦੇ ਉਪਰਾਜਪਾਲ ਮਨੋਜ ਸਿਨ੍ਹਾ ਟਵੀਟ ਕਰਕੇ ਦਿੱਤੀ ਹੈ। [caption id="attachment_486731" align="aligncenter" width="300"]COVID-19: J&K schools for up to Class 9 to remain shut till April 18 ਸਕੂਲਾਂ ਨੂੰ ਲੈ ਕੇ ਜੰਮੂ ਕਸ਼ਮੀਰ ਪ੍ਰਸ਼ਾਸਨਦਾ ਵੱਡਾ ਫੈਸਲਾ, ਸਾਰੇ ਸਕੂਲ ਮੁੜ ਤੋਂ ਬੰਦ ਕਰਨ ਦੇ ਹੁਕਮ[/caption] ਸੂਬਾ ਸਰਕਾਰ ਨੇ ਜੰਮੂ-ਕਸ਼ਮੀਰ ਦੇ 9ਵੀਂ ਦੇ ਸਾਰੇ ਸਕੂਲ 18 ਅਪ੍ਰੈਲ ਜਦਕਿ 10ਵੀਂ ਤੋਂ 12ਵੀਂ ਤਕ ਦੇ ਸਾਰੇ ਸਕੂਲ 11 ਅਪ੍ਰੈਲ ਤਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਸਕੂਲ ਬੰਦ ਰਹਿਣਗੇ ਪਰ ਇਸ ਦੌਰਾਨ ਅਧਿਆਪਕਾਂ ਨੂੰ ਸਕੂਲ ਜਾਣ ਦੀ ਇਜਾਜ਼ਤ ਹੋਵੇਗੀ। ਜੰਮੂ-ਕਸ਼ਮੀਰ ਸਰਕਾਰ ਨੇ ਸੂਬੇ 'ਚ ਵਧਦੇ ਕੋਰੋਨਾ ਮਾਮਲਿਆਂ ਦੇ ਵਿਚ ਇਕ ਵੱਡਾ ਫੈਸਲਾ ਲਿਆ ਹੈ। [caption id="attachment_486730" align="aligncenter" width="300"]COVID-19: J&K schools for up to Class 9 to remain shut till April 18 ਸਕੂਲਾਂ ਨੂੰ ਲੈ ਕੇ ਜੰਮੂ ਕਸ਼ਮੀਰ ਪ੍ਰਸ਼ਾਸਨਦਾ ਵੱਡਾ ਫੈਸਲਾ, ਸਾਰੇ ਸਕੂਲ ਮੁੜ ਤੋਂ ਬੰਦ ਕਰਨ ਦੇ ਹੁਕਮ[/caption] ਜੰਮੂ-ਕਸ਼ਮੀਰ ਦੇ ਉਪਰਾਜਪਾਲ ਮਨੋਜ ਸਿਨ੍ਹਾ ਐਤਵਾਰ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਵਿਚ 12ਵੀਂ ਤੱਕ ਦੇ ਸਾਰੇ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਹੈ। ਸੂਬਾ ਸਰਕਾਰ ਨੇ ਜੰਮੂ-ਕਸ਼ਮੀਰ ਦੇ 9ਵੀਂ ਦੇ ਸਾਰੇ ਸਕੂਲ 18 ਅਪ੍ਰੈਲ ਜਦਕਿ 10ਵੀਂ ਤੋਂ 12ਵੀਂ ਤਕ ਦੇ ਸਾਰੇ ਸਕੂਲ 11 ਅਪ੍ਰੈਲ ਤਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। -PTCNews


Top News view more...

Latest News view more...