Thu, Apr 18, 2024
Whatsapp

ਦਿੱਲੀ ਕੈਂਟ ਸਿੱਖ ਕਤਲੇਆਮ ਮਾਮਲਾ : ਸੱਜਣ ਕੁਮਾਰ ਮਾਮਲੇ ਵਿੱਚ ਹੁਣ ਨਵੇਂ ਜੱਜ ਦੀ ਨਿਯੁਕਤੀ , 8 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ

Written by  Shanker Badra -- July 03rd 2019 01:11 PM
ਦਿੱਲੀ ਕੈਂਟ ਸਿੱਖ ਕਤਲੇਆਮ ਮਾਮਲਾ : ਸੱਜਣ ਕੁਮਾਰ ਮਾਮਲੇ ਵਿੱਚ ਹੁਣ ਨਵੇਂ ਜੱਜ ਦੀ ਨਿਯੁਕਤੀ , 8 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ

ਦਿੱਲੀ ਕੈਂਟ ਸਿੱਖ ਕਤਲੇਆਮ ਮਾਮਲਾ : ਸੱਜਣ ਕੁਮਾਰ ਮਾਮਲੇ ਵਿੱਚ ਹੁਣ ਨਵੇਂ ਜੱਜ ਦੀ ਨਿਯੁਕਤੀ , 8 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ

ਦਿੱਲੀ ਕੈਂਟ ਸਿੱਖ ਕਤਲੇਆਮ ਮਾਮਲਾ : ਸੱਜਣ ਕੁਮਾਰ ਮਾਮਲੇ ਵਿੱਚ ਹੁਣ ਨਵੇਂ ਜੱਜ ਦੀ ਨਿਯੁਕਤੀ , 8 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ:ਨਵੀਂ ਦਿੱਲੀ : 1984 ਸਿੱਖ ਕਤਲੇਆਮ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੱਜਣ ਕੁਮਾਰ ਨੂੰ ਅੱਜ ਦਿੱਲੀ ਦੀ ਪਟਿਆਲਾ ਕੋਰਟ 'ਚ ਲਿਆਇਆ ਗਿਆ ਸੀ ,ਜਿਥੇ ਦਿੱਲੀ ਕੈਂਟ ਇਲਾਕੇ ਵਿੱਚ ਸਿੱਖਾਂ ਦੇ ਕਤਲੇਆਮ ਮਾਮਲੇ ਵਿੱਚ ਸੁਣਵਾਈ ਚੱਲ ਰਹੀ ਹੈ। [caption id="attachment_314508" align="aligncenter" width="300"]Delhi Cantt Sikh massacre case: Sajjan Kumar case new judge Appointment
ਦਿੱਲੀ ਕੈਂਟ ਸਿੱਖ ਕਤਲੇਆਮ ਮਾਮਲਾ : ਸੱਜਣ ਕੁਮਾਰ ਮਾਮਲੇ ਵਿੱਚ ਹੁਣ ਨਵੇਂ ਜੱਜ ਦੀ ਨਿਯੁਕਤੀ , 8 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ[/caption] ਮਿਲੀ ਜਾਣਕਾਰੀ ਅਨੁਸਾਰ ਸੱਜਣ ਕੁਮਾਰ ਮਾਮਲੇ ਵਿੱਚ ਪੁਰਾਣੇ ਜੱਜ ਪੂਨਮ ਭੰਬਾ ਦਾ ਤਬਾਦਲਾ ਹੋ ਗਿਆ ਹੈ ਅਤੇ ਹੁਣ ਨਵੇਂ ਜੱਜ ਯਸ਼ਵੰਤ ਕੁਮਾਰ ਇਸ ਮਾਮਲੇ ਦੀ ਸੁਣਵਾਈ ਕਰਨਗੇ। ਇਸ ਮਾਮਲੇ ਦੀ ਅਗਲੀ ਸੁਣਵਾਈ 8 ਜੁਲਾਈ ਨੂੰ ਹੋਵੇਗੀ। [caption id="attachment_314505" align="aligncenter" width="300"]Delhi Cantt Sikh massacre case: Sajjan Kumar case new judge Appointment
ਦਿੱਲੀ ਕੈਂਟ ਸਿੱਖ ਕਤਲੇਆਮ ਮਾਮਲਾ : ਸੱਜਣ ਕੁਮਾਰ ਮਾਮਲੇ ਵਿੱਚ ਹੁਣ ਨਵੇਂ ਜੱਜ ਦੀ ਨਿਯੁਕਤੀ , 8 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਦੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਦਫਨਾਉਣ ਲੱਗੇ ਤਾਂ ਅਚਾਨਕ ਹੋਇਆ ਜਿਉਂਦਾ , ਸਭ ਹੈਰਾਨ ਜ਼ਿਕਰਯੋਗ ਹੈ ਕਿ ਸੱਜਣ ਕੁਮਾਰ 1984 ਸਿੱਖ ਕਤਲੇਆਮ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਪਰ ਸੱਜਣ ਕੁਮਾਰ ਨੂੰ ਦਿੱਲੀ ਦੀ ਪਟਿਆਲਾ ਕੋਰਟ ਨੇ ਦਿੱਲੀ ਕੈਂਟ ਇਲਾਕੇ ਵਿੱਚ ਸਿੱਖਾਂ ਦੇ ਕਤਲੇਆਮ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ। -PTCNews


Top News view more...

Latest News view more...