Thu, Apr 25, 2024
Whatsapp

ਅਗਲੇ 2 ਦਿਨਾਂ 'ਚ ਪੰਜਾਬ ਸਮੇਤ ਇਹਨਾਂ ਥਾਵਾਂ 'ਤੇ ਪਵੇਗੀ ਸੰਘਣੀ ਧੁੰਦ ਤੇ ਅੱਤ ਦੀ ਠੰਡ: ਮੌਸਮ ਵਿਭਾਗ

Written by  Jashan A -- December 23rd 2019 05:36 PM -- Updated: December 23rd 2019 05:37 PM
ਅਗਲੇ 2 ਦਿਨਾਂ 'ਚ ਪੰਜਾਬ ਸਮੇਤ ਇਹਨਾਂ ਥਾਵਾਂ 'ਤੇ ਪਵੇਗੀ ਸੰਘਣੀ ਧੁੰਦ ਤੇ ਅੱਤ ਦੀ ਠੰਡ: ਮੌਸਮ ਵਿਭਾਗ

ਅਗਲੇ 2 ਦਿਨਾਂ 'ਚ ਪੰਜਾਬ ਸਮੇਤ ਇਹਨਾਂ ਥਾਵਾਂ 'ਤੇ ਪਵੇਗੀ ਸੰਘਣੀ ਧੁੰਦ ਤੇ ਅੱਤ ਦੀ ਠੰਡ: ਮੌਸਮ ਵਿਭਾਗ

ਅਗਲੇ 2 ਦਿਨਾਂ 'ਚ ਪੰਜਾਬ ਸਮੇਤ ਇਹਨਾਂ ਥਾਵਾਂ 'ਤੇ ਪਵੇਗੀ ਸੰਘਣੀ ਧੁੰਦ ਤੇ ਅੱਤ ਦੀ ਠੰਡ: ਮੌਸਮ ਵਿਭਾਗ,ਨਵੀਂ ਦਿੱਲੀ: ਭਾਰਤ 'ਚ ਸਰਦ ਰੁੱਤ ਆਪਣੇ ਸਿਖ਼ਰ 'ਤੇ ਹੈ। ਦੇਸ਼ ਭਰ 'ਚ ਠੰਡ ਦੇ ਨਾਲ ਨਾਲ ਧੁੰਦ ਵੀ ਪੈ ਰਹੀ ਹੈ। ਇਸ ਦੇ ਚਲਦਿਆਂ ਭਾਰਤੀ ਮੌਸਮ ਵਿਭਾਗ ਨੇ ਸੋਮਵਾਰ ਨੂੰ ਅਗਲੇ ਦੋ ਦਿਨਾਂ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ 'ਚ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ। ਆਈ.ਐੱਮ.ਡੀ ਨੇ ਕਿਹਾ ਕਿ “ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ 'ਚ ਅਗਲੇ 2 ਦਿਨਾਂ 'ਚ ਸਵੇਰ ਦੇ ਸਮੇਂ ਸੰਘਣੀ ਧੁੰਦ ਅਤੇ ਕਈ ਥਾਵਾਂ 'ਤੇ ਅੱਤ ਦੀ ਠੰਡ ਪੈਣ ਦੀ ਸੰਭਾਵਨਾ ਹੈ। https://twitter.com/ANI/status/1209038142142967813?s=20 -PTC News


Top News view more...

Latest News view more...