Advertisment

CWC 2019: ਹਾਸ਼ਿਮ ਅਮਲਾ ਨੇ ਰਚਿਆ ਇਤਿਹਾਸ, ਸਭ ਤੋਂ ਤੇਜ਼ 8000 ਦੌੜਾਂ ਪੂਰੀਆਂ ਕਰਨ ਵਾਲੇ ਬਣੇ ਦੂਜੇ ਬੱਲੇਬਾਜ਼

author-image
Jashan A
Updated On
New Update
CWC 2019: ਹਾਸ਼ਿਮ ਅਮਲਾ ਨੇ ਰਚਿਆ ਇਤਿਹਾਸ, ਸਭ ਤੋਂ ਤੇਜ਼ 8000 ਦੌੜਾਂ ਪੂਰੀਆਂ ਕਰਨ ਵਾਲੇ ਬਣੇ ਦੂਜੇ ਬੱਲੇਬਾਜ਼
Advertisment
CWC 2019: ਹਾਸ਼ਿਮ ਅਮਲਾ ਨੇ ਰਚਿਆ ਇਤਿਹਾਸ, ਸਭ ਤੋਂ ਤੇਜ਼ 8000 ਦੌੜਾਂ ਪੂਰੀਆਂ ਕਰਨ ਵਾਲੇ ਬਣੇ ਦੂਜੇ ਬੱਲੇਬਾਜ਼,ਲੰਡਨ: ICC ਕ੍ਰਿਕਟ ਵਿਸ਼ਵ ਕੱਪ 2019 'ਚ ਕੱਲ੍ਹ ਨਿਊਜ਼ੀਲੈਂਡ ਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੇ ਗਏ ਮਹਾਂ ਮੁਕਬਾਲੇ 'ਚ ਨਿਊਜ਼ੀਲੈਂਡ ਨੇ ਦੱਖਣੀ ਅਫ਼ਰੀਕਾ ਨੂੰ ਕਰਾਰੀ ਮਾਤ ਦਿੱਤੀ। ਪਹਿਲਾ ਬੱਲੇਬਾਜ਼ੀ ਕਰਦਿਆਂ ਦੱਖਣੀ ਅਫ਼ਰੀਕਾ ਨੇ 49 ਓਵਰ 'ਚ 6 ਵਿਕਟਾਂ ਗਵਾ ਕੇ 241ਦੌੜਾਂ ਦਾ ਟੀਚਾ ਦਿੱਤਾ। ਜਿਸ ਨੂੰ ਨਿਊਜ਼ੀਲੈਂਡ ਨੇ 4 ਵਿਕਟਾਂ ਗਵਾ ਕੇ ਹਾਸਲ ਕੇ ਲਿਆ। publive-imageਇਸ ਮੈਚ ਨੂੰ ਹਾਰਨ ਦੇ ਬਾਵਜੂਦ ਵੀ ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ ਹਾਸ਼ਿਮ ਅਮਲਾ ਨੇ ਇੱਕ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਹੋਰ ਪੜ੍ਹੋ: 
Advertisment
ਤਰਨਤਾਰਨ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ 3 ਵਿਕਅਤੀਆਂ ਨੂੰ ਢਾਈ ਕਰੋੜ ਦੀ ਹੈਰੋਇਨ ਸਮੇਤ ਕੀਤਾ ਕਾਬੂ publive-imageਹਾਸ਼ਿਮ ਅਮਲਾ ਵਨ-ਡੇ ਮੈਚਾਂ 'ਚ ਸੱਭ ਤੋਂ ਤੇਜ਼ 8000 ਦੌੜਾ ਬਣਾਉਣ ਵਾਲਾ ਦੂਜਾ ਬੱਲੇਬਾਜ਼ ਬਣ ਗਿਆ ਹੈ। ਇਸ ਦੇ ਨਾਲ ਹੀ ਅਜਿਹਾ ਕਮਾਲ ਕਰਨ ਵਾਲੇ ਚੌਥੇ ਦੱਖਣੀ ਅਫਰੀਕੀ ਬੱਲੇਬਾਜ਼ ਬਣ ਗਏ ਹਨ। publive-imageਦੱਸ ਦੇਈਏ ਕਿ ਹਾਸ਼ਿਮ ਅਮਲਾ 176 ਪਾਰੀਆਂ 'ਚ 8000 ਰਨ ਬਣਾਉਣ ਵਾਲੇ ਦੂਜੇ ਬੱਲੇਬਾਜ਼ ਬਣੇ ਹਨ ਤੇ ਪਹਿਲੇ ਸਥਾਨ 'ਤੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਹਨ। ਜ੍ਹਿਨਾਂ ਨੇ ਇਸ ਉਪਲੱਬਧੀ ਨੂੰ 175 ਪਾਰੀਆਂ 'ਚ ਹਾਸਲ ਕੀਤੀ ਸੀ। -PTC News-
sports-news icc-world-cup latest-sports-news sports-news-in-punjabi cricket-world-cup-2019 cwc-2019-news latest-cwc-2019-news cwc-2019-news-in-punjabi
Advertisment

Stay updated with the latest news headlines.

Follow us:
Advertisment