Wed, Apr 24, 2024
Whatsapp

ਇੱਕ ਵਿਅਕਤੀ ਨੇ ਪਤਨੀ ਸਮੇਤ 3 ਬੱਚਿਆਂ ਦਾ ਗਲਾ ਵੱਢ ਕੇ ਕੀਤਾ ਕਤਲ

Written by  Shanker Badra -- June 22nd 2019 02:06 PM
ਇੱਕ ਵਿਅਕਤੀ ਨੇ ਪਤਨੀ ਸਮੇਤ 3 ਬੱਚਿਆਂ ਦਾ ਗਲਾ ਵੱਢ ਕੇ ਕੀਤਾ ਕਤਲ

ਇੱਕ ਵਿਅਕਤੀ ਨੇ ਪਤਨੀ ਸਮੇਤ 3 ਬੱਚਿਆਂ ਦਾ ਗਲਾ ਵੱਢ ਕੇ ਕੀਤਾ ਕਤਲ

ਇੱਕ ਵਿਅਕਤੀ ਨੇ ਪਤਨੀ ਸਮੇਤ 3 ਬੱਚਿਆਂ ਦਾ ਗਲਾ ਵੱਢ ਕੇ ਕੀਤਾ ਕਤਲ:ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਮਹਿਰੌਲੀ ਇਲਾਕੇ 'ਚ ਇੱਕ ਦਿਲ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਓਥੇ ਬੀਤੀ ਰਾਤ ਇੱਕ ਵਿਅਕਤੀ ਨੇ ਚਾਕੂ ਮਾਰ ਕੇ ਆਪਣੇ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।ਇਹ ਜਾਣਕਾਰੀ ਦੱਖਣੀ ਦਿੱਲੀ ਦੇ ਡੀਸੀਪੀ ਨੇ ਦਿੱਤੀ ਹੈ। [caption id="attachment_309964" align="aligncenter" width="300"]Delhi: Man murder wife, three children to death in Mehrauli home, arrested
ਇੱਕ ਵਿਅਕਤੀ ਨੇ ਪਤਨੀ ਸਮੇਤ 3 ਬੱਚਿਆਂ ਦਾ ਗਲਾ ਵੱਢ ਕੇ ਕੀਤਾ ਕਤਲ[/caption] ਮਿਲੀ ਜਾਣਕਾਰੀ ਮੁਤਾਬਕ ਓਥੇ ਉਪੇਂਦਰ ਸ਼ੁਕਲਾ ਨਾਮ ਦੇ ਵਿਅਕਤੀ ਨੇ ਆਪਣੀ ਪਤਨੀ ਸਮੇਤ ਬੱਚਿਆਂ ਦਾ ਕਤਲ ਕਰ ਦਿੱਤਾ।ਉਪੇਂਦਰ ਪ੍ਰਾਈਵੇਟ ਟਿਊਸ਼ਨ ਪੜ੍ਹਾਉਂਦਾ ਹੈ।ਉਸਨੇ ਆਪਣੀ ਪਤਨੀ ਅਤੇ ਤਿੰਨਾਂ ਬੱਚਿਆਂ ਦਾ ਗਲਾ ਕੱਟਕੇ ਕਤਲ ਕਰ ਦਿੱਤਾ ਹੈ। ਪੁਲਿਸ ਨੇ ਕਤਲ ਦੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। [caption id="attachment_309967" align="aligncenter" width="300"]Delhi: Man murder wife, three children to death in Mehrauli home, arrested
ਇੱਕ ਵਿਅਕਤੀ ਨੇ ਪਤਨੀ ਸਮੇਤ 3 ਬੱਚਿਆਂ ਦਾ ਗਲਾ ਵੱਢ ਕੇ ਕੀਤਾ ਕਤਲ[/caption] ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਸੰਬੰਧੀ ਡੀ.ਸੀ.ਪੀ. ਦੱਖਣੀ ਦਿੱਲੀ ਨੇ ਦੱਸਿਆ ਕਿ ਦੋਸ਼ੀ ਦਾ ਨਾਂ ਉਪੇਂਦਰ ਸ਼ੁਕਲਾ ਹੈ ਉਹ ਤੇ ਉਸ ਦੀ ਪਤਨੀ ਇੱਕ ਨਿੱਜੀ ਟਿਊਸ਼ਨ ਸੈਂਟਰ ਚਲਾਉਂਦੀ ਸੀ। [caption id="attachment_309965" align="aligncenter" width="300"]Delhi: Man murder wife, three children to death in Mehrauli home, arrested
ਇੱਕ ਵਿਅਕਤੀ ਨੇ ਪਤਨੀ ਸਮੇਤ 3 ਬੱਚਿਆਂ ਦਾ ਗਲਾ ਵੱਢ ਕੇ ਕੀਤਾ ਕਤਲ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ‘ਚ ‘ਆਟਾ-ਦਾਲ ਸਕੀਮ’ ਦਾ ਲਾਭ ਲੈਣ ਲਈ ਕਰੋੜਾਂ ਲੋਕਾਂ ਨੂੰ ਕਰਨਾ ਹੋਵੇਗਾ ਇਹ ਕੰਮ ਉਨ੍ਹਾਂ ਦੱਸਿਆ ਕਿ ਸ਼ੁਕਲਾ ਨੇ ਆਪਣੇ ਪੂਰੇ ਪਰਿਵਾਰ ਦੀ ਗਲਾ ਵੱਢ ਕੇ ਹੱਤਿਆ ਕੀਤੀ।ਜਿਸ ਚਾਕੂ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਹ ਬਰਾਮਦ ਕਰ ਲਿਆ ਗਿਆ ਹੈ।ਉਸਨੇ ਅਪਰਾਧ ਸਵੀਕਾਰ ਕਰਦੇ ਹੋਏ ਇਕ ਨੋਟ ਲਿਖਿਆ ਹੈ। -PTCNews


Top News view more...

Latest News view more...