Wed, Apr 24, 2024
Whatsapp

ਕੇਜਰੀਵਾਲ ਦੇ ਵਿਧਾਇਕ ਮਹਿੰਦਰ ਗੋਇਲ ਖਿਲਾਫ ਰੇਪ ਮਾਮਲਾ ਦਰਜ

Written by  Jashan A -- March 07th 2019 11:09 AM
ਕੇਜਰੀਵਾਲ ਦੇ ਵਿਧਾਇਕ ਮਹਿੰਦਰ ਗੋਇਲ ਖਿਲਾਫ ਰੇਪ ਮਾਮਲਾ ਦਰਜ

ਕੇਜਰੀਵਾਲ ਦੇ ਵਿਧਾਇਕ ਮਹਿੰਦਰ ਗੋਇਲ ਖਿਲਾਫ ਰੇਪ ਮਾਮਲਾ ਦਰਜ

ਕੇਜਰੀਵਾਲ ਦੇ ਵਿਧਾਇਕ ਮਹਿੰਦਰ ਗੋਇਲ ਖਿਲਾਫ ਰੇਪ ਮਾਮਲਾ ਦਰਜ,ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਦੇ ਰਿਠਾਲਾ ਤੋਂ ਆਪ ਵਿਧਾਇਕ ਮਹਿੰਦਰ ਗੋਇਲ 'ਤੇ ਗਾਜ ਡਿੱਗ ਗਈ ਹੈ। ਦਰਅਸਲ ਗੋਇਲ ਖਿਲਾਫ ਇੱਕ ਔਰਤ ਨੇ ਪ੍ਰਸ਼ਾਂਤ ਵਿਹਾਰ ਥਾਣੇ 'ਚ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਹੈ। [caption id="attachment_266033" align="aligncenter" width="300"]aap ਕੇਜਰੀਵਾਲ ਦੇ ਵਿਧਾਇਕ ਮਹਿੰਦਰ ਗੋਇਲ ਖਿਲਾਫ ਰੇਪ ਮਾਮਲਾ ਦਰਜ[/caption] ਇਹ ਆਰੋਪ 2 ਸਾਲ ਪੁਰਾਣਾ ਹੈ। ਪੀੜਤ ਔਰਤ ਦਾ ਦੋਸ਼ ਹੈ ਕਿ ਉਹ ਵਿਧਾਇਕ ਕੋਲ 2 ਸਾਲ ਪਹਿਲਾਂ ਵਿਧਵਾ ਪੈਂਸ਼ਨ ਬਣਵਾਉਣ ਲਈ ਗਈ ਸੀ, ਉਦੋਂ ਹੀ ਉਸ ਨਾਲ ਵਿਧਾਇਕ ਨੇ ਜ਼ਬਰਦਸਤੀ ਕੀਤੀ ਸੀ। [caption id="attachment_266032" align="aligncenter" width="300"]aap ਕੇਜਰੀਵਾਲ ਦੇ ਵਿਧਾਇਕ ਮਹਿੰਦਰ ਗੋਇਲ ਖਿਲਾਫ ਰੇਪ ਮਾਮਲਾ ਦਰਜ[/caption] ਔਰਤ ਨੇ ਦੋਸ਼ ਲਗਾਇਆ ਕਿ ਉਸ ਤੋਂ ਬਾਅਦ ਵੀ ਜ਼ਬਰਦਸਤੀ ਸਬੰਧ ਬਣਾਉਂਦਾ ਰਿਹਾ।ਹਾਲਾਂਕਿ ਆਪ ਵਿਧਾਇਕ ਮਹਿੰਦਰ ਗੋਇਲ ਨੇ ਕਿਹਾ ਕਿ ਉਨ੍ਹਾਂ 'ਤੇ ਲੱਗੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਖਿਲਾਫ ਸਾਜ਼ਿਸ਼ ਕੀਤੀ ਗਈ ਹੈ ਤੇ ਝੂਠੇ ਮਾਮਲੇ 'ਚ ਫਸਾਇਆ ਜਾ ਰਿਹਾ ਹੈ। -PTC News


Top News view more...

Latest News view more...