Advertisment

ਇੱਕ ਵਾਰ ਫਿਰ ਵਧੀਆਂ ਪੈਟਰੋਲ ਦੀਆਂ ਕੀਮਤਾਂ, ਡੀਜ਼ਲ ਸਥਿਰ

author-image
Jashan A
Updated On
New Update
ਇੱਕ ਵਾਰ ਫਿਰ ਵਧੀਆਂ ਪੈਟਰੋਲ ਦੀਆਂ ਕੀਮਤਾਂ, ਡੀਜ਼ਲ ਸਥਿਰ
Advertisment
ਇੱਕ ਵਾਰ ਫਿਰ ਵਧੀਆਂ ਪੈਟਰੋਲ ਦੀਆਂ ਕੀਮਤਾਂ, ਡੀਜ਼ਲ ਸਥਿਰ,ਨਵੀਂ ਦਿੱਲੀ: ਦੇਸ਼ ਭਰ 'ਚ ਇੱਕ ਵਾਰ ਫਿਰ ਤੋਂ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਡੀਜ਼ਲ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। publive-imageਬਜਟ 'ਚ ਐਕਸਚਾਈਜ਼ ਡਿਊਟੀ ਅਤੇ ਸੈੱਸ ਵਧਾਉਣ ਦੇ ਬਾਅਦ ਪਹਿਲੀ ਵਾਰ 7 ਜੁਲਾਈ ਨੂੰ ਪੈਟਰੋਲ 2.45 ਰੁਪਏ ਤੱਕ ਮਹਿੰਗਾ ਹੋਇਆ ਸੀ। ਹੋਰ ਪੜ੍ਹੋ:ਕੈਪਟਨ ਅਮਰਿੰਦਰ ਸਿੰਘ ਕਰਜਾ ਮੁਆਫੀ ਦਾ ਵਾਅਦਾ ਨਿਭਾਉਣ ਜਾਂ ਕਿਸਾਨ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ publive-imageਡੀਜ਼ਲ ਦੀ ਕੀਮਤ 'ਚ ਵੀ 2.36 ਰੁਪਏ ਪ੍ਰਤੀ ਲੀਟਰ ਤੱਕ ਦਾ ਉਛਾਲ ਆਇਆ ਸੀ। ਐਤਵਾਰ ਨੂੰ ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 73.08 ਰੁਪਏ ਅਤੇ ਡੀਜ਼ਲ ਦੀ ਕੀਮਤ 66.24 ਰੁਪਏ ਹੈ। ਮੁੰਬਈ 'ਚ ਪੈਟਰੋਲ 78.69 ਰੁਪਏ ਅਤੇ ਡੀਜ਼ਲ 69.43 ਰੁਪਏ, ਕੋਲਕਾਤਾ 'ਚ ਪੈਟਰੋਲ 75.38 ਰੁਪਏ ਮਿਲ ਰਿਹਾ ਹੈ। -PTC News-
petrol-price-hike national-news latest-national-news petrol-price-hike-news latest-petrol-price-hike-news
Advertisment

Stay updated with the latest news headlines.

Follow us:
Advertisment