ਦਿੱਲੀ ਦੇ CR ਪਾਰਕ ‘ਚ ਢਹਿ-ਢੇਰੀ ਹੋਈ ਇਮਾਰਤ, 2 ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ

Delhi: house collapses in CR Park ,two persons feared trapped under the debris
ਦਿੱਲੀ ਦੇ CR ਪਾਰਕ 'ਚ ਢਹਿ-ਢੇਰੀ ਹੋਈ ਇਮਾਰਤ,2 ਲੋਕਾਂ ਦੇਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ 

ਦਿੱਲੀ ਦੇ CR ਪਾਰਕ ‘ਚ ਢਹਿ-ਢੇਰੀ ਹੋਈ ਇਮਾਰਤ,2 ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ:ਨਵੀਂ ਦਿੱਲੀ : ਦਿੱਲੀ ਦੀ ਸੀ.ਆਰ. ਪਾਰਕ ‘ਚ ਇੱਕ ਇਮਾਰਤ ਦੇ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਇਮਾਰਤ ਦੇ ਮਲਬੇ ਹੇਠਾਂ 2 ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ,ਜਿਨ੍ਹਾਂ ਵਿਚੋਂ ਇੱਕ ਨੂੰ ਬਾਹਰ ਕੱਢ ਲਿਆ ਗਿਆ ਹੈ।

Delhi: house collapses in CR Park ,two persons feared trapped under the debris
ਦਿੱਲੀ ਦੇ CR ਪਾਰਕ ‘ਚ ਢਹਿ-ਢੇਰੀ ਹੋਈ ਇਮਾਰਤ,2 ਲੋਕਾਂ ਦੇਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ

ਮਿਲੀ ਜਾਣਕਾਰੀ ਅਨੁਸਾਰ ਸੀ.ਆਰ. ਪਾਰਕ ‘ਚ ਇਮਾਰਤ ਦੇ ਡਿੱਗਣ ਤੋਂ ਬਾਅਦ ਉਸ ਜਗ੍ਹਾ ‘ਤੇ ਮਲਬੇ ਦਾ ਢੇਰ ਲੱਗ ਗਿਆ ਹੈ। ਜਿਸ ਕਾਰਨ ਉਸ ਜਗ੍ਹਾ ‘ਤੇ 2 ਵਿਅਕਤੀਮਲਬੇ ਵਿੱਚ ਦੱਬ ਗਏ ਹਨ, ਜਿਨ੍ਹਾਂ ਵਿਚੋਂ ਇੱਕ ਨੂੰ ਬਾਹਰ ਕੱਢ ਲਿਆ ਗਿਆ ਹੈ। ਇਸ ਦੇ ਨਾਲ ਹੀ ਦੂਜੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Delhi: house collapses in CR Park ,two persons feared trapped under the debris
ਦਿੱਲੀ ਦੇ CR ਪਾਰਕ ‘ਚ ਢਹਿ-ਢੇਰੀ ਹੋਈ ਇਮਾਰਤ,2 ਲੋਕਾਂ ਦੇਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ

ਇਸ ਹਾਦਸੇ ਤੋਂ ਬਾਅਦ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਹਨ। ਬਚਾਅ ਟੀਮ ਦੇ ਨਾਲ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਵੀ ਮੌਕੇ ‘ਤੇ ਪਹੁੰਚ ਗਿਆ ਹੈ।
-PTCNews