Sat, Apr 20, 2024
Whatsapp

ਹੁਣ ਪਟੜੀ 'ਤੇ ਦੌੜੇਗੀ ਬਿਨਾਂ ਇੰਜਣ ਵਾਲੀ ਟ੍ਰੇਨ, ਅੱਜ ਹੋਣਗੇ ਟ੍ਰਾਇਲ

Written by  Joshi -- October 29th 2018 08:07 AM
ਹੁਣ ਪਟੜੀ 'ਤੇ ਦੌੜੇਗੀ ਬਿਨਾਂ ਇੰਜਣ ਵਾਲੀ ਟ੍ਰੇਨ, ਅੱਜ ਹੋਣਗੇ ਟ੍ਰਾਇਲ

ਹੁਣ ਪਟੜੀ 'ਤੇ ਦੌੜੇਗੀ ਬਿਨਾਂ ਇੰਜਣ ਵਾਲੀ ਟ੍ਰੇਨ, ਅੱਜ ਹੋਣਗੇ ਟ੍ਰਾਇਲ

ਹੁਣ ਪਟੜੀ 'ਤੇ ਦੌੜੇਗੀ ਬਿਨਾਂ ਇੰਜਣ ਵਾਲੀ ਟ੍ਰੇਨ, ਅੱਜ ਹੋਣਗੇ ਟ੍ਰਾਇਲ,ਦਿੱਲੀ: ਭਾਰਤ 'ਚ ਬਣਾਈ ਗਈ ਪਹਿਲੀ ਇੰਜਣ ਲੈੱਸ ਟ੍ਰੇਨ ਅੱਜ ਪਤੜੀਂ 'ਤੇ ਦੋੜਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਟ੍ਰੇਨ ਅੱਜ ਟ੍ਰਾਇਲ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸੂਤਰਾਂ ਅਨੁਸਾਰ ਇਸ ਟ੍ਰੇਨ ਵਿੱਚ ਬਾਕੀ ਟ੍ਰੇਨਾਂ ਨਾਲੋਂ ਕਾਫੀ ਜ਼ਿਆਦਾ ਸਹੂਲਤਾਂ ਕਰਵਾਈਆਂ ਗਈਆਂ ਹਨ। ਇਹ ਟ੍ਰੇਨ ਕਾਫੀ ਤੇਜ਼ ਗਤੀ ਨਾਲ ਚਲਦੀ ਹੈ ਅਤੇ ਭਾਰਤ ਦੀ ਸਭ ਤੋਂ ਤੇਜ਼ ਟਰੇਨ ਪ੍ਰੀਮਿਅਮ ਸ਼ਤਾਬਦੀ ਐਕਸਪ੍ਰੈੱਸ ਨੂੰ ਵੀ ਟੱਕਰ ਦੇਵੇਗੀ। ਹੋਰ ਪੜ੍ਹੋ: ਇੰਦਰਪ੍ਰੀਤ ਚੱਢਾ ਖ਼ੁਦਕੁਸ਼ੀ ਮਾਮਲਾ : ਜੁਡੀਸ਼ੀਅਲ ਹਿਰਾਸਤ ‘ਚ ਭੇਜੇ ਗਏ 8 ‘ਚੋਂ 5 ਦੋਸ਼ੀ ਹੋੲੇ ਹਸਪਤਾਲ ‘ਚ ਦਾਖਲ ਦੱਸਣਯੋਗ ਹੈ ਕਿ ਇਸ ਟ੍ਰੇਨ ਦਾ ਨਾਮ -ਟਰੇਨ 18 ਜਿਸ ਦੀ ਰਫਤਾਰ ਬਹੁਤ ਤੇਜ਼ ਹੈ। ਅੱਜ ਇਸ ਦੇ ਇਸ ਦੇ ਟ੍ਰਾਇਲ ਹੋਣਗੇ, ਜਿਸ ਤੋਂ ਬਾਅਦ ਇਹ ਟ੍ਰੇਨ ਸਦੇਸ਼ ਦੇ ਵੱਖ ਵੱਖ ਸਟੇਸ਼ਨਾਂ 'ਤੇ ਦੌੜਦੀ ਹੋਈ ਦਿਖਾਈ ਦੇਵੇਗੀ। —PTC News


Top News view more...

Latest News view more...