Advertisment

ਬੁਰਾੜੀ ਕਾਂਡ: ਇੱਕੋ ਪਰਿਵਾਰ ਦੇ 11 ਮੈਂਬਰਾਂ ਦੀ ਮੌਤ ਦਾ ਸੱਚ ਆਇਆ ਸਾਹਮਣੇ, ਪੜ੍ਹੋ ਖ਼ਬਰ

author-image
Jashan A
Updated On
New Update
ਬੁਰਾੜੀ ਕਾਂਡ: ਇੱਕੋ ਪਰਿਵਾਰ ਦੇ 11 ਮੈਂਬਰਾਂ ਦੀ ਮੌਤ ਦਾ ਸੱਚ ਆਇਆ ਸਾਹਮਣੇ, ਪੜ੍ਹੋ ਖ਼ਬਰ
Advertisment
ਬੁਰਾੜੀ ਕਾਂਡ: ਇੱਕੋ ਪਰਿਵਾਰ ਦੇ 11 ਮੈਂਬਰਾਂ ਦੀ ਮੌਤ ਦਾ ਸੱਚ ਆਇਆ ਸਾਹਮਣੇ, ਪੜ੍ਹੋ ਖ਼ਬਰ,ਨਵੀਂ ਦਿੱਲੀ: ਕੁਝ ਸਮੇਂ ਪਹਿਲਾਂ ਦਿੱਲੀ ਦੇ ਬੁਰਾੜੀ ਵਿਚ ਇਕੋ ਪਰਿਵਾਰ ਦੇ 11 ਮੈਂਬਰਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ 'ਚ ਹੁਣ ਨਵਾਂ ਮੋੜ ਆਇਆ ਹੈ। ਇਸ ਮਾਮਲੇ 'ਚ ਬਿਸਰਾ (ਵੱਡੀ ਆਂਦਰ) ਰਿਪੋਰਟ ਆ ਗਈ ਹੈ। burari case ਬੁਰਾੜੀ ਕਾਂਡ: ਇੱਕੋ ਪਰਿਵਾਰ ਦੇ 11 ਮੈਂਬਰਾਂ ਦੀ ਮੌਤ ਦਾ ਸੱਚ ਆਇਆ ਸਾਹਮਣੇ, ਪੜ੍ਹੋ ਖ਼ਬਰ ਇਸ 'ਚ ਮ੍ਰਿਤਕਾਂ ਦੇ ਸਰੀਰ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਹਿਰੀਲਾ ਪਦਾਰਥ ਨਾ ਮਿਲਣ ਦੀ ਪੁਸ਼ਟੀ ਹੋਈ ਹੈ।ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਆਤਮਹੱਤਿਆ ਤੋਂ ਪਹਿਲਾਂ ਕੁਝ ਲੋਕਾਂ ਨੇ ਖਾਣਾ ਖਾਧਾ ਸੀ। ਹੋਰ ਪੜ੍ਹੋ: ਪ੍ਰਿਯੰਕਾ ਚੋਪੜਾ ਦੇ ਵਿਆਹ ਨਾਲ ਜੁੜ੍ਹਿਆ ਇਹ ਨਵਾਂ ਵਿਵਾਦ, ਜਾਣੋ ਪੂਰਾ ਮਾਮਲਾ ਇਸ ਪੂਰੇ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਦੀ ਟੀਮ ਕਰ ਰਹੀ ਹੈ। ਬਿਸਰਾ ਰਿਪੋਰਟ ਆਉਣ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਪਰਿਵਾਰ ਦੇ 11 ਲੋਕਾਂ ਨੇ ਇਕੱਠੇ ਆਤਮਹੱਤਿਆ ਕੀਤੀ ਸੀ। burari case ਬੁਰਾੜੀ ਕਾਂਡ: ਇੱਕੋ ਪਰਿਵਾਰ ਦੇ 11 ਮੈਂਬਰਾਂ ਦੀ ਮੌਤ ਦਾ ਸੱਚ ਆਇਆ ਸਾਹਮਣੇ, ਪੜ੍ਹੋ ਖ਼ਬਰ ਦੱਸਣਯੋਗ ਹੈ ਕਿ 1 ਜੁਲਾਈ ਨੂੰ ਦਿੱਲੀ ਦੇ ਬੁਰਾੜੀ ਇਲਾਕੇ ਦੇ ਸੰਤ ਨਗਰ ਚ ਭਾਟੀਆ ਪਰਿਵਾਰ ਦੇ 11 ਮੈਂਬਰ ਘਰ ਚ ਮ੍ਰਿਤ ਮਿਲੇ ਸਨ। -PTC News-
delhi-news national-news latest-national-news national-news-in-punjabi burai-case
Advertisment

Stay updated with the latest news headlines.

Follow us:
Advertisment