Fri, Apr 19, 2024
Whatsapp

ਹੁਸ਼ਿਆਰਪੁਰ : ਵੈਸ਼ਨੋ ਦੇਵੀ ਮੱਥਾ ਟੇਕਣ ਜਾ ਰਹੇ ਯਾਤਰੀਆਂ ਨਾਲ ਵਾਪਰਿਆ ਭਿਆਨਿਕ ਹਾਦਸਾ , ਕਈ ਜ਼ਖਮੀ

Written by  Shanker Badra -- May 28th 2019 01:14 PM
ਹੁਸ਼ਿਆਰਪੁਰ : ਵੈਸ਼ਨੋ ਦੇਵੀ ਮੱਥਾ ਟੇਕਣ ਜਾ ਰਹੇ ਯਾਤਰੀਆਂ ਨਾਲ ਵਾਪਰਿਆ ਭਿਆਨਿਕ ਹਾਦਸਾ , ਕਈ ਜ਼ਖਮੀ

ਹੁਸ਼ਿਆਰਪੁਰ : ਵੈਸ਼ਨੋ ਦੇਵੀ ਮੱਥਾ ਟੇਕਣ ਜਾ ਰਹੇ ਯਾਤਰੀਆਂ ਨਾਲ ਵਾਪਰਿਆ ਭਿਆਨਿਕ ਹਾਦਸਾ , ਕਈ ਜ਼ਖਮੀ

ਹੁਸ਼ਿਆਰਪੁਰ : ਵੈਸ਼ਨੋ ਦੇਵੀ ਮੱਥਾ ਟੇਕਣ ਜਾ ਰਹੇ ਯਾਤਰੀਆਂ ਨਾਲ ਵਾਪਰਿਆ ਭਿਆਨਿਕ ਹਾਦਸਾ , ਕਈ ਜ਼ਖਮੀ:ਹੁਸ਼ਿਆਰਪੁਰ : ਦਿੱਲੀ ਤੋਂ ਕਟੜਾ ਜਾ ਰਹੀ ਟੂਰਿਸਟ ਬੱਸ ਅੱਜ ਸਵੇਰੇ 4 ਵਜੇ ਚੱਬੇਵਾਲ ਨੇੜੇ ਹਾਦਸਾਗ੍ਰਸਤ ਹੋ ਗਈ ਹੈ।ਇਸ ਹਾਦਸੇ ਦੌਰਾਨ ਕਰੀਬ 35 ਲੋਕ ਜ਼ਖ਼ਮੀ ਹੋ ਗਏ ਹਨ।ਇਨ੍ਹਾਂ ਜ਼ਖਮੀਆਂ ਵਿੱਚ 9 ਪੁਰਸ਼ 9 ਔਰਤਾਂ ਅਤੇ 7 ਬੱਚੇ ਸ਼ਾਮਲ।ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਬੱਸ ਵਿੱਚ ਲੱਗਭਗ 45 ਯਾਤਰੀ ਸਵਾਰ ਸਨ। [caption id="attachment_300735" align="aligncenter" width="300"]Delhi to Katra Tourist bus Chabbawal Near Accident , Many injured
ਹੁਸ਼ਿਆਰਪੁਰ : ਵੈਸ਼ਨੋ ਦੇਵੀ ਮੱਥਾ ਟੇਕਣ ਜਾ ਰਹੇ ਯਾਤਰੀਆਂ ਨਾਲ ਵਾਪਰਿਆ ਭਿਆਨਿਕ ਹਾਦਸਾ , ਕਈ ਜ਼ਖਮੀ[/caption] ਇਹ ਹਾਦਸਾ ਬੱਸ ਦੀ ਓਵਰ ਸਪੀਡ ਕਾਰਨ ਵਾਪਰਿਆ ਹੈ।ਇੱਕ ਤੇਜ਼ ਰਫ਼ਤਾਰ ਬੱਸ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਅਤੇ ਇਸ ਦੌਰਾਨ ਕਰੀਬ 35 ਲੋਕ ਜ਼ਖ਼ਮੀ ਹੋ ਗਏ ਹਨ।ਜਿਸ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। [caption id="attachment_300738" align="aligncenter" width="300"]Delhi to Katra Tourist bus Chabbawal Near Accident , Many injured
ਹੁਸ਼ਿਆਰਪੁਰ : ਵੈਸ਼ਨੋ ਦੇਵੀ ਮੱਥਾ ਟੇਕਣ ਜਾ ਰਹੇ ਯਾਤਰੀਆਂ ਨਾਲ ਵਾਪਰਿਆ ਭਿਆਨਿਕ ਹਾਦਸਾ , ਕਈ ਜ਼ਖਮੀ[/caption] ਜਾਣਕਾਰੀ ਅਨੁਸਾਰ ਇਸ ਹਾਦਸੇ 'ਚ ਜ਼ਖ਼ਮੀ ਹੋਣ ਵਾਲਿਆਂ 'ਚੋਂ ਕੁਝ ਲੋਕ ਦਿੱਲੀ ਤੇ ਗਾਜ਼ੀਆਬਾਦ ਦੇ ਸਨ ਜਦਕਿ ਇੱਕ ਪਰਿਵਾਰ ਆਂਧਰ ਪ੍ਰਦੇਸ਼ ਦਾ ਸੀ।ਇਹ ਸਾਰੇ ਵੈਸ਼ਨੋ ਦੇਵੀ ਮੱਥਾ ਟੇਕਣ ਜਾ ਰਹੇ ਸਨ। [caption id="attachment_300737" align="aligncenter" width="300"]Delhi to Katra Tourist bus Chabbawal Near Accident , Many injured
ਹੁਸ਼ਿਆਰਪੁਰ : ਵੈਸ਼ਨੋ ਦੇਵੀ ਮੱਥਾ ਟੇਕਣ ਜਾ ਰਹੇ ਯਾਤਰੀਆਂ ਨਾਲ ਵਾਪਰਿਆ ਭਿਆਨਿਕ ਹਾਦਸਾ , ਕਈ ਜ਼ਖਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਰੋਪੜ ਦੇ ਪਿੰਡ ਬਡਾਲੀ ‘ਚ ਨਸ਼ੇ ਨੇ ਇੱਕ ਹੋਰ ਘਰ ‘ਚ ਵਿਛਾਇਆ ਚਿੱਟਾ ਸੱਥਰ , ਮੋਟਰ ਤੋਂ ਮਿਲੀ ਲਾਸ਼ ਇਸ ਸਬੰਧੀ ਹੁਸ਼ਿਆਰਪੁਰ ਦੇ SMO ਸਰੀਨ ਨੇ ਦੱਸਿਆ ਕਿ ਹਸਪਤਾਲ ਵਿਚ ਦਾਖ਼ਲ ਕਰਾਏ ਗਏ ਯਾਤਰੀ ਖਤਰੇ ਤੋਂ ਬਾਹਰ ਹਨ। -PTCNews


Top News view more...

Latest News view more...