Fri, Apr 19, 2024
Whatsapp

ਅਜੀਬੋ ਗਰੀਬ ਹਰਕਤਾਂ ਕਾਰਨ ਦੀਪਕ ਕਲਾਲ ਦਾ ਮੁੜ ਚੜ੍ਹਿਆ ਕੁਟਾਪਾ, ਦੇਖੋ ਵੀਡੀਓ

Written by  Jashan A -- November 17th 2019 05:33 PM
ਅਜੀਬੋ ਗਰੀਬ ਹਰਕਤਾਂ ਕਾਰਨ ਦੀਪਕ ਕਲਾਲ ਦਾ ਮੁੜ ਚੜ੍ਹਿਆ ਕੁਟਾਪਾ, ਦੇਖੋ ਵੀਡੀਓ

ਅਜੀਬੋ ਗਰੀਬ ਹਰਕਤਾਂ ਕਾਰਨ ਦੀਪਕ ਕਲਾਲ ਦਾ ਮੁੜ ਚੜ੍ਹਿਆ ਕੁਟਾਪਾ, ਦੇਖੋ ਵੀਡੀਓ

ਅਜੀਬੋ ਗਰੀਬ ਹਰਕਤਾਂ ਕਾਰਨ ਦੀਪਕ ਕਲਾਲ ਦਾ ਮੁੜ ਚੜ੍ਹਿਆ ਕੁਟਾਪਾ, ਦੇਖੋ ਵੀਡੀਓ,ਨਵੀਂ ਦਿੱਲੀ: ਰਾਖੀ ਸਾਵੰਤ ਨਾਲ ਫਰਜ਼ੀ ਵਿਆਹ ਕਰਨ ਕਾਰਨ ਚਰਚਾ 'ਚ ਆਇਆ ਦੀਪਕ ਕਲਾਲ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਆਏ ਦਿਨ ਉਹ ਕੁਝ ਅਜਿਹੀਆਂ ਹਰਕਤਾਂ ਕਰ ਰਿਹਾ ਹੈ, ਜਿਨ੍ਹਾਂ ਕਾਰਨ ਉਹ ਕੁੱਟ ਖਾ ਰਿਹਾ ਹੈ। ਕੁਝ ਦਿਨ ਪਹਿਲਾਂ ਦੀਪਕ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ। ਇਹ ਵੀਡੀਓ ਦਿੱਲੀ ਮੈਟਰੋ ਦਾ ਸੀ, ਜਿਸ ਵਿਚ ਇਕ ਕੁੜੀ ਉਸ ਨੂੰ ਥੱਪੜ ਮਾਰ ਦਿੰਦੀ ਹੈ। https://www.instagram.com/p/B45Za0wliVT/?utm_source=ig_web_copy_link ਹੋਰ ਪੜ੍ਹੋ: ਪੀਐੱਨਬੀ ਘੁਟਾਲਾ :ਈ.ਡੀ. ਨੇ ਮੇਹੁਲ ਚੌਕਸੀ ਦੀ ਕੰਪਨੀ ਦੇ ਇੱਕ ਅਧਿਕਾਰੀ ਨੂੰ ਕੋਲਕਾਤਾ ਤੋਂ ਕੀਤਾ ਗ੍ਰਿਫਤਾਰ ਹੁਣ ਉਸ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿਚ ਉਹ ਫਿਰ ਤੋਂ ਉਸ ਕੁੜੀ ਨੂੰ ਮਿਲਦੇ ਹਨ ਅਤੇ ਨਾਲ ਵਿਚ ਮੌਜੂਦ ਕੁੜੀ ਦੇ ਭਰਾ ਨੂੰ ਧਮਕੀਆਂ ਦੇਣ ਲੱਗਦਾ ਹੈ, ਜਿਸ ਤੋਂ ਬਾਅਦ ਉਸ ਦਾ ਭਰਾ ਦੀਪਕ ਨੂੰ ਬੁਰੀ ਤਰ੍ਹਾਂ ਕੁੱਟ ਦਿੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਹੈ ਕਿ ਦੀਪਕ ਕਲਾਲ ਸੋਸ਼ਲ ਮੀਡੀਆ ’ਤੇ ਆਪਣੀਆਂ ਅਜੀਬੋ ਗਰੀਬ ਹਰਕਤਾਂ ਨੂੰ ਲੈ ਕੇ ਮਸ਼ਹੂਰ ਹਨ।   -PTC News


Top News view more...

Latest News view more...