ਦਿੱਲੀ : ਅਨਾਜ ਮੰਡੀ ਦੇ ਇੱਕ ਘਰ ‘ਚ ਲੱਗੀ ਭਿਆਨਕ ਅੱਗ ,35 ਮੌਤਾਂ , 50 ਲੋਕਾਂ ਨੂੰ ਕੱਢਿਆ ਬਾਹਰ

Delhi Anaj Mandi house Fire , 35 people Death
ਦਿੱਲੀ : ਅਨਾਜ ਮੰਡੀ ਦੇ ਇੱਕ ਘਰ 'ਚ ਲੱਗੀ ਭਿਆਨਕ ਅੱਗ ,35 ਮੌਤਾਂ , 50 ਲੋਕਾਂ ਨੂੰ ਕੱਢਿਆਬਾਹਰ

ਦਿੱਲੀ : ਅਨਾਜ ਮੰਡੀ ਦੇ ਇੱਕ ਘਰ ‘ਚ ਲੱਗੀ ਭਿਆਨਕ ਅੱਗ ,35 ਮੌਤਾਂ , 50 ਲੋਕਾਂ ਨੂੰ ਕੱਢਿਆ ਬਾਹਰ:ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਰਾਣੀ ਝਾਂਸੀ ਰੋਡ ‘ਤੇ ਅੱਜ ਸਵੇਰੇ ਅਨਾਜ ਮੰਡੀ ਦੇ ਇੱਕ ਘਰ ‘ਚ ਭਿਆਨਕ ਅੱਗ ਲੱਗ ਗਈ ਹੈ। ਸੂਤਰਾਂ ਅਨੁਸਾਰ 35 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਆਈ ਹੈ। ਹੁਣ ਤੱਕ 50 ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ।

Delhi Anaj Mandi house Fire , 35 people Death
ਦਿੱਲੀ : ਅਨਾਜ ਮੰਡੀ ਦੇ ਇੱਕ ਘਰ ‘ਚ ਲੱਗੀ ਭਿਆਨਕ ਅੱਗ ,35 ਮੌਤਾਂ , 50 ਲੋਕਾਂ ਨੂੰ ਕੱਢਿਆਬਾਹਰ

ਇਸ ਦੌਰਾਨ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਉੱਤੇ ਕਾਬੂ ਪਾਉਣ ਲਈ 15 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਅੱਗ ਤੇ ਕਾਬੂ ਪਾਉਣ ਦੀਆਂਕੋਸ਼ਿਸ਼ਾਂ ਜਾਰੀ ਹਨ। ਫਾਇਰ ਬ੍ਰਿਗੇਡ ਅਤੇ ਪੁਲਿਸ ਟੀਮਾਂ ਅਜੇ ਵੀ ਲੋਕਾਂ ਨੂੰ ਬਾਹਰ ਕੱਢਣ ਵਿੱਚ ਲੱਗੀ ਹੋਈਆਂ ਹਨ।

Delhi Anaj Mandi house Fire , 35 people Death
ਦਿੱਲੀ : ਅਨਾਜ ਮੰਡੀ ਦੇ ਇੱਕ ਘਰ ‘ਚ ਲੱਗੀ ਭਿਆਨਕ ਅੱਗ ,35 ਮੌਤਾਂ , 50 ਲੋਕਾਂ ਨੂੰ ਕੱਢਿਆਬਾਹਰ

ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਅੱਗ ਕਿਵੇਂ ਲੱਗੀ ਹੈ। ਇਸ ਸਬੰਧ ਵਿੱਚ ਪੂਰੀ ਜਾਣਕਾਰੀ ਆਉਣਾ ਬਾਕੀ ਹੈ। ਦਿੱਲੀ ਫਾਇਰ ਸਰਵਿਸ ਦੇ ਚੀਫ਼ ਫਾਇਰ ਅਫ਼ਸਰ ਅਤੁਲ ਗਰਗ ਨੇ ਕਿਹਾ ਕਿ ਹੁਣ ਤੱਕ ਅਸੀਂ 50 ਤੋਂ ਵੱਧ ਲੋਕਾਂ ਨੂੰ ਬਚਾਅ ਲਿਆ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਧੂੰਏਂ ਤੋਂ ਪ੍ਰਭਾਵਤ ਹੋਏ ਹਨ।
-PTCNews