Sat, Apr 20, 2024
Whatsapp

CWC 2019: ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ਵਿਸ਼ਵ ਕੱਪ 'ਚੋਂ ਬਾਹਰ ਹੋਏ ਸਿਖ਼ਰ ਧਵਨ

Written by  Jashan A -- June 19th 2019 05:05 PM
CWC 2019: ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ਵਿਸ਼ਵ ਕੱਪ 'ਚੋਂ ਬਾਹਰ ਹੋਏ ਸਿਖ਼ਰ ਧਵਨ

CWC 2019: ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ਵਿਸ਼ਵ ਕੱਪ 'ਚੋਂ ਬਾਹਰ ਹੋਏ ਸਿਖ਼ਰ ਧਵਨ

CWC 2019: ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ, ਵਿਸ਼ਵ ਕੱਪ 'ਚੋਂ ਬਾਹਰ ਹੋਏ ਸਿਖ਼ਰ ਧਵਨ,ਲੰਡਨ: ਕ੍ਰਿਕਟ ਦਾ ਮਹਾਕੁੰਭ ਇੰਗਲੈਂਡ ਦੀ ਧਰਤੀ 'ਤੇ ਖੇਡਿਆ ਜਾ ਰਿਹਾ ਹੈ, ਜਿਸ 'ਚ ਭਾਰਤੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗ ਚੁੱਕਿਆ ਹੈ।

ਦਰਅਸਲ, ਟੀਮ ਦੇ ਸਲਾਮੀ ਬੱਲੇਬਾਜ਼ੀ ਸ਼ਿਖਰ ਧਵਨ ਅੰਗੂਠੇ ਦੀ ਸੱਟ ਕਾਰਨ ਪੂਰੇ ਵਰਲਡ ਕੱਪ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਹੋਰ ਪੜ੍ਹੋ: Live ਪ੍ਰੈਸ ਕਾਨਫਰੰਸ 'ਚ ਬਿੱਲੀ ਬਣੇ ਪਾਕਿਸਤਾਨ ਦੇ ਮੰਤਰੀ, ਟਵਿੱਟਰ 'ਤੇ ਉੱਡ ਰਿਹੈ ਮਜ਼ਾਕ ਧਵਨ ਦੀ ਜਗ੍ਹਾ ਰਿਸ਼ਭ ਪੰਤ ਨੂੰ 15 ਮੈਂਬਰੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਆਸਟਰੇਲੀਆ ਖਿਲਾਫ ਧਵਨ ਨੇ 117 ਦੌੜਾਂ ਦੀ ਪਾਰੀ ਖੇਡੀ ਸੀ। ਇਸ ਪਾਰੀ ਦੌਰਾਨ ਕੁਲਟਰ ਨਾਈਲ ਦੀ ਇਕ ਗੇਂਦ ਧਵਨ ਦੇ ਅੰਗੂਠੇ 'ਤੇ ਲੱਗੀ ਸੀ ਜਿਸ ਕਾਰਨ ਉਸ ਦੇ ਅੰਗੂਠੇ 'ਤੇ ਫ੍ਰੈਕਚਰ ਆ ਗਿਆ ਸੀ। ਇਸ ਤੋਂ ਬਾਅਦ ਉਹ ਫੀਲਡਿੰਗ ਸਮੇਂ ਵੀ ਮੈਦਾਨ 'ਚ ਨਹੀਂ ਆਏ ਸੀ ਅਤੇ ਜਡੇਜਾ ਨੇ ਉਸਦੀ ਜਗ੍ਹਾ 50 ਓਵਰ ਫੀਲਡਿੰਗ ਕੀਤੀ ਸੀ। -PTC News

Top News view more...

Latest News view more...