Wed, Apr 24, 2024
Whatsapp

CWC 2109: ਭਾਰਤ ਨੇ ਅਫਗਾਨਿਸਤਾਨ ਨੂੰ 225 ਦੌੜਾਂ ਦਾ ਦਿੱਤਾ ਟੀਚਾ

Written by  Jashan A -- June 22nd 2019 06:32 PM -- Updated: June 22nd 2019 06:39 PM
CWC 2109: ਭਾਰਤ ਨੇ ਅਫਗਾਨਿਸਤਾਨ ਨੂੰ 225 ਦੌੜਾਂ ਦਾ ਦਿੱਤਾ ਟੀਚਾ

CWC 2109: ਭਾਰਤ ਨੇ ਅਫਗਾਨਿਸਤਾਨ ਨੂੰ 225 ਦੌੜਾਂ ਦਾ ਦਿੱਤਾ ਟੀਚਾ

CWC 2109: ਭਾਰਤ ਨੇ ਅਫਗਾਨਿਸਤਾਨ ਨੂੰ 225 ਦੌੜਾਂ ਦਾ ਦਿੱਤਾ ਟੀਚਾ,ਸਾਊਥੰਪਟਨ: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਵਰਲਡ ਕੱਪ 2019 ਦਾ 28ਵਾਂ ਮੈਚ ਸਾਊਥੰਪਟਨ ਵਿਚ ਖੇਡਿਆ ਜਾ ਰਿਹਾ ਹੈ, ਜਿਸ ਵਿਚ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ।

ਜਿਸ ਦੌਰਾਨ ਭਾਰਤੀ ਟੀਮ ਨੇ ਅਫਗਾਨਿਸਤਾਨ ਨੂੰ ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਇਸ ਮੈਚ ਖਾਸ ਦੌੜਾਂ ਨਹੀਂ ਬਣਾ ਸਕੀ ਤੇ 8 ਵਿਕਟਾਂ ਦੇ ਨੁਕਸਾਨ 224 ਦੌੜਾਂ ਹੀ ਬਣਾ ਸਕੀ। ਰੋਹਿਤ ਸ਼ਰਮਾ 1 ਰਨ ਬਣਾ ਕੇ ਪਵੇਲੀਅਨ ਪਰਤ ਗਏ।ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਅਤੇ ਕਪਤਾਨ ਵਿਰਾਟ ਕੋਹਲੀ ਨੇ ਪਾਰੀ ਸੰਭਾਲੀ ਪਰ ਉਹ ਵੀ ਭਾਰਤੀ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਣ 'ਚ ਨਾਕਾਮ ਰਹੇ। ਟੀਮਾਂ : ਭਾਰਤ : ਰੋਹਿਤ ਸ਼ਰਮਾ, ਕੇ.ਐਲ. ਰਾਹੁਲ, ਵਿਰਾਟ ਕੋਹਲੀ (ਕਪਤਾਨ), ਵਿਜੇ ਸ਼ੰਕਰ, ਮਹਿੰਦਰ ਸਿੰਘ ਧੋਨੀ, ਕੇਦਾਰ ਜਾਧਵ, ਹਰਦਿਕ ਪੰਡਯਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ। ਅਫਗਾਨਿਸਤਾਨ : ਗੁਲਬਦੀਨ ਨਾਇਬ, ਰਹਿਮਤ ਸ਼ਾਹ, ਹਾਸ਼ਮਤੁੱਲਾਹ ਸ਼ਾਹਿਦੀ, ਅਸਗਰ ਅਫਗਾਨ, ਮੁਹੰਮਦ ਨਬੀ, ਨਜੀਬੁੱਲਾ ਜ਼ਾਦਰਾਨ, ਰਾਸ਼ਿਦ ਖ਼ਾਨ, ਇਕਰਾਮ ਅਲੀ ਖਿਲ, ਮੁਜੀਬ ਉਰ ਰਹਿਮਾਨ, ਆਫਤਾਬ ਆਲਮ, ਹਜ਼ਰਤੁੱਲਾਹ ਜਜਈ। -PTC News

Top News view more...

Latest News view more...