Sat, Apr 20, 2024
Whatsapp

ਜ਼ਿੰਬਾਬਵੇ 'ਚ ਚੱਕਰਵਾਤੀ ਤੂਫਾਨ ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ 300 ਹੋਣ ਦਾ ਖਦਸ਼ਾ (ਤਸਵੀਰਾਂ)

Written by  Jashan A -- March 20th 2019 09:57 AM
ਜ਼ਿੰਬਾਬਵੇ 'ਚ ਚੱਕਰਵਾਤੀ ਤੂਫਾਨ ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ 300 ਹੋਣ ਦਾ ਖਦਸ਼ਾ (ਤਸਵੀਰਾਂ)

ਜ਼ਿੰਬਾਬਵੇ 'ਚ ਚੱਕਰਵਾਤੀ ਤੂਫਾਨ ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ 300 ਹੋਣ ਦਾ ਖਦਸ਼ਾ (ਤਸਵੀਰਾਂ)

ਜ਼ਿੰਬਾਬਵੇ 'ਚ ਚੱਕਰਵਾਤੀ ਤੂਫਾਨ ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ 300 ਹੋਣ ਦਾ ਖਦਸ਼ਾ (ਤਸਵੀਰਾਂ),ਹਰਾਰੇ: ਜ਼ਿੰਬਾਬਵੇ 'ਚ ਚੱਕਰਵਾਤੀ ਤੂਫਾਨ ਆਉਣ ਸੀ ਸੂਚਨਾ ਮਿਲੀ ਹੈ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ 300 ਤੋਂ ਵਧ ਹੋਣ ਦਾ ਖਦਸ਼ਾਪ੍ਰਗਟਾਇਆ ਜਾ ਰਿਹਾ ਹੈ। ਹੁਣ ਤਕ 100 ਤੋਂ ਵਧੇਰੇ ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ ਪਰ ਖਦਸ਼ਾ ਹੈ ਕਿ 300 ਤੋਂ ਵਧੇਰੇ ਲੋਕ ਮਰ ਚੁੱਕੇ ਹਨ। [caption id="attachment_271879" align="aligncenter" width="300"]zim ਜ਼ਿੰਬਾਬਵੇ 'ਚ ਚੱਕਰਵਾਤੀ ਤੂਫਾਨ ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ 300 ਹੋਣ ਦਾ ਖਦਸ਼ਾ (ਤਸਵੀਰਾਂ)[/caption] ਸਥਾਨਕ ਸਰਕਾਰ ਦੇ ਮੰਤਰੀ ਜੁਲਾਈ ਮੋਓ ਨੇ ਕਿਹਾ ਕਿ 300 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਨਹੀਂ ਹੋਈ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਖਤਰਨਾਕ ਇਲਾਕਿਆਂ 'ਚ ਲਾਪਤਾ ਲੋਕ ਇਸ ਤੂਫਾਨ 'ਚ ਜਾਨ ਗੁਆ ਚੁੱਕੇ ਹਨ। ਹੋਰ ਪੜ੍ਹੋ:ਮੁੱਲਾਂਪੁਰ ਦਾਖਾ ‘ਚ 10 ਜ਼ੋਨਾਂ ‘ਤੇ ਕਾਂਗਰਸ ਅਤੇ 4 ਜ਼ੋਨਾਂ ‘ਤੇ ਅਕਾਲੀ ਦਲ ਅੱਗੇ [caption id="attachment_271881" align="aligncenter" width="300"]zim ਜ਼ਿੰਬਾਬਵੇ 'ਚ ਚੱਕਰਵਾਤੀ ਤੂਫਾਨ ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ 300 ਹੋਣ ਦਾ ਖਦਸ਼ਾ (ਤਸਵੀਰਾਂ)[/caption] ਸੂਚਨਾ ਮੰਤਰਾਲੇ ਮੁਤਾਬਕ ਇੱਥੇ ਘੱਟ ਤੋਂ ਘੱਟ 217 ਲੋਕ ਲਾਪਤਾ ਹਨ ਅਤੇ 44 ਲੋਕ ਫਸੇ ਹੋਏ ਹਨ। ਇਸ ਤੂਫ਼ਾਨ ਨਾਲ ਕਾਫੀ ਮਾਲੀ ਨੁਕਸਾਨ ਵੀ ਹੋਇਆ ਹੈ। [caption id="attachment_271881" align="aligncenter" width="300"]zim ਜ਼ਿੰਬਾਬਵੇ 'ਚ ਚੱਕਰਵਾਤੀ ਤੂਫਾਨ ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ 300 ਹੋਣ ਦਾ ਖਦਸ਼ਾ (ਤਸਵੀਰਾਂ)[/caption] ਜਾਣਕਾਰੀ ਮੁਤਾਬਕ ਭਾਰੀ ਮੀਂਹ ਅਤੇ ਤੂਫਾਨ ਕਾਰਨ ਕਈ ਘਰ ਢਹਿ ਗਏ ਅਤੇ ਕਈ ਲੋਕਾਂ ਦੇ ਮਲਬੇ ਹੇਠ ਦੱਬੇ ਜਾਣ ਦੀ ਖਬਰ ਹੈ।ਫਿਲਹਾਲ ਦੋਹਾਂ ਦੇਸ਼ਾਂ 'ਚ ਤਬਾਹੀ ਦਾ ਮੰਜ਼ਰ ਨਜ਼ਰ ਆ ਰਿਹਾ ਹੈ ਅਤੇ ਸਹਿਮੇ ਹੋਏ ਲੋਕ ਆਪਣਿਆਂ ਦੇ ਸੁਰੱਖਿਅਤ ਹੋਣ ਦੀ ਪ੍ਰਾਰਥਨਾ ਕਰ ਰਹੇ ਹਨ। -PTC News


Top News view more...

Latest News view more...