ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਮਾਰੀ ਅਜਿਹੀ ਅੱਖ, ਪ੍ਰਿਆ ਪ੍ਰਕਾਸ਼ ਨੂੰ ਕੀਤਾ ਚੈਂਲੇਜ ,ਦੇਖੋ ਵੀਡੀਓ

deepika padukone See Camera eyes Video Viral
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣਨੇ ਮਾਰੀ ਅਜਿਹੀ ਅੱਖ, ਪ੍ਰਿਆ ਪ੍ਰਕਾਸ਼ ਨੂੰ ਕੀਤਾ ਚੈਂਲੇਜ , ਦੇਖੋ ਵੀਡੀਓ  

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਮਾਰੀ ਅਜਿਹੀ ਅੱਖ, ਪ੍ਰਿਆ ਪ੍ਰਕਾਸ਼ ਨੂੰ ਕੀਤਾ ਚੈਂਲੇਜ ,ਦੇਖੋ ਵੀਡੀਓ:ਮੁੰਬਈ : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅੱਜ -ਕੱਲ ਆਪਣੀ ਫਿਲਮ ‘ਛਪਾਕ’ ਦੀ ਪ੍ਰਮੋਸ਼ਨ ਕਰ ਰਹੀ ਹੈ।ਇਸ ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਦੀਪਿਕਾ ਫ਼ਿਲਮ ਦੀ ਸ਼ੂਟਿੰਗ ਦੀਆਂ ਕੁਝ ਫੋਟੋਆਂ ਅਤੇ ਵੀਡੀਓਜ਼ ਵੀ ਸ਼ੇਅਰ ਕਰ ਰਹੀ ਹੈ। ਹਾਲ ਹੀ ਵਿਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਅਜਿਹਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਖੁਸ਼ ਹੋ ਜਾਵੋਗੇ।

deepika padukone See Camera eyes Video Viral
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣਨੇ ਮਾਰੀ ਅਜਿਹੀ ਅੱਖ, ਪ੍ਰਿਆ ਪ੍ਰਕਾਸ਼ ਨੂੰ ਕੀਤਾ ਚੈਂਲੇਜ , ਦੇਖੋ ਵੀਡੀਓ

ਇਨਾਂ ਹੀ ਨਹੀਂ ਇਸ ਵੀਡੀਓ ਵਿਚ ਦੀਪਿਕਾ ਸਿੱਧੇ-ਸਿੱਧੇ ਇੰਟਰਨੈੱਟ ਸੈਂਸੇਸ਼ਨ ਪ੍ਰਿਆ ਪ੍ਰਕਾਸ਼ ਨੂੰ ਚੈਂਲੇਜ ਦੇ ਰਹੀ ਹੈ। ਇਸ ਵੀਡੀਓ ਵਿਚ ਦੀਪਿਕਾ, ਫਿਲਮ ਦੇ ਡਾਇਰੈਕਟਰ ਮੇਘਨਾ ਗੁਲਜ਼ਾਰ ਨਾਲ ਗੱਲ ਕਰ ਰਹੀ ਹੁੰਦੀ ਹੈ। ਜਦੋਂ ਕੈਮਰਾ ਉਸ ਵੱਲ ਹੁੰਦਾ ਹੈ ਤਾਂ ਕੈਮਰੇ ਨੂੰ ਦੇਖ ਕੇ ਉਸ ਨੂੰ ਸ਼ੈਤਾਨੀ ਯਾਦ ਆਉਂਦੀ ਹੈ ਅਤੇ ਉਹ ਕੈਮਰੇ ਵਿਚ ਦੇਖ ਕੇ ਅੱਖ ਮਾਰਦੀ ਹੈ। ਫੈਨਜ਼ ਵੱਲੋਂ ਦੀਪਿਕਾ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਦਾਕਾਰਾ ਦੀ ਇਸ ਵੀਡੀਓ ‘ਤੇ ਪ੍ਰਿਆ ਨੇ ਵੀ ਫਨੀ ਰਿਐਕਸ਼ਨ ਦਿੱਤਾ ਹੈ।

deepika padukone See Camera eyes Video Viral
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣਨੇ ਮਾਰੀ ਅਜਿਹੀ ਅੱਖ, ਪ੍ਰਿਆ ਪ੍ਰਕਾਸ਼ ਨੂੰ ਕੀਤਾ ਚੈਂਲੇਜ , ਦੇਖੋ ਵੀਡੀਓ

ਜ਼ਿਕਰਯੋਗ ਹੈ ਕਿ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਇਹ ਫਿਲਮ ‘ਛਪਾਕ’ 10 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦੇ ਨਾਲ ਵਿਕ੍ਰਾਂਤ ਮੇਸੀ ਲੀਡ ਰੋਲ ਵਿਚ ਹੈ। ਇਹ ਫਿਲਮ ਐਸਿਡ ਸਵਾਈਵਰ ਲੱਛਮੀ ਅੱਗਰਵਾਲ ਦੀ ਅਸਲ ਜ਼ਿੰਦਗੀ ਦੀ ਕਹਾਣੀ ਹੈ।
-PTCNews

View this post on Instagram

Episode 3 of #dpisms !!!? @priya.p.varrier #chhapaak #10thjanuary

A post shared by Deepika Padukone (@deepikapadukone) on