Sat, Apr 20, 2024
Whatsapp

ਕਸਟਮ ਵਿਭਾਗ ਨੇ ਮੋਹਾਲੀ ਏਅਰਪੋਰਟ ਤੋਂ ਸਾਢੇ 3 ਕਿੱਲੋ ਸੋਨਾ ਕੀਤਾ ਬਰਾਮਦ, ਜਾਂਚ ਜਾਰੀ

Written by  Jashan A -- April 16th 2019 08:10 PM
ਕਸਟਮ ਵਿਭਾਗ ਨੇ ਮੋਹਾਲੀ ਏਅਰਪੋਰਟ ਤੋਂ ਸਾਢੇ 3 ਕਿੱਲੋ ਸੋਨਾ ਕੀਤਾ ਬਰਾਮਦ, ਜਾਂਚ ਜਾਰੀ

ਕਸਟਮ ਵਿਭਾਗ ਨੇ ਮੋਹਾਲੀ ਏਅਰਪੋਰਟ ਤੋਂ ਸਾਢੇ 3 ਕਿੱਲੋ ਸੋਨਾ ਕੀਤਾ ਬਰਾਮਦ, ਜਾਂਚ ਜਾਰੀ

ਕਸਟਮ ਵਿਭਾਗ ਨੇ ਮੋਹਾਲੀ ਏਅਰਪੋਰਟ ਤੋਂ ਸਾਢੇ 3 ਕਿੱਲੋ ਸੋਨਾ ਕੀਤਾ ਬਰਾਮਦ, ਜਾਂਚ ਜਾਰੀ,ਮੋਹਾਲੀ: ਕਸਟਮ ਵਿਭਾਗ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਉਹਨਾਂ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਾਢੇ ਤਿੰਨ ਕਿੱਲੋ ਸੋਨਾ ਬਰਾਮਦ ਕੀਤਾ। ਮਿਲੀ ਜਾਣਕਰੀ ਮੁਤਾਬਕ ਇਸ ਸੋਨੇ ਦੀ ਕੀਮਤ 1 ਕਰੋੜ 15 ਲੱਖ ਰੁਪਏ ਦੱਸੀ ਜਾ ਰਹੀ ਹੈ। [caption id="attachment_283548" align="aligncenter" width="300"]gold ਕਸਟਮ ਵਿਭਾਗ ਨੇ ਮੋਹਾਲੀ ਏਅਰਪੋਰਟ ਤੋਂ ਸਾਢੇ 3 ਕਿੱਲੋ ਸੋਨਾ ਕੀਤਾ ਬਰਾਮਦ, ਜਾਂਚ ਜਾਰੀ[/caption]

ਉਥੇ ਹੀ ਇਹ ਵੀ ਪਤਾ ਚੱਲਿਆ ਹੈ ਕਿ ਇਹ ਸੋਨਾ ਬਿਸਕੁਟਾਂ ਦੇ ਰੂਪ 'ਚ ਦੁਬਈ ਤੋਂ ਆਏ ਇੱਕ ਜਹਾਜ਼ ਰਹੀ ਭਾਰਤ ਪੁੱਜਿਆ ਹੈ। ਹੋਰ ਪੜ੍ਹੋ:ਬੱਚੇ ਨੂੰ ਏਅਰਪੋਰਟ ‘ਤੇ ਭੁੱਲੀ ਮਾਂ, ਉੱਡਦੇ ਜਹਾਜ਼ ਨੂੰ ਲੈਣਾ ਪਿਆ ਯੂ-ਟਰਨ [caption id="attachment_283547" align="aligncenter" width="300"]gold ਕਸਟਮ ਵਿਭਾਗ ਨੇ ਮੋਹਾਲੀ ਏਅਰਪੋਰਟ ਤੋਂ ਸਾਢੇ 3 ਕਿੱਲੋ ਸੋਨਾ ਕੀਤਾ ਬਰਾਮਦ, ਜਾਂਚ ਜਾਰੀ[/caption] ਫਿਲਹਾਲ ਕਸਟਮ ਵਿਭਾਗ ਨੇ ਸੋਨੇ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...