ਭਾਵੁਕ ਤਸਵੀਰ : ਆਕਸੀਜਨ ਲਈ ਤੜਫਦੀ ਦੇਖੀ ਮਾਂ ਤਾਂ ਧੀ ਨੇ ਮੂੰਹ ਨਾਲ ਦਿੱਤੇ ਸਾਹ

ਦੇਸ਼ ਭਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ , ਇਸ ਦੌਰਾਨ ਸਿਹਤ ਸਹੂਲਤਾਂ ਦੀ ਪੂਰਤੀ ਲਈ ਭਾਵੇਂ ਹੀ ਸਰਕਾਰਾਂ ਕਿੰਨੇ ਯਤਨ ਕਰਨ ਦੀ ਗੱਲ ਕਰਦਿਆਂ ਹੋਣ ਪਰ ਇਸ ਦੀ ਹਕੀਕਤ ਇਹ ਹੈ ਕਿ ਨਾ ਤਾਂ ਦੇਸ਼ ਵਿਚ ਆਕਸੀਜਨ ਹੈ ਅਤੇ ਨਾ ਹੀ ਕੋਰੋਨਾ ਦੇ ਇਲਾਜ ਲਈ ਉਕਰਨ ਮੁਹਹੀਆਂ ਹਨ ,ਗੱਲ ਕੀਤੀ ਜਾਵੇ ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਕਹਿਰ ਮਚਾ ਰਿਹਾ ਹੈ। ਰਾਜ ਦੇ ਬਹੁਤੇ ਜ਼ਿਲ੍ਹੇ ਇਸ ਦੀ ਪਕੜ ਵਿਚ ਹਨ। ਆਕਸੀਜਨ ਦੀ ਘਾਟ ਕਰਨ ਲੋਕ ਮਰ ਰਹੇ ਹਨ।

ਸਥਿਤੀ ਇਹ ਹੈ ਕਿ ਸਰਕਾਰ ਜ਼ਿਲ੍ਹਿਆਂ ਵਿਚ ਆਕਸੀਜਨ ਪਹੁੰਚਾਉਣ ਦੇ ਵੱਡੇ ਦਾਅਵੇ ਕਰ ਰਹੀ ਹੈ, ਪਰ ਜ਼ਮੀਨੀ ਹਕੀਕਤਾਂ ਕੁਝ ਹੋਰ ਹੀ ਹਨ। ਇਸ ਦੌਰਾਨ ਬਹਿਰਾਇਚ ਮੈਡੀਕਲ ਕਾਲਜ ਤੋਂ ਇਕ ਭਾਵੁਕ ਵੀਡੀਓ ਵਾਇਰਲ ਹੋਈ ਹੈ। ਇੱਥੇ ਆਕਸੀਜਨ ਤੋਂ ਬਿਨਾਂ ਤੜਫ ਰਹੀ ਮਾਂ ਨੂੰ ਉਸ ਦੀ ਧੀ ਆਪਣੇ ਮੂੰਹ ਰਾਹੀਂ ਸਾਹ ਦਿੰਦੀ ਨਜ਼ਰ ਆਈ।Daughter started giving oxygen to her mouth to save her suffering mother,  emotional VIDEO viral - Stuff UnknownRead More :ਪੱਛਮੀ ਬੰਗਾਲ ’ਚ ਮਮਤਾ ਨੇ ਮਾਰੀ ਜਿੱਤ ਦੀ ਹੈਟ੍ਰਿਕ, ਸਿਆਸੀ ਹਸਤੀਆਂ ਵੱਲੋਂ ਵਧਾਈਆਂ ਦੀ…

ਜਦੋਂ ਬਹਿਰਾਇਚ ਦੇ ਮੈਡੀਕਲ ਕਾਲਜ ਵਿੱਚ ਘੰਟਿਆਂ ਤੋਂ ਤੜਫਦੀ ਮਾਂ ਨੂੰ ਆਕਸੀਜਨ ਨਾ ਮਿਲੀ ਤਾਂ ਬੇਵੱਸ ਧੀ ਨੇ ਆਪਣੇ ਮੂੰਹ ਰਾਹੀਂ ਆਕਸੀਜਨ ਦੇਣ ਦੀ ਕੋਸ਼ਿਸ਼ ਕੀਤੀ। ਆਪਣੀ ਮਾਂ ਨੂੰ ਸਾਹ ਦੇਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਧੀ ਦੀ ਮਾਂ ਦੀ ਜ਼ਿੰਦਗੀ ਬਚਾਉਣ ਚ ਬੇਬਸੀ ਨਜ਼ਰ ਆ ਰਹੀ ਹੈ ਉਥੇ ਹੀ ਦੇਸ਼ ਵਿਚ ਕੀਤੇ ਜਾਂਦੇ ਵੱਡੇ ਵੱਡੇ ਸਿਹਤ ਸਹੂਲਤਾਂ ਦੀ ਘਾਟ ਤੇ ਝੂਠੇ ਦਾਅਵਿਆਂ ਦੁ ਪੋਲ ਖੋਲ੍ਹ ਦਿੱਤੀ ਹੈ।Madhya Pradesh: Five COVID-19 patients die due to lack of oxygen in  Jabalpur hospital-India News , Firstpost"

ਜ਼ਿਕਰਯੋਗ ਹੈ ਕਿ ਅੱਜ ਦੇਸ਼ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 3.92 ਲੱਖ ਦੇ ਕਰੀਬ ਆ ਗਿਆ ਹੈ , ਜੋ ਕਿ ਬੇਹੱਦ ਚਿੰਤਾਜਨਕ ਹੈ।