ਦਰਸ਼ਨ ਲੱਖੇਵਾਲਾ ਤੇ ਬੱਬੂ ਮਾਨ ਨੇ ਗਾਇਆ ਇਹ ਗਾਣਾ, ਨੱਚੇ ਬਿਨ੍ਹਾਂ ਨਾ ਰਹਿ ਸਕੇ ਲੋਕ, ਦੇਖੋ ਵੀਡੀਓ

babbu maan
ਦਰਸ਼ਨ ਲੱਖੇਵਾਲਾ ਤੇ ਬੱਬੂ ਮਾਨ ਨੇ ਗਾਇਆ ਇਹ ਗਾਣਾ, ਨੱਚੇ ਬਿਨ੍ਹਾਂ ਨਾ ਰਹਿ ਸਕੇ ਲੋਕ, ਦੇਖੋ ਵੀਡੀਓ

ਦਰਸ਼ਨ ਲੱਖੇਵਾਲਾ ਤੇ ਬੱਬੂ ਮਾਨ ਨੇ ਗਾਇਆ ਇਹ ਗਾਣਾ, ਨੱਚੇ ਬਿਨ੍ਹਾਂ ਨਾ ਰਹਿ ਸਕੇ ਲੋਕ, ਦੇਖੋ ਵੀਡੀਓ,ਗਾਇਕੀ ਦੇ ਉਸਤਾਦ ਮੰਨੇ ਜਾਣ ਵਾਲੇ ਜੋ ਕਿ ਕਿਸੇ ਜਾਣ ਪਹਿਚਾਣ ਦੇ ਮੋਹਤਾਜ਼ ਨਹੀਂ ਹਨ, ਜਿੰਨ੍ਹਾਂ ਦਾ ਨਾਮ ਅੱਜ ਬ੍ਰਾਂਡ ਬਣ ਚੁੱਕਿਆ ਹੈ “ਬੱਬੂ ਮਾਨ”। ਬੱਬੂ ਮਾਨ ਨੇ ਆਪਣੀ ਗਾਇਕੀ ਨਾਲ ਆਪਣਾ ਨਾਮ ਹੀ ਨਹੀਂ ਬਣਾਇਆ ਸਗੋਂ ਪੰਜਾਬੀ ਸੰਗੀਤ ਨੂੰ ਵੀ ਅੱਜ ਬੱਬੂ ਮਾਨ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਸਟੇਜਾਂ ਤੇ ਲੈ ਗਏ ਹਨ।

babbu maan
ਦਰਸ਼ਨ ਲੱਖੇਵਾਲਾ ਤੇ ਬੱਬੂ ਮਾਨ ਨੇ ਗਾਇਆ ਇਹ ਗਾਣਾ, ਨੱਚੇ ਬਿਨ੍ਹਾਂ ਨਾ ਰਹਿ ਸਕੇ ਲੋਕ, ਦੇਖੋ ਵੀਡੀਓ

ਪਿਛਲੇ ਦਿਨੀ ਇੱਕ ਲਾਈਵ ਬੱਬੂ ਮਾਨ ਤੇ ਦਰਸ਼ਨ ਲੱਖੇਵਾਲਾ ਇਕੱਠੇ ਗਾਉਂਦੇ ਹੋਏ ਦਿਖਾਈ ਦਿੱਤੇ, ਜਿਸ ਦੀ ਵੀਡੀਓ ਦਰਸ਼ਨ ਲੱਖੇਵਾਲਾ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ। ਇਸ ਵੀਡੀਓ ‘ਚ ਤੁਸੀ ਸਾਫ ਦੇਖ ਸਕਦੇ ਹੋ ਕਿ ਕਿਸ ਤਰਾਂ ਦੋਵੇ ਗੀਤ ਗਾ ਰਹੇ ਹਨ “ਤੈਨੂੰ ਬੈਲੰਸ ਪਵਾ ਨੀ ਸਕਦਾ”। ਇਸ ਗੀਤ ਨੂੰ ਦਰਸ਼ਕਾਂ ਨੇ ਖੂਬ ਹੁੰਗਾਰਾ ਦਿੱਤਾ।

ਦੱਸ ਦੇਈਏ ਕਿ ਬੱਬੂ ਮਾਨ ਇੱਕ ਚੰਗੇ ਗਾਇਕ ਦੇ ਨਾਲ ਨਾਲ ਚੰਗੇ ਇਨਸਾਨ ਵੀ ਹਨ। ਇਸ ਇਨਸਾਨੀਅਤ ਨੂੰ ਬੱਬੂ ਮਾਨ ਨੇ ਕੁਝ ਸਮਾਂ ਪਹਿਲਾ ਸਾਬਤ ਕੀਤਾ ਸੀ ਜਦੋ ਇੱਕ ਪਿੰਡ ‘ਚ ਗਾਉਣ ਵਾਲੇ ਦਰਸ਼ਨ ਲੱਖੇਵਾਲਾ ਨੂੰ ਵੱਡੇ ਮੁਕਾਮ ‘ਤੇ ਪਹੁੰਚਾਇਆ।

babbu maan
ਦਰਸ਼ਨ ਲੱਖੇਵਾਲਾ ਤੇ ਬੱਬੂ ਮਾਨ ਨੇ ਗਾਇਆ ਇਹ ਗਾਣਾ, ਨੱਚੇ ਬਿਨ੍ਹਾਂ ਨਾ ਰਹਿ ਸਕੇ ਲੋਕ, ਦੇਖੋ ਵੀਡੀਓ

ਦਰਅਸਲ ਕੁਝ ਸਮਾਂ ਪਹਿਲਾਂ ਦਰਸ਼ਨ ਲੱਖੇਵਾਲਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਚ ਖੂਬ ਵਾਇਰਲ ਹੋਈ ਸੀ, ਜਿਸ ‘ਚ ਉਹ ਇੱਕ ਗਾਣਾ ਗਏ ਰਿਹਾ ਸੀ। ਜਦੋ ਇਸ ਵੀਡੀਓ ਨੂੰ ਬੱਬੂ ਮਾਨ ਨੇ ਦੇਖਿਆ ਤਾਂ ਉਹਨਾਂ ਨੂੰ ਲੱਖੇਵਾਲਾ ਦੀ ਗਾਇਕੀ ਬਹੁਤ ਵਧੀਆ ਲੱਗੇ ਤੇ ਦਰਸ਼ਨ ਨੂੰ ਮਿਲਣ ਲਈ ਬੁਲਾਇਆ। ਬਾਬੂ ਮਾਨ ਨੂੰ ਮਿਲਦੀਆਂ ਹੀ ਦਰਸਨ ਲੱਖੇਵਾਲਾ ਦੀ ਕਿਸਮਤ ਬਦਲ ਗਈ ਤੇ ਅੱਜ ਦਰਸ਼ਨ ਲੱਖੇਵਾਲਾ ਸਟਾਰ ਹੈ।

-PTC News