ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਕ੍ਰਿਕਟ ਮੈਚ ਮੀਂਹ ਕਾਰਨ ਨਹੀਂ ਹੋ ਸਕਿਆ ਸ਼ੁਰੂ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਕ੍ਰਿਕਟ ਮੈਚ ਮੀਂਹ ਕਾਰਨ ਨਹੀਂ ਹੋ ਸਕਿਆ ਸ਼ੁਰੂ,ਲੰਡਨ: ਆਈ.ਸੀ.ਸੀ. ਵਿਸ਼ਵ ਕ੍ਰਿਕਟ ਕੱਪ 2019 ਇੰਗਲੈਂਡ ‘ਚ ਚੱਲ ਰਿਹਾ ਹੈ।ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਕੱਪ 2019 ਦਾ 18ਵਾਂ ਮੁਕਾਬਲਾ ਨਾਟਿੰਘਮ ਦੇ ਟ੍ਰੈਂਟ ਬ੍ਰਿਜ ਮੈਦਾਨ ‘ਤੇ ਹੋਣ ਵਾਲਾ ਮੁਕਾਬਲਾ ਮੀਂਹ ਕਾਰਨ ਅਜੇ ਸ਼ੁਰੂ ਨਹੀਂ ਹੋ ਸਕਿਆ।

ਮਿਲੀ ਜਾਣਕਾਰੀ ਮੁਤਾਬਕ ਹੁਣ ਇਹ ਮੁਕਾਬਲਾ ਥੋੜੀ ਦੇਰ ਨਾਲ ਸ਼ੁਰੂ ਹੋਵੇਗਾ।

ਹੋਰ ਪੜ੍ਹੋ:ਰਾਸ਼ਟਰਮੰਡਲ ਖੇਡਾਂ 2018: ਨਿਸ਼ਾਨੇਬਾਜੀ ‘ਚ ਵੀ ਭਾਰਤੀਆਂ ਦੀ ਬੱਲੇ-ਬੱਲੇ, ਸੋਨ-ਚਾਂਦੀ ਤਮਗਿਆਂ ਨਾਲ ਚਮਕਿਆ ਭਾਰਤ

ਦੋਵੇਂ ਟੀਮਾਂ ਇਸ ਟੂਰਨਾਮੈਂਟ ‘ਚ ਅਜੇ ਤੱਕ ਇੱਕ ਵੀ ਮੈਚ ਨਹੀ ਹਾਰੀਆਂ।ਇਸੇ ਦੇ ਨਾਲ ਭਾਰਤ ਦੀ ਨਜ਼ਰ ਅੱਜ ਦਾ ਮੈਚ ਜਿੱਤ ਕੇ ਵਿਸ਼ਵ ਕੱਪ ਵਿਚ ਹੈਟਰਿਕ ਲਗਾਉਣ ਦੀ ਹੋਵੇਗੀ।

-PTC News