Sat, Apr 20, 2024
Whatsapp

ਹੁਣ ਮੈਸੇਜ ਭੇਜ ਕੇ ਡਿਲੀਟ ਕਰਨਾ ਹੋਇਆ ਔਖਾ, WhatsApp ਨੇ ਕੀਤਾ ਇਹ ਬਦਲਾਅ

Written by  Joshi -- March 05th 2018 03:55 PM
ਹੁਣ ਮੈਸੇਜ ਭੇਜ ਕੇ ਡਿਲੀਟ ਕਰਨਾ ਹੋਇਆ ਔਖਾ, WhatsApp ਨੇ ਕੀਤਾ ਇਹ ਬਦਲਾਅ

ਹੁਣ ਮੈਸੇਜ ਭੇਜ ਕੇ ਡਿਲੀਟ ਕਰਨਾ ਹੋਇਆ ਔਖਾ, WhatsApp ਨੇ ਕੀਤਾ ਇਹ ਬਦਲਾਅ

Delete for all WhatsApp feature: ਵ੍ਹੱਟਸਐਪ ਵੱਲੋਂ ਸਮੇਂ ਸਮੇਂ ਤੇ ਆਪਣੇ ਸਾਫਟਵੇਅਰ 'ਚ ਬਦਲਾਅ ਕੀਤੇ ਜਾਂਦੇ ਹਨ, ਤਾਂ ਹੋ ਇਸਦੀ ਵਰਤੋਂ ਕਰਨ ਵਾਲਿਆਂ ਲਈ ਇਸਨੂੰ ਹੋਰ ਬਿਹਤਰ ਅਤੇ ਆਸਾਨ ਬਣਾਇਆ ਜਾ ਸਕੇ। Delete for all WhatsApp feature: ਵ੍ਹੱਟਸਐਪ ਵੱਲੋਂ ਕੁਝ ਦੇਰ ਪਹਿਲਾ ਮੈਸੇਜ ਭੇਜਣ ਤੋਂ ਬਾਅਦ ਸਭਨਾਂ ਲਈ ਉਹ ਮੈਸੇਜ ਡਿਲੀਟ ਕਰਨ ਦਾ ਵਿਕਲਪ ਦਿੱਤਾ ਗਿਆ ਸੀ, ਜਿਸ 'ਚ ਹੁਣ ਸਮਾਂ ਸੀਮਾ ਲਾ ਦਿੱਤੀ ਗਈ ਹੈ। Delete for all WhatsApp feature: ਹੁਣ ਐਂਡਰਾਇਡ ਯੂਜ਼ਰ ਇਸਨੂੰ 4,096 ਸੈਕੰਡ ਯਾਨੀ 68 ਮਿੰਟ ਤੇ 16 ਸੈਕੰਡ 'ਚ ਡਿਲੀਟ ਕਰ ਸਕੇਗਾ, ਪਰ ਵਿੰਡੋ ਆਪਰੇਟਿੰਗ ਸਿਸਟਮ ਵਾਲਿਆਂ ਨੂੰ ਮਹਿਜ਼ 420 ਸੈਕੰਡ ਮਿਲਣਗੇ। ਆਸ ਹੈ ਕਿ ਉਨ੍ਹਾਂ ਲਈ ਇਹ ਛੇਤੀ ਹੀ ਅਪਡੇਟ ਕੀਤਾ ਜਾਵੇਗਾ। —PTC News


Top News view more...

Latest News view more...