Sat, Apr 20, 2024
Whatsapp

ਬਾਲੀਵੁੱਡ ਐਕਟਰਸ ਦੀਪਿਕਾ ਪਾਦੁਕੋਣ ਨੇ ਵਿਆਹ ਦੇ ਦੋ ਮਹੀਨੇ ਬਾਅਦ ਹੀ ਰਣਵੀਰ 'ਤੇ ਲਗਾਈਆਂ ਪਾਬੰਦੀਆਂ

Written by  Shanker Badra -- January 23rd 2019 02:10 PM -- Updated: January 23rd 2019 02:13 PM
ਬਾਲੀਵੁੱਡ ਐਕਟਰਸ ਦੀਪਿਕਾ ਪਾਦੁਕੋਣ ਨੇ ਵਿਆਹ ਦੇ ਦੋ ਮਹੀਨੇ ਬਾਅਦ ਹੀ ਰਣਵੀਰ 'ਤੇ ਲਗਾਈਆਂ ਪਾਬੰਦੀਆਂ

ਬਾਲੀਵੁੱਡ ਐਕਟਰਸ ਦੀਪਿਕਾ ਪਾਦੁਕੋਣ ਨੇ ਵਿਆਹ ਦੇ ਦੋ ਮਹੀਨੇ ਬਾਅਦ ਹੀ ਰਣਵੀਰ 'ਤੇ ਲਗਾਈਆਂ ਪਾਬੰਦੀਆਂ

ਬਾਲੀਵੁੱਡ ਐਕਟਰਸ ਦੀਪਿਕਾ ਪਾਦੁਕੋਣ ਨੇ ਵਿਆਹ ਦੇ ਦੋ ਮਹੀਨੇ ਬਾਅਦ ਹੀ ਰਣਵੀਰ 'ਤੇ ਲਗਾਈਆਂ ਪਾਬੰਦੀਆਂ:ਮੁੰਬਈ : ਬਾਲੀਵੁੱਡ ਦੀ ਸਭ ਤੋਂ ਚਰਚਿਤ ਜੋੜੀ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੇ ਵਿਆਹ ਨੂੰ ਅਜੇ ਦੋ ਮਹੀਨੇ ਹੀ ਹੋਏ ਹਨ ਅਤੇ ਦੀਪਿਕਾ ਨੇ ਰਣਵੀਰ 'ਤੇ ਪਾਬੰਦੀਆਂ ਲਾਉਣੀ ਸ਼ੁਰੂ ਕਰ ਦਿੱਤੀਆਂ ਹਨ। [caption id="attachment_244559" align="aligncenter" width="300"]Deepika Padukone wedding Two months after Ranveer Singh Restrictions
ਬਾਲੀਵੁੱਡ ਐਕਟਰਸ ਦੀਪਿਕਾ ਪਾਦੁਕੋਣ ਨੇ ਵਿਆਹ ਦੇ ਦੋ ਮਹੀਨੇ ਬਾਅਦ ਹੀ ਰਣਵੀਰ 'ਤੇ ਲਗਾਈਆਂ ਪਾਬੰਦੀਆਂ[/caption] ਇੱਕ ਇੰਟਰਵਿਊ ਵਿਚ ਰਣਵੀਰ ਸਿੰਘ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਦੀਪਿਕਾ ਨੇ ਉਨ੍ਹਾਂ 'ਤੇ ਕੁਝ ਚੀਜ਼ਾਂ ਨੂੰ ਲੈ ਕੇ ਪਾਬੰਦੀਆਂ ਲਗਾ ਦਿੱਤੀਆਂ ਹਨ।ਉਨ੍ਹਾਂ ਦੱਸਿਆ ਕਿ ਹੁਣ ਉਹ ਰਾਤ ਨੂੰ ਜ਼ਿਆਦਾ ਦੇਰ ਤੱਕ ਘਰ ਤੋਂ ਬਾਹਰ ਨਹੀਂ ਰਹਿ ਸਕਦੇ ਹਨ। [caption id="attachment_244556" align="aligncenter" width="300"]Deepika Padukone wedding Two months after Ranveer Singh Restrictions
ਬਾਲੀਵੁੱਡ ਐਕਟਰਸ ਦੀਪਿਕਾ ਪਾਦੁਕੋਣ ਨੇ ਵਿਆਹ ਦੇ ਦੋ ਮਹੀਨੇ ਬਾਅਦ ਹੀ ਰਣਵੀਰ 'ਤੇ ਲਗਾਈਆਂ ਪਾਬੰਦੀਆਂ[/caption] ਇਸ ਦੌਰਾਨ ਰਣਵੀਰ ਸਿੰਘ ਨੇ ਦੱਸਿਆ ਕਿ ਹੁਣ ਉਹ ਨਾ ਤਾਂ ਬਗੈਰ ਖਾਣਾ ਖਾਧੇ ਘਰ ਤੋਂ ਬਾਹਰ ਨਿਕਲ ਸਕਦੇ ਹਨ ਅਤੇ ਨਾ ਹੀ ਦੀਪਿਕਾ ਦੀ ਕਾਲ ਨੂੰ ਮਿਸ ਕਰ ਸਕਦੇ ਹਨ।ਇਸ ਬਾਰੇ ਜਦ ਰਣਵੀਰ ਤੋਂ ਪੁੱਛਿਆ ਗਿਆ ਕਿ ਉਹ ਵਿਆਹ ਤੋਂ ਬਾਅਦ ਕਿਹੋ ਜਿਹਾ ਫੀਲ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਨਜ਼ਰ ਨਾ ਲੱਗੇ ਮੇਰੀ ਬੀਬੀ ਨੂੰ, ਉਹ ਬਹੁਤ ਖੂਬਸੂਰਤ ਹੈ, ਇਹ ਬਹੁਤ ਹੀ ਸ਼ਾਨਦਾਰ ਫੀਲਿੰਗ ਹੈ।ਉਨ੍ਹਾਂ ਨੇ ਕਿਹਾ ਕਿ ਦੀਪਿਕਾ ਬਹੁਤ ਹੀ ਘਰੇਲੂ ਹੈ ਅਤੇ ਚੰਗੀ ਹੋਮਮੇਕਰ ਹੈ ਅਤੇ ਉਨ੍ਹਾਂ ਦੇ ਆਉਣ ਨਾਲ ਮੇਰੀ ਜ਼ਿੰਦਗੀ ਬਹੁਤ ਹੀ ਖੂਬਸੂਰਤ ਬਣ ਗਈ ਹੈ। [caption id="attachment_244557" align="aligncenter" width="300"]Deepika Padukone wedding Two months after Ranveer Singh Restrictions
ਬਾਲੀਵੁੱਡ ਐਕਟਰਸ ਦੀਪਿਕਾ ਪਾਦੁਕੋਣ ਨੇ ਵਿਆਹ ਦੇ ਦੋ ਮਹੀਨੇ ਬਾਅਦ ਹੀ ਰਣਵੀਰ 'ਤੇ ਲਗਾਈਆਂ ਪਾਬੰਦੀਆਂ[/caption] ਜ਼ਿਕਰਯੋਗ ਹੈ ਕਿ ਦੀਪਿਕਾ ਅਤੇ ਰਣਵੀਰ ਨੇ ਇਟਲੀ ਦੇ ਲੇਕ ਕੋਮੋ ਵਿਚ 14-15 ਨਵੰਬਰ ਨੂੰ 2018 ਨੂੰ ਵਿਆਹ ਕਰਵਾਇਆ ਸੀ ਅਤੇ ਦੋਵੇਂ ਹੀ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ। -PTCNews


Top News view more...

Latest News view more...