Thu, Apr 25, 2024
Whatsapp

ਦਿੱਲੀ-ਚੰਡੀਗੜ੍ਹ ਮੁੱਖ ਮਾਰਗ 'ਤੇ ਚੱਲਦੀ ਕਾਰ 'ਤੇ ਡਿੱਗੀ ਮੌਤ, ਪਤੀ-ਪਤਨੀ ਨੇ ਤੋੜਿਆ ਦਮ

Written by  Jashan A -- June 04th 2019 05:43 PM
ਦਿੱਲੀ-ਚੰਡੀਗੜ੍ਹ ਮੁੱਖ ਮਾਰਗ 'ਤੇ ਚੱਲਦੀ ਕਾਰ 'ਤੇ ਡਿੱਗੀ ਮੌਤ, ਪਤੀ-ਪਤਨੀ ਨੇ ਤੋੜਿਆ ਦਮ

ਦਿੱਲੀ-ਚੰਡੀਗੜ੍ਹ ਮੁੱਖ ਮਾਰਗ 'ਤੇ ਚੱਲਦੀ ਕਾਰ 'ਤੇ ਡਿੱਗੀ ਮੌਤ, ਪਤੀ-ਪਤਨੀ ਨੇ ਤੋੜਿਆ ਦਮ

ਦਿੱਲੀ-ਚੰਡੀਗੜ੍ਹ ਮੁੱਖ ਮਾਰਗ 'ਤੇ ਚੱਲਦੀ ਕਾਰ 'ਤੇ ਡਿੱਗੀ ਮੌਤ, ਪਤੀ-ਪਤਨੀ ਨੇ ਤੋੜਿਆ ਦਮ,ਨਵੀਂ ਦਿੱਲੀ: ਦੇਸ਼ ਭਰ 'ਚ ਆਏ ਦਿਨ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਿਸ ਕਾਰਨ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਹੈ, ਜਿਥੇ ਟਰੈਕਟਰ-ਟਰਾਲੀ ਦਾ ਡਾਲਾ ਖੁੱਲ੍ਹ ਗਿਆ, ਜਿਸ ਨਾਲ ਸ਼ਟਰਿੰਗ ਦੇ ਗਾਰਡਰ ਹਾਈਵੇਅ 'ਤੇ ਡਿੱਗ ਗਏ। [caption id="attachment_303394" align="aligncenter" width="300"]acci ਦਿੱਲੀ-ਚੰਡੀਗੜ੍ਹ ਮੁੱਖ ਮਾਰਗ 'ਤੇ ਚੱਲਦੀ ਕਾਰ 'ਤੇ ਡਿੱਗੀ ਮੌਤ, ਪਤੀ-ਪਤਨੀ ਨੇ ਤੋੜਿਆ ਦਮ[/caption] ਪਿੱਛੇ ਤੋਂ ਕਰੀਬ 100 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਆ ਰਹੀ ਈਨੋਵਾ 'ਤੇ ਗਾਰਡਰ ਡਿੱਗ ਗਿਆ, ਜਿਸ ਕਾਰਨ 2 ਜਣਿਆ ਦੀ ਮੌਤ ਹੋ ਗਈ। ਗੱਡੀ ਚਲਾ ਰਹੇ ਲਾਡਵਾ ਪੈਟਰੋਲ ਪੰਪ ਦੇ ਮਾਲਤ ਗੌਰਵ ਗੋਇਲ (57) ਦੀ ਗਰਦਨ ਵੱਢੀ ਗਈ ਤੇ ਪਿਛਲੀ ਸੀਟ 'ਤੇ ਜਾ ਡਿੱਗੀ। ਹੋਰ ਪੜ੍ਹੋ:ਝੋਨੇ ਦੀ ਲਵਾਈ ਲਈ ਲੇਬਰ ਨਾ ਮਿਲਣ ਕਾਰਨ ਪ੍ਰੇਸ਼ਾਨੀ ‘ਚ ਗਰੀਬ ਕਿਸਾਨ ਨੂੰ ਪਿਆ ਦਿਲ ਦਾ ਦੌਰਾ [caption id="attachment_303393" align="aligncenter" width="300"]acci ਦਿੱਲੀ-ਚੰਡੀਗੜ੍ਹ ਮੁੱਖ ਮਾਰਗ 'ਤੇ ਚੱਲਦੀ ਕਾਰ 'ਤੇ ਡਿੱਗੀ ਮੌਤ, ਪਤੀ-ਪਤਨੀ ਨੇ ਤੋੜਿਆ ਦਮ[/caption] ਪਤਨੀ ਇੰਦਰੀ ਬੀਐੱਡ ਕਾਲਜ ਦੀ ਪ੍ਰਿੰਸੀਪਲ ਡਾ. ਰੰਜਨਾ ਗੋਇਲ (55) ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਬਾਅਦ 'ਚ ਉਸ ਨੇ ਵੀ ਪਾਨੀਪਤ ਦੇ ਪ੍ਰੇਮ ਹਸਪਤਾਲ ਵਿਖੇ ਦਮ ਤੋੜ ਦਿੱਤਾ। [caption id="attachment_303395" align="aligncenter" width="300"]acci ਦਿੱਲੀ-ਚੰਡੀਗੜ੍ਹ ਮੁੱਖ ਮਾਰਗ 'ਤੇ ਚੱਲਦੀ ਕਾਰ 'ਤੇ ਡਿੱਗੀ ਮੌਤ, ਪਤੀ-ਪਤਨੀ ਨੇ ਤੋੜਿਆ ਦਮ[/caption] ਹਾਦਸੇ ਕਾਰਨ ਅੱਧਾ ਘੰਟਾ ਆਵਾਜਾਈ ਠੱਪ ਰਹੀ।ਹਾਦਸਾ ਕਰੀਬ ਦੁਪਹਿਰ ਡੇਢ ਵਜੇ ਦਾ ਹੈ।ਦੱਸਿਆ ਜਾ ਰਿਹਾ ਹੈ ਦੋਵੇਂ ਸਵੇਰੇ ਦਿੱਲੀ ਪਰਤੇ ਸਨ ਤੇ ਈਨੋਵਾ ਕਾਰ 'ਚ ਸਵਾਰ ਹੋ ਕੇ ਦਿੱਲੀ ਤੋਂ ਲਾਡਵਾ ਜਾ ਰਹੇ ਸਨ। -PTC News


Top News view more...

Latest News view more...