ਦਿੱਲੀ ਕਮੇਟੀ ਨੇ ਪ੍ਰਵਾਸੀ ਭਾਰਤੀ ਧੋਖੇਬਾਜ਼ ਲਾੜਿਆ ‘ਤੇ ਸ਼ਿਕੰਜਾ ਕਸਣ ਦੇ ਮਾਮਲੇ ‘ਤੇ ਕੈਪਟਨ ਨੂੰ ਲਿਖਿਆ ਪੱਤਰ

Delhi committee Write Letter to captain to Aginst NRI Grooms Fraud with Indian Girls

ਦਿੱਲੀ ਕਮੇਟੀ ਨੇ ਪ੍ਰਵਾਸੀ ਭਾਰਤੀ ਧੋਖੇਬਾਜ਼ ਲਾੜਿਆ ‘ਤੇ ਸ਼ਿਕੰਜਾ ਕਸਣ ਦੇ ਮਾਮਲੇ ‘ਤੇ ਕੈਪਟਨ ਨੂੰ ਲਿਖਿਆ ਪੱਤਰ:ਦਿੱਲੀ ਸਿੱਖ ਗੁਰਦਆਰਾ ਪ੍ਰਬੰਧਕ ਕਮੇਟੀ ਨੇ ਪ੍ਰਵਾਸੀ ਭਾਰਤੀ ਧੋਖੇਬਾਜ਼ ਲਾੜਿਆ ‘ਤੇ ਸ਼ਿਕੰਜਾ ਕਸਣ ਦੇ ਲਈ ਵੱਡਾ ਫ਼ੈਸਲਾ ਲਿਆ ਹੈ।Delhi committee Write Letter to captain to Aginst NRI Grooms Fraud with Indian Girls ਉਨ੍ਹਾਂ ਨੇ ਇਸ ਮਾਮਲੇ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਲਿਖਿਆ ਹੈ ਕਿ ਪ੍ਰਵਾਸੀ ਭਾਰਤੀ ਧੋਖੇਬਾਜ਼ ਲਾੜਿਆ ‘ਤੇ ਸ਼ਿਕੰਜਾ ਕੱਸਿਆ ਜਾਵੇਂ।Delhi committee Write Letter to captain to Aginst NRI Grooms Fraud with Indian Girls ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਪੰਜਾਬ ਸਰਕਾਰ MEA ਦੇ ਨਾਲ ਮਿਲਕੇ ਇਨ੍ਹਾਂ ਲਾੜਿਆ ‘ਤੇ ਕਾਰਵਾਈ ਕਿਉਂ ਨਹੀਂ ਕਰਦੀ।ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਵਿਆਹ ਤੋਂ ਪਹਿਲਾਂ ਪ੍ਰਵਾਸੀ ਭਾਰਤੀ ਤੋਂ ਤਸਦੀਕ ਕਰੇ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਐਨਆਰਆਈ ਸੈੱਲ ਬਣਾਇਆ ਹੈ। Delhi committee Write Letter to captain to Aginst NRI Grooms Fraud with Indian Girls ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਇਸ ਸੈੱਲ ਦੇ ਵਿੱਚ ਪ੍ਰਵਾਸੀ ਭਾਰਤੀ ਲਾੜਿਆ ਦਾ ਸ਼ਿਕਾਰ ਹੋਈਆਂ ਵਿਆਹੁਤਾ ਲੜਕੀਆਂ ਦੀ ਮਦਦ ਕੀਤੀ ਜਾਵੇਗੀ।ਜੀ.ਕੇ ਨੇ ਕਿਹਾ ਕਿ ਪੰਜਾਬ ਦੇ ਜਿਹੜੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਵਿਆਹ ਹੋਵੇਗਾ ਉਸ ਦੇ ਵਿੱਚ ਪ੍ਰਵਾਸੀ ਭਾਰਤੀ ਲਾੜਿਆ ਦੀ ਤਸਦੀਕ ਜ਼ਰੂਰ ਹੋਵੇ। Delhi committee Write Letter to captain to Aginst NRI Grooms Fraud with Indian Girls ਜੀ.ਕੇ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਦਿੱਲੀ ਸਿੱਖ ਗੁਰਦਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖੀ ਜਾਵੇਗੀ ਅਤੇ ਪੰਜਾਬ ਦੇ ਹਰ ਗੁਰਦੁਆਰੇ ਵਿੱਚ ਵਿਆਹ ਤੋਂ ਪਹਿਲਾਂ ਪੁਲਿਸ ਤਸਦੀਕ ਜ਼ਰੂਰ ਕਰੇ।
-PTCNews