Wed, Apr 17, 2024
Whatsapp

ਇੱਕ ਵਾਰ ਫਿਰ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ, ਅੱਜ ਦੇ ਰੇਟ

Written by  Jashan A -- August 29th 2019 08:34 PM -- Updated: August 29th 2019 08:40 PM
ਇੱਕ ਵਾਰ ਫਿਰ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ, ਅੱਜ ਦੇ ਰੇਟ

ਇੱਕ ਵਾਰ ਫਿਰ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ, ਅੱਜ ਦੇ ਰੇਟ

ਇੱਕ ਵਾਰ ਫਿਰ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ, ਅੱਜ ਦੇ ਰੇਟ,ਨਵੀਂ ਦਿੱਲੀ : ਸੋਨਾ ਅਤੇ ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਦਰਅਸਲ ਹੁਣ ਸੋਨਾ ਅਤੇ ਚਾਂਦੀ ਖਰੀਦਣ ਲਈ ਲੋਕਾਂ ਨੂੰ ਹੋਰ ਜੇਬ੍ਹ ਢਿੱਲੀ ਕਰਨੀ ਪਵੇਗੀ।ਤੁਹਾਨੂੰ ਦੱਸ ਦਈਏ ਕਿ ਘਰੇਲੂ ਪੱਧਰ 'ਤੇ ਡਾਾਲਰ ਦੀ ਤੁਲਨਾ 'ਚ ਰੁਪਏ ਦੇ ਕਮਜ਼ੋਰ ਪੈਣ ਨਾਲ ਦਬਾਅ 'ਚ ਵੀਰਵਾਰ ਨੂੰ ਸੋਨਾ ਦਿੱਲੀ ਸਰਾਫਾ ਬਾਜ਼ਾਰ 'ਚ 250 ਰੁਪਏ ਚਮਕ ਕੇ ਪਹਿਲੀ ਵਾਰ 40 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। gold ਇਸ ਦੌਰਾਨ ਚਾਂਦੀ 200 ਰੁਪਏ ਉਛਲ ਕੇ 49050 ਰੁਪਏ ਪ੍ਰਤੀ ਕਿਲੋਗ੍ਰਾਮ ਪਹੁੰਚ ਗਈ ਹੈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਕੌਮਾਂਤਰੀ ਬਾਜ਼ਾਰ 'ਚ ਕੀਮਤੀ ਧਾਤੂਆਂ 'ਚ ਉਤਾਰ ਦਾ ਰੁਖ ਬਣਿਆ ਹੋਇਆ ਹੈ। ਹੋਰ ਪੜ੍ਹੋ: ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਮੈਡਲ ਜਿੱਤਣ ਵਾਲਾ ਖਿਡਾਰੀ ਅੱਜ ਸਕੂਲ 'ਚ ਸੇਵਾਦਾਰ ਦੀ ਨੌਕਰੀ ਕਰਨ ਨੂੰ ਮਜਬੂਰ goldਸੋਨਾ ਹਾਜ਼ਿਰ ਅੱਜ 0.06 ਫੀਸਦੀ ਉਤਰ ਕੇ 1537.85 ਡਾਲਰ ਪ੍ਰਤੀ ਔਾਸ ਬੋਲਿਆ ਗਿਆ ਅਤੇ ਚਾਂਦੀ ਹਾਜ਼ਿਰ 0.87 ਫੀਸਦੀ ਵਧ ਕੇ 0.87 ਪ੍ਰਤੀ ਵਧ ਕੇ 18.49 ਡਾਲਰ ਪ੍ਰਤੀ ਔਾਸ ਬੋਲੀ ਗਈ ਹੈ। -PTC News


Top News view more...

Latest News view more...