Fri, Apr 19, 2024
Whatsapp

ਭਾਰਤ ਬਨਾਮ ਦੱਖਣੀ ਅਫਰੀਕਾ : ਦੱਖਣੀ ਅਫਰੀਕਾ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ

Written by  Jashan A -- June 05th 2019 02:53 PM -- Updated: June 05th 2019 03:02 PM
ਭਾਰਤ ਬਨਾਮ ਦੱਖਣੀ ਅਫਰੀਕਾ : ਦੱਖਣੀ ਅਫਰੀਕਾ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ

ਭਾਰਤ ਬਨਾਮ ਦੱਖਣੀ ਅਫਰੀਕਾ : ਦੱਖਣੀ ਅਫਰੀਕਾ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ

ਭਾਰਤ ਬਨਾਮ ਦੱਖਣੀ ਅਫਰੀਕਾ : ਦੱਖਣੀ ਅਫਰੀਕਾ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ,ਸਾਊਥੰਪਟਨ: ਇੰਗਲੈਂਡ ਦੀ ਧਰਤੀ ‘ਤੇ ਖੇਡੇ ਜਾ ਰਹੇ ਵਿਸ਼ਵ ਕੱਪ ਦੇ ਅੱਠਵੇਂ ਮੈਚ ‘ਚ ਭਾਰਤ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਸਾਊਥੰਪਟਨ ‘ਚ ਹੋਵੇਗਾ। ਭਾਰਤ ਦਾ ਇਹ ਪਹਿਲਾ ਮੁਕਾਬਲਾ ਜਦਕਿ ਦੱਖਣੀ ਅਫ਼ਰੀਕਾ ਆਪਣਾ ਤੀਸਰਾ ਮੁਕਾਬਲਾ ਖੇਡੇਗੀ। ਮੈਚ ਸ਼ੁਰੂ ਹੋਣ 'ਚ ਕੁਝ ਸਮਾਂ ਹੀ ਬਚਿਆ ਹੈ। ਜਿਸ ਦੌਰਾਨ ਦੱਖਣੀ ਅਫਰੀਕਾ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਦੱ. ਅਫਰੀਕਾ ਦੋ ਮੈਚ ਖੇਡ ਚੁੱਕਿਆ ਹੈ ਜਿਨ੍ਹਾਂ ‘ਚ ਉਸ ਨੂੰ ਦੋਨੋਂ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੱ. ਅਫਰੀਕਾ ਨੇ ਪਹਿਲਾ ਮੈਚ ਮੇਜ਼ਬਾਨ ਇੰਗਲੈਂਡ ਤੇ ਦੂਜਾ ਮੈਚ ਬੰਗਲਾਦੇਸ਼ ਟੀਮ ਨਾਲ ਖੇਡ ਚੁੱਕੀ ਹੈ ਤੇ ਦੋਨਾਂ ਮੈਚਾਂ ‘ਚ ਹਾਰ ਦਾ ਮੂੰਹ ਹੀ ਦੇਖਣਾ ਪਿਆ। -PTC News


Top News view more...

Latest News view more...