Thu, Apr 18, 2024
Whatsapp

ਕਾਮਨਵੈਲਥ ਖੇਡਾਂ 2018 :ਓਮ ਮਿਥਰਵਾਲ ਨੇ ਮਰਦਾਂ ਦੇ 50 ਮੀਟਰ ਪਿਸਟਲ ਮੁਕਾਬਲੇ 'ਚ ਜਿੱਤਿਆ ਕਾਂਸੀ ਦਾ ਤਮਗ਼ਾ

Written by  Shanker Badra -- April 11th 2018 09:09 AM -- Updated: April 26th 2018 06:38 PM
ਕਾਮਨਵੈਲਥ ਖੇਡਾਂ 2018 :ਓਮ ਮਿਥਰਵਾਲ ਨੇ ਮਰਦਾਂ ਦੇ 50 ਮੀਟਰ ਪਿਸਟਲ ਮੁਕਾਬਲੇ 'ਚ ਜਿੱਤਿਆ ਕਾਂਸੀ ਦਾ ਤਮਗ਼ਾ

ਕਾਮਨਵੈਲਥ ਖੇਡਾਂ 2018 :ਓਮ ਮਿਥਰਵਾਲ ਨੇ ਮਰਦਾਂ ਦੇ 50 ਮੀਟਰ ਪਿਸਟਲ ਮੁਕਾਬਲੇ 'ਚ ਜਿੱਤਿਆ ਕਾਂਸੀ ਦਾ ਤਮਗ਼ਾ

ਕਾਮਨਵੈਲਥ ਖੇਡਾਂ 2018 :ਓਮ ਮਿਥਰਵਾਲ ਨੇ ਮਰਦਾਂ ਦੇ 50 ਮੀਟਰ ਪਿਸਟਲ ਮੁਕਾਬਲੇ 'ਚ ਜਿੱਤਿਆ ਕਾਂਸੀ ਦਾ ਤਮਗ਼ਾ:ਆਸਟ੍ਰੇਲੀਆ ਵਿੱਚ ਚੱਲ ਰਹੀਆਂ 21ਵੀਆਂ ਕਾਮਨਵੈਲਥ ਖੇਡਾਂ ਦੇ ਸੱਤਵੇਂ ਦਿਨ ਭਾਰਤ ਦੀ ਝੋਲੀ ਇੱਕ ਹੋਰ ਕਾਂਸੀ ਦਾ ਤਗ਼ਮਾ ਆਇਆ ਹੈ।ਕਾਮਨਵੈਲਥ ਖੇਡਾਂ 2018 :ਓਮ ਮਿਥਰਵਾਲ ਨੇ ਮਰਦਾਂ ਦੇ 50 ਮੀਟਰ ਪਿਸਟਲ ਮੁਕਾਬਲੇ 'ਚ ਜਿੱਤਿਆ ਕਾਂਸੀ ਦਾ ਤਮਗ਼ਾਇਹ ਕਾਂਸੀ ਦਾ ਤਮਗ਼ਾ ਓਮ ਮਿਥਰਵਾਲ ਨੇ ਮਰਦਾਂ ਦੇ 50 ਮੀਟਰ ਪਿਸਟਲ ਮੁਕਾਬਲੇ ਵਿੱਚ ਹਾਸਲ ਕੀਤਾ ਹੈ।ਕਾਮਨਵੈਲਥ ਖੇਡਾਂ 2018 :ਓਮ ਮਿਥਰਵਾਲ ਨੇ ਮਰਦਾਂ ਦੇ 50 ਮੀਟਰ ਪਿਸਟਲ ਮੁਕਾਬਲੇ 'ਚ ਜਿੱਤਿਆ ਕਾਂਸੀ ਦਾ ਤਮਗ਼ਾਬੁੱਧਵਾਰ ਨੂੰ ਭਾਰਤੀ ਨਿਸ਼ਾਨੇਬਾਜ਼ ਓਮ ਮਿਥਰਵਾਲ ਨੇ 21 ਵੀਂ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ਾਂ ਦੇ 50 ਮੀਟਰ ਪਿਸਟਲ ਮੁਕਾਬਲੇ ਵਿਚ ਕਾਂਸੇ ਦਾ ਤਗਮਾ ਜਿੱਤਿਆ।ਓਮ ਨੇ ਫਾਈਨਲ ਵਿਚ 201.1 ਸਕੋਰ ਪ੍ਰਾਪਤ ਕੀਤਾ। -PTCNews


Top News view more...

Latest News view more...