ਹੋਰ ਖਬਰਾਂ

ਲੜਕੀ ਪਹਿਲਾਂ 3 ਮੁੰਡਿਆਂ ਨਾਲ ਬਣਾ ਰਹੀ ਸੀ ਸਰੀਰਕ ਸੰਬੰਧ , ਮਗਰੋਂ ਸੱਦੀ ਪੁਲਿਸ

By Shanker Badra -- July 31, 2019 6:07 pm -- Updated:Feb 15, 2021

ਲੜਕੀ ਪਹਿਲਾਂ 3 ਮੁੰਡਿਆਂ ਨਾਲ ਬਣਾ ਰਹੀ ਸੀ ਸਰੀਰਕ ਸੰਬੰਧ , ਮਗਰੋਂ ਸੱਦੀ ਪੁਲਿਸ:ਸਾਇਪ੍ਰਸ : ਸਾਇਪ੍ਰਸ ਦੇ ਇੱਕ ਰਿਸਾਰਟ ਵਿੱਚ ਲੜਕੀ ਪਹਿਲਾਂ 3 ਮੁੰਡਿਆਂ ਨਾਲ ਸਰੀਰਕ ਸੰਬੰਧ ਬਣਾ ਰਹੀ ਸੀ ਪਰ ਬਾਅਦ ਵਿੱਚ ਉਸਨੇ ਜ਼ਬਰ ਜਨਾਹ ਦਾ ਇਲਜ਼ਾਮ ਲਗਾ ਦਿੱਤਾ ਕਿ ਉਨ੍ਹਾਂ ਦੇ ਨਾਲ 12 ਮੁੰਡਿਆਂ ਨੇ ਬਲਾਤਕਾਰ ਕੀਤਾ ਹੈ। ਇਸ ਤੋਂ ਬਾਅਦ ਹੁਣ ਬ੍ਰਿਟਿਸ਼ ਲੜਕੀ ਆਪਣੇ ਬਿਆਨ ਤੋਂ ਪਲਟ ਗਈ ਹੈ ਅਤੇ ਪੁਲਿਸ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਬਦਲਾ ਲੈਣ ਲਈ ਰੇਪ ਕੇਸ ਕਰ ਦਿੱਤਾ।

Cyprus police British woman for ‘false rape’ claim arrest
ਲੜਕੀ ਪਹਿਲਾਂ 3 ਮੁੰਡਿਆਂ ਨਾਲ ਬਣਾ ਰਹੀ ਸੀ ਸਰੀਰਕ ਸੰਬੰਧ , ਮਗਰੋਂ ਸੱਦੀ ਪੁਲਿਸ

ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਸਾਇਪ੍ਰਸ ਦਾ ਹੈ ,ਜਿਥੇ ਬ੍ਰਿਟਿਸ਼ ਲੜਕੀ ਨੇ ਕਿਹਾ ਹੈ ਕਿ ਉਹ 3 ਮੁੰਡਿਆਂ ਨਾਲ ਸਹਿਮਤੀ ਨਾਲ ਸਰੀਰਕ ਸੰਬੰਧ ਬਣਾਉਣ ਨੂੰ ਤਿਆਰ ਹੋਈ ਸੀ ਪਰ ਮੁੰਡਿਆਂ ਨੇ ਉਸਦੀ ਜਬਰਨ ਵੀਡੀਓ ਬਣਾ ਲਈ। ਜਿਸ ਤੋਂ ਬਾਅਦ ਜਬਰਨ ਵੀਡੀਓ ਬਣਾਏ ਜਾਣ ਦੀ ਵਜ੍ਹਾ ਨਾਲ ਉਸ ਨੇ ਬਦਲਾ ਲੈਣ ਦਾ ਫੈਸਲਾ ਕੀਤਾ ਅਤੇ ਰੇਪ ਦਾ ਇਲਜ਼ਾਮ ਲਗਾ ਦਿੱਤਾ। ਇਹ ਘਟਨਾ 17 ਜੁਲਾਈ ਨੂੰ ਵਾਪਰੀ ਸੀ।

Cyprus police British woman for ‘false rape’ claim arrest
ਲੜਕੀ ਪਹਿਲਾਂ 3 ਮੁੰਡਿਆਂ ਨਾਲ ਬਣਾ ਰਹੀ ਸੀ ਸਰੀਰਕ ਸੰਬੰਧ , ਮਗਰੋਂ ਸੱਦੀ ਪੁਲਿਸ

ਇਸ ਘਟਨਾ ਤੋਂ ਬਾਅਦ ਪੁਲਿਸ ਨੇ 12 ਇਜਰਾਇਲੀ ਮੁੰਡਿਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਕਲੀਨ ਚਿੱਟ ਦੇ ਕੇ ਰਿਹਾਅ ਕਰ ਦਿੱਤਾ ਹੈ ਅਤੇ ਰਿਹਾਅ ਹੋਣ ਦੇ ਬਾਅਦ ਸਾਰੇ ਮੁੰਡੇ ਇਜਰਾਇਲ ਚਲੇ ਗਏ। ਇਸ ਮਗਰੋਂ ਪੁਲਿਸ ਨੇ ਲੜਕੀ ਨੂੰ ਝੂਠਾ ਮੁਕੱਦਮਾ ਕਰਨ ਲਈ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਹਾਲਾਂਕਿ ਕੁੜੀ ਦੇ ਵਕੀਲ ਨੇ ਕਿਹਾ ਹੈ ਕਿ ਕੁੜੀ ਹੁਣ ਵੀ ਪੀੜਿਤ ਹੈ ਕਿਉਂਕਿ ਉਸਨੂੰ ਰਿਵੇਂਜ ਪੋਰਨ ਦਾ ਸ਼ਿਕਾਰ ਬਣਾਇਆ ਗਿਆ।

Cyprus police British woman for ‘false rape’ claim arrest
ਲੜਕੀ ਪਹਿਲਾਂ 3 ਮੁੰਡਿਆਂ ਨਾਲ ਬਣਾ ਰਹੀ ਸੀ ਸਰੀਰਕ ਸੰਬੰਧ , ਮਗਰੋਂ ਸੱਦੀ ਪੁਲਿਸ

ਇਸ ਵੀਡੀਓ ਵਿੱਚ ਪੁਲਿਸ ਨੇ ਕੁੜੀ ਨੂੰ ਮਦਦ ਲਈ ਅਵਾਜ ਚੁੱਕਦੇ ਨਾ ਪਾਇਆ।ਇਸ ਆਧਾਰ 'ਤੇ ਉਸਨੂੰ ਝੂਠਾ ਮੁਕੱਦਮਾ ਕਰਨ ਦਾ ਆਰੋਪੀ ਬਣਾਇਆ ਗਿਆ। ਇਸ ਵੀਡੀਓ ਵਿੱਚ ਕੁੜੀ ਹੱਸਦੀ ਹੋਈ ਵੀ ਵਿਖਾਈ ਦਿੰਦੀ ਹੈ।
-PTCNews

  • Share