Advertisment

ਦਿੱਲੀ: ਧਾਰਮਿਕ ਸਥਾਨਾਂ ਨੇੜੇ ਹੁਣ ਨਹੀਂ ਹੋਵੇਗੀ ਮੀਟ ਦੀ ਵਿਕਰੀ, ਪੜ੍ਹੋ ਖ਼ਬਰ

author-image
Jashan A
Updated On
New Update
ਦਿੱਲੀ: ਧਾਰਮਿਕ ਸਥਾਨਾਂ ਨੇੜੇ ਹੁਣ ਨਹੀਂ ਹੋਵੇਗੀ ਮੀਟ ਦੀ ਵਿਕਰੀ, ਪੜ੍ਹੋ ਖ਼ਬਰ
Advertisment
ਦਿੱਲੀ: ਧਾਰਮਿਕ ਸਥਾਨਾਂ ਨੇੜੇ ਹੁਣ ਨਹੀਂ ਹੋਵੇਗੀ ਮੀਟ ਦੀ ਵਿਕਰੀ, ਪੜ੍ਹੋ ਖ਼ਬਰ,ਨਵੀਂ ਦਿੱਲੀ: ਦਿੱਲੀ 'ਚ ਹੁਣ ਧਾਰਮਿਕ ਸਥਾਨਾਂ ਦੇ ਨੇੜੇ ਮੀਟ ਨਹੀਂ ਮਿਲੇਗਾ। ਦਰਅਸਲ ਦੱਖਣ ਦਿੱਲੀ ਨਗਰ ਨਿਗਮ ਮਾਸ ਦੀ ਵਿਕਰੀ ਲਈ ਨਵੇਂ ਨਿਯਮ ਲਾਗੂ ਕਰਨ ਬਾਰੇ ਵਿਚਾਰ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਧਾਰਮਿਕ ਸਥਾਨ ਤੇ ਮੀਟ ਸ਼ਾਪ ਵਿਚਾਲੇ ਘੱਟੋ-ਘੱਟ 150 ਮੀਟਰ ਦੀ ਦੂਰੀ ਲਾਜ਼ਮੀ ਹੋਵੇਗੀ।ਇਸ ਨੂੰ ਐਸਡੀਐਮਸੀ ਦੀ ਸਟੈਂਡਿੰਗ ਕਮੇਟੀ ਨੇ ਮਨਜ਼ੂਰੀ ਦੇ ਦਿੱਤੀ ਹੈ। DELHI ਦਿੱਲੀ: ਧਾਰਮਿਕ ਸਥਾਨਾਂ ਨੇੜੇ ਹੁਣ ਨਹੀਂ ਹੋਵੇਗੀ ਮੀਟ ਦੀ ਵਿਕਰੀ, ਪੜ੍ਹੋ ਖ਼ਬਰ ਸਦਨ ਵਿੱਚੋਂ ਮਨਜ਼ੂਰੀ ਮਿਲਣ ਬਾਅਦ ਇਸ ਨੂੰ ਲਾਗੂ ਕੀਤਾ ਜਾਵੇਗਾ।ਹੁਣ ਲਾਇਸੈਂਸ ਲਈ 5 ਹਜ਼ਾਰ ਦੀ ਬਜਾਏ 7 ਹਜ਼ਾਰ ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ ਦੁਕਾਨ ਵਿੱਚ ਇੱਕ ਡਿਸਪਲੇਅ ਬੋਰਡ ਲਾਉਣਾ ਵੀ ਜ਼ਰੂਰੀ ਹੋਏਗਾ ਜਿਸ ਵਿੱਚ ਇਹ ਦੱਸਿਆ ਜਾਏਗਾ ਕਿ ਜੋ ਮੀਟ ਵੇਚਿਆ ਜਾ ਰਿਹਾ ਹੈ ਉਹ ਹਲਾਲ ਹੈ ਜਾਂ ਝਟਕਾ। DELHI ਦਿੱਲੀ: ਧਾਰਮਿਕ ਸਥਾਨਾਂ ਨੇੜੇ ਹੁਣ ਨਹੀਂ ਹੋਵੇਗੀ ਮੀਟ ਦੀ ਵਿਕਰੀ, ਪੜ੍ਹੋ ਖ਼ਬਰ ਪਾਲਿਸੀ ਵਿੱਚ ਕਿਹਾ ਗਿਆ ਹੈ ਕਿ ਮਟਨ/ਚਿਕਨ/ਮੱਛੀ ਤੇ ਮੱਝ ਦੇ ਮਾਸ ਦੀ ਦੁਕਾਨ ਮਸਜਿਦ ਤੋਂ 100 ਮੀਟਰ ਦੇ ਅੰਦਰ ਲਾਉਣ ਦੀ ਇਜਾਜ਼ਤ ਪ੍ਰਸ਼ਾਸਨ ਕੋਲੋਂ ਲਈ ਜਾ ਸਕਦੀ ਹੈ। -PTC News-
punjabi-news latest-punjabi-news latest-national-news news-in-punjabi national-news-in-punjabi mnational-news
Advertisment

Stay updated with the latest news headlines.

Follow us:
Advertisment