Sat, Apr 20, 2024
Whatsapp

ਵਿਸ਼ਵ ਕੱਪ 2019: ਪ੍ਰੈਕਟਿਸ ਦੌਰਾਨ ਵਾਰਨਰ ਦੀ ਸ਼ਾਟ 'ਤੇ ਨੈੱਟ ਗੇਂਦਬਾਜ਼ ਦੇ ਸਿਰ 'ਤੇ ਲੱਗੀ ਸੱਟ, ਹਸਪਤਾਲ 'ਚ ਭਰਤੀ

Written by  Jashan A -- June 08th 2019 08:25 PM
ਵਿਸ਼ਵ ਕੱਪ 2019: ਪ੍ਰੈਕਟਿਸ ਦੌਰਾਨ ਵਾਰਨਰ ਦੀ ਸ਼ਾਟ 'ਤੇ ਨੈੱਟ ਗੇਂਦਬਾਜ਼ ਦੇ ਸਿਰ 'ਤੇ ਲੱਗੀ ਸੱਟ, ਹਸਪਤਾਲ 'ਚ ਭਰਤੀ

ਵਿਸ਼ਵ ਕੱਪ 2019: ਪ੍ਰੈਕਟਿਸ ਦੌਰਾਨ ਵਾਰਨਰ ਦੀ ਸ਼ਾਟ 'ਤੇ ਨੈੱਟ ਗੇਂਦਬਾਜ਼ ਦੇ ਸਿਰ 'ਤੇ ਲੱਗੀ ਸੱਟ, ਹਸਪਤਾਲ 'ਚ ਭਰਤੀ

ਵਿਸ਼ਵ ਕੱਪ 2019: ਪ੍ਰੈਕਟਿਸ ਦੌਰਾਨ ਵਾਰਨਰ ਦੀ ਸ਼ਾਟ 'ਤੇ ਨੈੱਟ ਗੇਂਦਬਾਜ਼ ਦੇ ਸਿਰ 'ਤੇ ਲੱਗੀ ਸੱਟ, ਹਸਪਤਾਲ 'ਚ ਭਰਤੀ,ਲੰਡਨ: ਭਾਰਤ ਵਿਰੁੱਧ ਵਿਸ਼ਵ ਕੱਪ ਦੇ ਅਹਿਮ ਮੁਕਾਬਲੇ ਤੋਂ ਪਹਿਲਾਂ ਆਸਟਰੇਲੀਆ ਟੀਮ ਦੇ ਅਭਿਆਸ ਸੈਸ਼ਨ ਡੇਵਿਡ ਵਾਰਨਰ ਦੀ ਸ਼ਾਟ 'ਤੇ ਭਾਰਤੀ ਮੂਲ ਦੇ ਨੈੱਟ ਗੇਂਦਬਾਜ਼ ਦੇ ਸਿਰ ਵਿਚ ਸੱਟ ਲੱਗ ਗਈ। ਜੈ ਕਿਸ਼ਨ ਇਸ ਤੋਂ ਬਾਅਦ ਦਰਦ ਨਾਲ ਕਰਹਾਉਣ ਲੱਗਾ ਤੇ ਮੈਦਾਨ 'ਤੇ ਡਿੱਗ ਗਿਆ। ਹੋਰ ਪੜ੍ਹੋ:14ਵੇਂ ਹਾਕੀ ਵਿਸ਼ਵ ਕੱਪ ਲਈ ਭਾਰਤੀ ਪੁਰਸ਼ ਟੀਮ ਦਾ ਐਲਾਨ, 18 ਵਿੱਚੋਂ ਪੰਜਾਬ ਦੇ 9 ਖਿਡਾਰੀ ਸ਼ਾਮਿਲ ਟੀਮ ਦੇ ਸਹਿਯੋਗੀ ਸਟਾਫ ਨੇ ਸਥਾਨਕ ਸਟਾਫ ਦੇ ਨਾਲ ਮਿਲ ਕੇ ਉਸ ਨੂੰ ਹਸਪਤਾਲ ਪਹੁੰਚਾਇਆ। ਐਂਬੂਲੈਂਸ ਰਾਹੀਂ ਹਸਪਤਾਲ ਜਾਂਦੇ ਸਮੇਂ ਉਸ ਨੇ ਕਿਹਾ, ''ਮੈਨੂੰ ਸਿਰ ਵਿਚ ਸੱਟ ਲੱਗੀ ਹੈ। -PTC News


Top News view more...

Latest News view more...