ਮੁੱਖ ਖਬਰਾਂ

ਡੇਰਾ ਦੇ ਸਾਰੇ ਬੈਂਕ ਅਕਾਊਟ ਵੀ ਹੋਣਗੇ ਸੀਲ

By Joshi -- August 28, 2017 10:08 am -- Updated:Feb 15, 2021

ਮੁੱਖ ਸਚਿਵ ਹਰਿਆਣਾ ਨੇ ਬੈਂਕਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਡੇਰਾ ਦੇ ਸਾਰੇ ਬੈਂਕ ਅਕਾਊਂਟਾਂ ਨੂੰ ਸੀਲ ਕਰ ਦੇਣ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੋਰਟ ਨੇ ਡੇਰੇ ਨਾਲ ਜੁੜੀ ਸਾਰੀ ਜਾਇਦਾਦ ਨੂੰ ਵੀ ਵੀ ਸੀਲ ਕਰਨ ਦੇ ਹੁਕਮ ਦਿੱਤੇ ਹਨ। ਹੁਣ, ਡੇਰੇ ਦੀ ਜਾਇਦਾਦ ਨਾ ਤਾਂ ਟ੍ਰਾਂਸਫਰ ਹੋ ਸਕਦੀ ਹੈ ਅਤੇ ਨਾਂ ਹੀ ਉਸਨੂੰ ਵੇਚਿਆ ਜਾ ਸਕਦਾ ਹੈ।  (Dera Bank will be freezed, disconnect broadband connection of dera - CS )

ਇਸ ਤੋਂ ਇਲਾਵਾ ਡੇਰਾ ਦੇ ਸਾਰੇ ਬ੍ਰਾਂਡਬੈਂਡ ਕਨੈਕਸ਼ਨ ਵੀ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।
Dera Bank will be freezed, disconnect broadband connection of dera - CS  ਤੁਹਾਨੂੰ ਦੱਸ ਦੇਈਏ ਕਿ ਇਕੱਲੇ ਰੋਹਤਕ ਵਿੱਚ ਹੀ ੧੦੦ ਤੋਂ ਜ਼ਿਆਦਾ ਡੇਰਿਆਂ ਨੂੰ ਹੁਣ ਤੱਕ ਸੀਲ ਕੀਤਾ ਜਾ ਚੁੱਕਾ ਹੈ।

—PTC News

  • Share