Thu, Apr 25, 2024
Whatsapp

ਸੰਸਦ ਭਵਨ 'ਚ ਚੱਲੀ ਸਫਾਈ ਮੁਹਿੰਮ , ਹੇਮਾ ਮਾਲਿਨੀ ਅਤੇ ਰਾਜਨਾਥ ਸਮੇਤ ਹੋਰਨਾਂ ਸੰਸਦ ਮੈਂਬਰਾਂ ਨੇ ਲਾਇਆ ਝਾੜੂ

Written by  Shanker Badra -- July 13th 2019 02:14 PM
ਸੰਸਦ ਭਵਨ 'ਚ ਚੱਲੀ ਸਫਾਈ ਮੁਹਿੰਮ , ਹੇਮਾ ਮਾਲਿਨੀ ਅਤੇ ਰਾਜਨਾਥ ਸਮੇਤ ਹੋਰਨਾਂ ਸੰਸਦ ਮੈਂਬਰਾਂ ਨੇ ਲਾਇਆ ਝਾੜੂ

ਸੰਸਦ ਭਵਨ 'ਚ ਚੱਲੀ ਸਫਾਈ ਮੁਹਿੰਮ , ਹੇਮਾ ਮਾਲਿਨੀ ਅਤੇ ਰਾਜਨਾਥ ਸਮੇਤ ਹੋਰਨਾਂ ਸੰਸਦ ਮੈਂਬਰਾਂ ਨੇ ਲਾਇਆ ਝਾੜੂ

