Advertisment

ਨਹੀਂ ਰਹੇ ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡਿਸ

author-image
Jashan A
Updated On
New Update
ਨਹੀਂ ਰਹੇ ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡਿਸ
Advertisment
ਨਹੀਂ ਰਹੇ ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡਿਸ, ਨਵੀਂ ਦਿੱਲੀ: ਦੇਸ਼ ਦੇ ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡਿਸ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹਨਾਂ ਦੀ ਉਮਰ 88 ਸਾਲ ਸੀ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਹ ਸਵਾਈਨ ਫਲੂ ਦੀ ਭੈੜੀ ਬਿਮਾਰੀ ਨਾਲ ਲੜ੍ਹ ਰਹੇ ਸਨ। Former Union Defence Minister George Fernandes passes away ਨਹੀਂ ਰਹੇ ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡਿਸ ਉਨ੍ਹਾਂ ਨੇ ਰਾਜਧਾਨੀ ਦਿੱਲੀ ਵਿਚ ਆਖਰੀ ਸਾਹ ਲਿਆ। ਦੱਸ ਦੇਈਏ ਕਿ ਭਾਰਤੀ ਰਾਜਨੀਤੀ 'ਚ ਜਾਰਜ ਫ਼ਰਨਾਂਡਿਸ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਜਾਰਜ ਨੇ ਹਮੇਸ਼ਾ ਹੀ ਅੱਗੇ ਵੱਧ ਕੇ ਅਗਵਾਈ ਕੀਤੀ। ਉਹ ਸਾਲ 1974 'ਚ ਆਲ ਇੰਡੀਆ ਰੇਲਵੇਮੈਨ ਫੈਡਰੇਸ਼ਨ ਦੇ ਮੁਖੀ ਸਨ। -PTC News  -
punjabi-news latest-punjabi-news national-news latest-national-news news-in-punjabi george-fernandes george-fernandes-news latest-george-fernandes-news
Advertisment

Stay updated with the latest news headlines.

Follow us:
Advertisment