Wed, Apr 24, 2024
Whatsapp

CWG 2018: ਰਾਸ਼ਟਰਮੰਡਲ ਖੇਡਾਂ 2018 'ਚ ਬੈਡਮਿੰਟਨ ਟੀਮ ਨੇ ਮਲੇਸ਼ੀਆ ਨੂੰ ਹਰਾ ਕੇ ਭਾਰਤ ਦੀ ਝੋਲੀ ਪਾਇਆ ਇੱਕ ਹੋਰ ਸੋਨ ਤਮਗਾ 

Written by  Joshi -- April 09th 2018 05:39 PM
CWG 2018: ਰਾਸ਼ਟਰਮੰਡਲ ਖੇਡਾਂ 2018 'ਚ ਬੈਡਮਿੰਟਨ ਟੀਮ ਨੇ ਮਲੇਸ਼ੀਆ ਨੂੰ ਹਰਾ ਕੇ ਭਾਰਤ ਦੀ ਝੋਲੀ ਪਾਇਆ ਇੱਕ ਹੋਰ ਸੋਨ ਤਮਗਾ 

CWG 2018: ਰਾਸ਼ਟਰਮੰਡਲ ਖੇਡਾਂ 2018 'ਚ ਬੈਡਮਿੰਟਨ ਟੀਮ ਨੇ ਮਲੇਸ਼ੀਆ ਨੂੰ ਹਰਾ ਕੇ ਭਾਰਤ ਦੀ ਝੋਲੀ ਪਾਇਆ ਇੱਕ ਹੋਰ ਸੋਨ ਤਮਗਾ 

CWG 2018: India beats Malaysia To Win Team Gold in Badminton: CWG 2018: ਰਾਸ਼ਟਰਮੰਡਲ ਖੇਡਾਂ 2018 'ਚ ਬੈਡਮਿੰਟਨ ਟੀਮ ਨੇ ਮਲੇਸ਼ੀਆ ਨੂੰ ਹਰਾ ਕੇ ਭਾਰਤ ਦੀ ਝੋਲੀ ਪਾਇਆ ਇੱਕ ਹੋਰ ਸੋਨ ਤਮਗਾ 2018 ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੇ ਹਿੱਸੇ 10 ਵਾਂ ਗੋਲਡ ਮੈਡਲ ਬੈਡਮਿੰਟਨ 'ਚ ਸੋਮਵਾਰ ਨੂੰ ਇੱਥੇ ਫਾਈਨਲ ਵਿੱਚ ਮਲੇਸ਼ੀਆ ਨੂੰ 3-1 ਨਾਲ ਹਰਾ ਕੇ ਆਇਆ ਹੈ।ਕਿਧੰਬੀ ਸ੍ਰੀਕਾਂਤ, ਸਾਇਨਾ ਨੇਹਵਾਲ ਵੱਲੋਂ ਮਿਕਸਡ ਡਬਲਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਜਿੱਤਾ ਹਾਸਲ ਕੀਤੀ ਗਈ ਹੈ। ਰਾਸ਼ਟਰਮੰਡਲ ਖੇਡਾਂ ਵਿਚ ਇਹ ਮਿਕਸਡ ਟੀਮ ਵਿਚ ਭਾਰਤ ਦਾ ਪਹਿਲਾ ਸੋਨ ਤਗਮਾ ਹੈ। ਸਾਇਨਾ ਨੇਹਵਾਲ ਨੇ ਮਲੇਸ਼ੀਆ ਦੇ ਚੀਹ ਨੂੰ 21-11, 19-21, 21 -9 ਨਾਲ ਹਰਾਇਆ ਅਤੇ ਉਸ ਦੇ ਨਾਲ ਰਾਸ਼ਟਰਮੰਡਲ ਖੇਡਾਂ 2018 ਵਿੱਚ ਭਾਰਤ ਦੀ ਬੈਡਮਿੰਟਨ ਟੀਮ ਨੂੰ ਪਹਿਲਾ ਸੋਨ ਤਮਗਾ ਹਾਸਲ ਹੋਇਆ ਹੈ। CWG 2018: India beats Malaysia To Win Team Gold in Badminton—PTC News


Top News view more...

Latest News view more...