ਸੰਸਦ ਭਵਨ 'ਚ ਚੱਲੀ ਸਫਾਈ ਮੁਹਿੰਮ , ਹੇਮਾ ਮਾਲਿਨੀ ਅਤੇ ਰਾਜਨਾਥ ਸਮੇਤ ਹੋਰਨਾਂ ਸੰਸਦ ਮੈਂਬਰਾਂ ਨੇ ਲਾਇਆ ਝਾੜੂ :ਨਵੀਂ ਦਿੱਲੀ : ਸਵੱਛ ਭਾਰਤ ਮੁਹਿੰਮ ਤਹਿਤ ਸੰਸਦ ਮੈਂਬਰਾਂ ਨੇ ਅੱਜ ਸੰਸਦ ਭਵਨ 'ਚ ਝਾੜੂ ਲਾਇਆ ਹੈ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕਈ ਵੱਡੇ ਆਗੂ ਤੇ ਸੰਸਦ ਮੈਂਬਰ ਹੱਥਾਂ 'ਚ ਝਾੜੂ ਲੈ ਕੇ ਸੰਸਦ ਭਵਨ 'ਚ ਪਹੁੰਚੇ ਹਨ। [caption id="attachment_317875" align="aligncenter" width="300"]Delhi: Anurag Thakur and Hema Malini including BJP MPs'Swachh Bharat Abhiyan' in Parliament premises ਸੰਸਦ ਭਵਨ 'ਚ ਚੱਲੀ ਸਫਾਈ ਮੁਹਿੰਮ , ਹੇਮਾ ਮਾਲਿਨੀ ਅਤੇ ਰਾਜਨਾਥ ਸਮੇਤ ਹੋਰਨਾਂ ਸੰਸਦ ਮੈਂਬਰਾਂ ਨੇ ਲਾਇਆ ਝਾੜੂ[/caption] ਦਰਅਸਲ 'ਚ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਐਲਾਨ ਮੁਤਾਬਕ ਅੱਜ ਸੰਸਦ ਭਵਨ ਵਿੱਚ ਖ਼ਾਸ ਤੌਰ ਉੱਤੇ ‘ਸਵੱਛ ਭਾਰਤ ਅਭਿਆਨ’ ਚਲਾਇਆ ਗਿਆ। ਇਹ ਐਲਾਨ ਖ਼ਾਸ ਤੌਰ ਉੱਤੇ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਮੌਕੇ ਕੀਤਾ ਗਿਆ ਹੈ। [caption id="attachment_317875" align="aligncenter" width="300"]Delhi: Anurag Thakur and Hema Malini including BJP MPs'Swachh Bharat Abhiyan' in Parliament premises ਸੰਸਦ ਭਵਨ 'ਚ ਚੱਲੀ ਸਫਾਈ ਮੁਹਿੰਮ , ਹੇਮਾ ਮਾਲਿਨੀ ਅਤੇ ਰਾਜਨਾਥ ਸਮੇਤ ਹੋਰਨਾਂ ਸੰਸਦ ਮੈਂਬਰਾਂ ਨੇ ਲਾਇਆ ਝਾੜੂ[/caption] ਇਸ ਦੌਰਾਨ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ , ਹੇਮਾ ਮਾਲਿਨੀ ਅਤੇ ਰਾਜਨਾਥ ਸਮੇਤ ਭਾਜਪਾ ਦੇ ਕਈ ਸੰਸਦ ਮੈਂਬਰਾਂ ਨੇ ਸਵੱਛ ਭਾਰਤ ਮੁਹਿੰਮ 'ਚ ਹਿੱਸਾ ਲਿਆ ਤੇ ਸੰਸਦ ਭਵਨ 'ਚ ਝਾੜੂ ਲਾਇਆ ਹੈ।ਇਸ ਮੌਕੇ ਸੰਸਦ ਭਵਨ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹੇਮਾ ਮਾਲਿਨੀ ਨੇ ਸਪੀਕਰ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਅਗਲੇ ਹਫ਼ਤੇ ਮਥੁਰਾ ਵਾਪਸ ਜਾਣਗੇ ਤੇ ਉੱਥੇ ਵੀ ਇਹ ਮੁਹਿੰਮ ਚਲਾਉਣਗੇ। [caption id="attachment_317876" align="aligncenter" width="300"]Delhi: Anurag Thakur and Hema Malini including BJP MPs'Swachh Bharat Abhiyan' in Parliament premises ਸੰਸਦ ਭਵਨ 'ਚ ਚੱਲੀ ਸਫਾਈ ਮੁਹਿੰਮ , ਹੇਮਾ ਮਾਲਿਨੀ ਅਤੇ ਰਾਜਨਾਥ ਸਮੇਤ ਹੋਰਨਾਂ ਸੰਸਦ ਮੈਂਬਰਾਂ ਨੇ ਲਾਇਆ ਝਾੜੂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੀਂਹ ਨੇ ਕੀਤਾ ਭਾਰੀ ਨੁਕਸਾਨ , ਸਨੌਰ ਹਲਕੇ ਦੇ ਲੱਗਭਗ 25-30 ਪਿੰਡਾਂ ਦਾ ਸਨੌਰ ਤੇ ਪਟਿਆਲਾ ਸ਼ਹਿਰ ਨਾਲੋਂ ਟੁੱਟਿਆ ਸੰਪਰਕ ਦੱਸ ਦੇਈਏ ਕਿ ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਸਾਲ 2014 'ਚ ਕੀਤੀ ਗਈ ਸੀ। ਭਾਰਤ ਸਰਕਾਰ ਦੇ ਇਸ ਅਭਿਆਨ ਦਾ ਮੁੱਖ ਉਦੇਸ਼ 2 ਅਕਤੂਬਰ 2019 ਤੱਕ ਦੇਸ਼ ਨੂੰ ਖੁਲ੍ਹੇ 'ਚ ਸ਼ੋਚ ਮੁਕਤੀ ਐਲਾਨ ਕਰਨਾ ਹੈ।ਦਰਅਸਲ, ਇਹੋ ਜਿਹੀਆਂ ਮੁਹਿੰਮਾਂ ਮਹਾਤਮਾ ਗਾਂਧੀ ਵੀ ਖ਼ੂਬ ਚਲਾਉਂਦੇ ਹੁੰਦੇ ਸਨ। ਉਨ੍ਹਾਂ ਦੱਖਣੀ ਅਫ਼ਰੀਕਾ ਵਿੱਚ ਵੀ ਅਜਿਹੀ ਸਫ਼ਾਈ ਮੁਹਿੰਮ ਚਲਾਈ ਸੀ। -PTCNews


Top News view more...

Latest News view more...