Advertisment

ਕੌਣ ਦੇਖਦਾ ਹੈ ਤੁਹਾਡੀ Facebook ਪ੍ਰੋਫਾਈਲ, ਇਸ ਆਸਾਨ ਟਰਿੱਕ ਨਾਲ ਕਰੋ ਪਤਾ

author-image
Jagroop Kaur
New Update
ਕੌਣ ਦੇਖਦਾ ਹੈ ਤੁਹਾਡੀ Facebook ਪ੍ਰੋਫਾਈਲ, ਇਸ ਆਸਾਨ ਟਰਿੱਕ ਨਾਲ ਕਰੋ ਪਤਾ
Advertisment
ਕੀ ਸਾਡੇ ਸਾਰਿਆਂ ਦੀ ਇੱਛਾ ਨਹੀਂ ਹੈ ਕਿ ਅਸੀਂ ਇਹ ਪਤਾ ਲਗਾ ਸਕੀਏ ਕਿ ਫੇਸਬੁੱਕ 'ਤੇ ਕੌਣ ਚੈਕ ਕਰ ਰਿਹਾ ਹੈ, ਜੇਕਰ ਅਸੀਂ ਤੁਹਾਨੂੰ ਦੱਸੀਏ ਕਿ ਇਹ ਪਤਾ ਲਗਾਇਆ ਜਾ ਸਕਦਾ ਹੈ ਤਾਂ ਕੀ ਤੁਹਾਨੂੰ ਇੱਛਾ ਨਹੀਂ ਹੋਵੇਗੀ ਕਿ ਪਤਾ ਕਰ ਸਕੀਏ ਕਿ ਅਖੀਰ ਕੌਣ ਲੋਕ ਹਨ ਜੋ ਤੁਹਾਡੀ ਪ੍ਰੋਫ਼ਾਈਲ ਚੈੱਕ ਕਰਦੇ ਹਨ ਅਤੇ ਲੈਂਦੇਹਨ ਤੁਹਾਡੀ ਸੋਸ਼ਲ ਲਾਈਫ ਦੇ ਵਿਚ ਰੁਝਾਨ , ਰੱਖਦਾ ਹੈ।Curious About Who Is Stalking You on Facebook? Here's How to Find Who All  Visited Your Profile ਪੜ੍ਹੋ ਹੋਰ ਖ਼ਬਰਾਂ : 
Advertisment
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ‘ਚ ਦੁਕਾਨਾਂ ਤੇ ਮਾਲ ਖੋਲ੍ਹਣ ਬਾਰੇ ਵੱਡਾ ਫ਼ੈਸਲਾ ਅੱਜ ਦੀ ਤਰੀਕ ’ਚ ਫੇਸਬੁੱਕ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲੀ ਸੋਸ਼ਲ ਮੀਡੀਆ ਐਪ ਬਣ ਗਈ ਹੈ। ਲੱਖਾਂ ਯੂਜ਼ਰਜ਼ ਰੋਜ਼ਾਨਾ ਫੇਸਬੁੱਕ ’ਤੇ ਫੋਟੋ ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਪਰ ਕੀ ਤੁਸੀਂ ਸੋਚਿਆ ਹੈ ਕਿ ਤੁਹਾਡੀ ਫੇਸਬੁੱਕ ਪ੍ਰੋਫਾਈਲ ਲੁੱਕ-ਲੁੱਕ ਕੇ ਕੌਣ ਦੇਖ ਰਿਹਾ ਹੈ।publive-image READ More :ਪੁਲਿਸ ਵਾਲੇ ‘ਤੇ ਕਿਓਂ ਹੋਇਆ ਹਮਲਾ, ਕੁੱਟਮਾਰ ਦੀ ਵੀਡੀਓ ਹੋਈ ਵਾਇਰਲ ਤੁਹਾਡੀ ਫੇਸਬੁੱਕ ਪ੍ਰੋਫਾਈਲ ਨੂੰ ਕਿਸ-ਕਿਸ ਨੇ ਦੇਖਿਆ ਹੈ, ਇਹ ਜਾਨਣ ਲਈਸਭ ਤੋਂ ਪਹਿਲਾ ਫੇਸਬੁੱਕ ਨੂੰ ਕੰਪਿਊਟਰ ਜਾਂ ਲੈਪਟਾਪ ’ਤੇ ਓਪਨ ਕਰੋ।
Advertisment
- ਫੇਸਬੁੱਕ ਪੇਜ਼ ਓਪਨ ਹੋਣ ਤੋਂ ਬਾਅਦ ਮਾਊਸ ਨਾਲ ਰਾਈਟ ਕਲਿਕ ਕਰੋ। - ਇਸ ਤੋਂ ਬਾਅਦ ਤੁਹਾਨੂੰ ਵਿਊ ਪੇਜ਼ ਸੋਰਸ ਆਪਸ਼ਨ ਦਿਖਾਈ ਦੇਵੇਗੀ, ਉਸ ’ਤੇ ਕਲਿਕ ਕਰੋ। - ਨਵਾਂ ਪੇਜ਼ ਓਪਨ ਹੋਣ ਤੋਂ ਬਾਅਦ CTRL+F ਕਮਾਂਡ ਦਿਓ।What is Facebook Stalking? How to Find Facebook Stalkers?
Advertisment
ਕਮਾਂਡ ਦਿੰਦੇ ਹੀ ਇਕ ਰਾਈਟ ਸਾਈਡ ’ਚ ਸਰਚ ਬਾਕਸ ਓਪਨ ਹੋਵੇਗਾ, ਜਿਸ ’ਚ ਤੁਹਾਨੂੰ BUDDY_ID ਐਂਟਰ ਕਰਕੇ ਸਰਚ ਕਰਨਾ ਪਵੇਗਾ।Can You See Who Views Your Facebook Profile, Story, Videos, and Page?Read MORE: ਕੋਰੋਨਾ ਦਾ ਨਵਾਂ ਸਟ੍ਰੇਨ ਕਰ ਰਿਹਾ ਅੱਖਾਂ ਅਤੇ ਕੰਨਾਂ ਨੂੰ ਪ੍ਰਭਾਵਿਤ,ਜਾਣੋ... ਇਸ ਤਰ੍ਹਾਂ ਕਰਨ ਤੋਂ ਬਾਅਦ Facebook.com/15-digit ID ਲਿਖ ਕੇ ਐਂਟਰ ਕਰੋ। ਇੱਥੋ ਉਸ ਯੂਜ਼ਰਜ਼ ਦੀ ਆਈਡੀ ਓਪਨ ਹੋ ਜਾਵੇਗੀ, ਜਿਸ ਨੇ ਤੁਹਾਡੀ ਪ੍ਰੋਫਾਈਲ ਦੇਖੀ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਫੇਸਬੁੱਕ ਨੇ ਪਿਛਲੇ ਸਾਲ App Lock ਫੀਚਰ ਨੂੰ ਪੇਸ਼ ਕੀਤਾ ਸੀ। ਨਵੇਂ ਫੀਚਰ Messenger ਦੇ ਪ੍ਰਾਈਵੇਟ ਮੈਸੇਜ ਨੂੰ ਸਕਿਓਰਿਟੀ ਦੀ ਇਕ ਵਾਧੂ ਲੇਅਰ ਨੂੰ ਜੋੜਨ ਦਾ ਕੰਮ ਕਰਦਾ ਹੈ।-
social-media facebook find-out-who-is-stalking-us-on-facebook stalking-facebook
Advertisment

Stay updated with the latest news headlines.

Follow us:
Advertisment