ਪੰਜਾਬ ਲਈ ਦੁਖਦਾਈ ਖ਼ਬਰ , CRPF ‘ਚ ਤਾਇਨਾਤ ਸਬ ਇੰਸਪੈਕਟਰ ਰਾਮ ਕੁਮਾਰ ਸ੍ਰੀਨਗਰ ‘ਚ ਸ਼ਹੀਦ

CRPF deputy inspector Ram Kumar Martyrs in Srinagar
ਪੰਜਾਬ ਲਈ ਦੁਖਦਾਈ ਖ਼ਬਰ , CRPF 'ਚ ਤਾਇਨਾਤ ਸਬ ਇੰਸਪੈਕਟਰ ਰਾਮ ਕੁਮਾਰ ਸ੍ਰੀਨਗਰ 'ਚ ਸ਼ਹੀਦ 

ਪੰਜਾਬ ਲਈ ਦੁਖਦਾਈ ਖ਼ਬਰ , CRPF ‘ਚ ਤਾਇਨਾਤ ਸਬ ਇੰਸਪੈਕਟਰ ਰਾਮ ਕੁਮਾਰ ਸ੍ਰੀਨਗਰ ‘ਚ ਸ਼ਹੀਦ:ਬਠਿੰਡਾ : ਸ੍ਰੀਨਗਰ ਵਿਖੇ ਸੀ.ਆਰ.ਪੀ.ਐੱਫ ‘ਚ ਤਾਇਨਾਤ ਸਬ ਇੰਸਪੈਕਟਰ ਰਾਮ ਕੁਮਾਰ (58) ਆਪਣੀਆਂ ਸੇਵਾ ਨਿਭਾਉਂਦੇ ਹੋਏ ਸ਼ਹੀਦ ਹੋ ਗਏ ਹਨ। ਸ਼ਹੀਦ ਸਬ ਇੰਸਪੈਕਟਰ ਰਾਮ ਕੁਮਾਰ ਬਠਿੰਡਾ ਦਾ ਰਹਿਣ ਵਾਲਾ ਸੀ।

CRPF deputy inspector Ram Kumar Martyrs in Srinagar
ਪੰਜਾਬ ਲਈ ਦੁਖਦਾਈ ਖ਼ਬਰ , CRPF ‘ਚ ਤਾਇਨਾਤ ਸਬ ਇੰਸਪੈਕਟਰ ਰਾਮ ਕੁਮਾਰ ਸ੍ਰੀਨਗਰ ‘ਚ ਸ਼ਹੀਦ

ਜੰਮੂ ਕਸ਼ਮੀਰ ਵਿਚ ਧਾਰਾ 370 ਲੱਗਣ ਤੋਂ ਬਾਅਦ ਡਿਊਟੀ ਵਿਚ ਵਾਧਾ ਕਰਦੇ ਹੋਏ ਸਰਕਾਰ ਵੱਲੋਂ ਦੋ ਸਾਲ ਦਾ ਹੋਰ ਵਾਧਾ ਕੀਤਾ ਗਿਆ ਸੀ।

CRPF deputy inspector Ram Kumar Martyrs in Srinagar
ਪੰਜਾਬ ਲਈ ਦੁਖਦਾਈ ਖ਼ਬਰ , CRPF ‘ਚ ਤਾਇਨਾਤ ਸਬ ਇੰਸਪੈਕਟਰ ਰਾਮ ਕੁਮਾਰ ਸ੍ਰੀਨਗਰ ‘ਚ ਸ਼ਹੀਦ

ਸੀ.ਆਰ.ਪੀ.ਐਫ ਦੇ ਅਧਿਕਾਰੀਆਂ ਦੁਆਰਾ ਸ਼ਹੀਦ ਰਾਮ ਕੁਮਾਰ ਦੀ ਲਾਸ਼ ਨੂੰ ਉਨ੍ਹਾਂ ਦੇ ਘਰ ਵਿਖੇ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਦਾ ਰਾਸ਼ਟਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ।
-PTCNews