ਸੈਪਟਿਕ ਟੈਂਕ ਸਾਫ਼ ਕਰ ਰਹੇ 5 ਮਜ਼ਦੂਰ ਹੋਏ ਬੇਹੋਸ਼ , 2 ਦੀ ਇਲਾਜ ਦੌਰਾਨ ਮੌਤ

Delhi Rohini area Cleaning the septic tank Two laborer Death

ਸੈਪਟਿਕ ਟੈਂਕ ਸਾਫ਼ ਕਰ ਰਹੇ 5 ਮਜ਼ਦੂਰ ਹੋਏ ਬੇਹੋਸ਼ , 2 ਦੀ ਇਲਾਜ ਦੌਰਾਨ ਮੌਤ:ਨਵੀਂ ਦਿੱਲੀ : ਦਿੱਲੀ ਦੇ ਰੋਹਿਨੀ ਇਲਾਕੇ ‘ਚ 5 ਮਜ਼ਦੂਰਾਂ ਨੂੰ ਉਸ ਵਕਤ ਗੈਸ ਚੜ੍ਹ ਗਈ ਜਦ ਉਹ ਇਕ ਸੈਪਟਿਕ ਟੈਂਕ ਸਾਫ਼ ਕਰ ਰਹੇ ਸਨ।ਇਸ ਦੌਰਾਨ 2 ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।

Delhi Rohini area Cleaning the septic tank Two laborer Death

ਸੈਪਟਿਕ ਟੈਂਕ ਸਾਫ਼ ਕਰ ਰਹੇ 5 ਮਜ਼ਦੂਰ ਹੋਏ ਬੇਹੋਸ਼ , 2 ਦੀ ਇਲਾਜ ਦੌਰਾਨ ਮੌਤ

ਜਾਣਕਾਰੀ ਅਨੁਸਾਰ ਸੈਪਟਿਕ ਟੈਂਕ ਦੀ ਸਫ਼ਾਈ ਕਰਦੇ ਸਮੇਂ 5 ਮਜ਼ਦੂਰਾਂ ਦੇ ਬੇਹੋਸ਼ ਹੋ ਗਏ ਹਨ।

Delhi Rohini area Cleaning the septic tank Two laborer Death

ਸੈਪਟਿਕ ਟੈਂਕ ਸਾਫ਼ ਕਰ ਰਹੇ 5 ਮਜ਼ਦੂਰ ਹੋਏ ਬੇਹੋਸ਼ , 2 ਦੀ ਇਲਾਜ ਦੌਰਾਨ ਮੌਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਲੁਧਿਆਣਾ ‘ਚ ਇੱਕ ਗੱਤਾ ਅਤੇ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ , ਖ਼ਾਲੀ ਕਰਵਾਇਆ ਗਿਆ ਪਿੰਡ

ਉਨ੍ਹਾਂ ਨੂੰ ਇਲਾਜ ਲਈ ਦਿੱਲੀ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ,ਜਿਨ੍ਹਾਂ ‘ਚੋਂ 2 ਮਜ਼ਦੂਰਾਂ ਦੀ ਮੌਤ ਹੋ ਗਈ ਹੈ।
-PTCNews
ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ’