Sat, Apr 20, 2024
Whatsapp

ਦਿੱਲੀ ਦੀ ਰਬੜ ਫੈਕਟਰੀ 'ਚ ਲੱਗੀ ਭਿਆਨਕ ਅੱਗ , ਦੋ ਮਹਿਲਾਵਾਂ ਸਮੇਤ 3 ਦੀ ਮੌਤ

Written by  Shanker Badra -- July 13th 2019 01:17 PM
ਦਿੱਲੀ ਦੀ ਰਬੜ ਫੈਕਟਰੀ 'ਚ ਲੱਗੀ ਭਿਆਨਕ ਅੱਗ , ਦੋ ਮਹਿਲਾਵਾਂ ਸਮੇਤ 3 ਦੀ ਮੌਤ

ਦਿੱਲੀ ਦੀ ਰਬੜ ਫੈਕਟਰੀ 'ਚ ਲੱਗੀ ਭਿਆਨਕ ਅੱਗ , ਦੋ ਮਹਿਲਾਵਾਂ ਸਮੇਤ 3 ਦੀ ਮੌਤ

ਦਿੱਲੀ ਦੀ ਰਬੜ ਫੈਕਟਰੀ 'ਚ ਲੱਗੀ ਭਿਆਨਕ ਅੱਗ , ਦੋ ਮਹਿਲਾਵਾਂ ਸਮੇਤ 3 ਦੀ ਮੌਤ:ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਝਿਲਮਿਲ ਇਲਾਕੇ 'ਚ ਸਥਿਤ ਰਬੜ ਦੀ ਇੱਕ ਫੈਕਟਰੀ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ।ਇਸ ਘਟਨਾ ਦੇ ਬਾਅਦ ਪੂਰੀ ਫੈਕਟਰੀ ਵਿੱਚ ਅਫ਼ਦਾ -ਦਫ਼ੜੀ ਮਚ ਗਈ ਹੈ। [caption id="attachment_317840" align="aligncenter" width="300"]Delhi rubber factory Fire , 3 death including two women ਦਿੱਲੀ ਦੀ ਰਬੜ ਫੈਕਟਰੀ 'ਚ ਲੱਗੀ ਭਿਆਨਕ ਅੱਗ , ਦੋ ਮਹਿਲਾਵਾਂ ਸਮੇਤ 3 ਦੀ ਮੌਤ[/caption] ਇਸ ਦੌਰਾਨ ਫੈਕਟਰੀ 'ਚ ਅੱਗ ਲੱਗਣ ਕਾਰਨ ਦੋ ਮਹਿਲਾਵਾਂ ਸਮੇਤ 3 ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੋ ਹੀ ਧੂਏ ਕਰਕੇ ਬੇਹੋਸ਼ ਹੋ ਗਏ ਸਨ। [caption id="attachment_317841" align="aligncenter" width="300"]Delhi rubber factory Fire , 3 death including two women ਦਿੱਲੀ ਦੀ ਰਬੜ ਫੈਕਟਰੀ 'ਚ ਲੱਗੀ ਭਿਆਨਕ ਅੱਗ , ਦੋ ਮਹਿਲਾਵਾਂ ਸਮੇਤ 3 ਦੀ ਮੌਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬੇਅਦਬੀ ਮਾਮਲਾ : ਨਾਭਾ ਜੇਲ ‘ਚ ਬੰਦ 5 ਡੇਰਾ ਪ੍ਰੇਮੀਆਂ ਨੂੰ ਮਿਲੀ ਜ਼ਮਾਨਤ , ਜੇਲ੍ਹ ‘ਚੋਂ ਹੋਏ ਰਿਹਾਅ ਇਸ ਘਟਨਾ ਵਾਲੀ ਥਾਂ 'ਤੇ ਅੱਗ ਬੁਝਾਊ ਦਸਤੇ ਦੀਆਂ 26 ਗੱਡੀਆਂ ਪਹੁੰਚੀਆਂ ਹੋਈਆਂ ਹਨ, ਜਿਨ੍ਹਾਂ ਵਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। -PTCNews


Top News view more...

Latest News view more...