Fri, Apr 26, 2024
Whatsapp

ਡੇਰਾਬਸੀ ਦੇ ਨੇੜਲੇ ਪਿੰਡ ਸੈਦਪੁਰਾ ਸਥਿਤ ਕਬਾੜ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ

Written by  Shanker Badra -- April 10th 2019 08:29 PM
ਡੇਰਾਬਸੀ ਦੇ ਨੇੜਲੇ ਪਿੰਡ ਸੈਦਪੁਰਾ ਸਥਿਤ ਕਬਾੜ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ

ਡੇਰਾਬਸੀ ਦੇ ਨੇੜਲੇ ਪਿੰਡ ਸੈਦਪੁਰਾ ਸਥਿਤ ਕਬਾੜ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ

ਡੇਰਾਬਸੀ ਦੇ ਨੇੜਲੇ ਪਿੰਡ ਸੈਦਪੁਰਾ ਸਥਿਤ ਕਬਾੜ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ:ਡੇਰਾਬਸੀ : ਡੇਰਾਬਸੀ ਦੇ ਨੇੜਲੇ ਪਿੰਡ ਸੈਦਪੁਰਾ ਸਥਿਤ ਇੱਕ ਕਬਾੜ ਦੇ ਗੁਦਾਮ ਨੂੰ ਅਚਾਨਕ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਮਿਲੀ ਜਾਣਕਾਰੀ ਅਨੁਸਾਰ ਓਥੇ ਗੁਦਾਮ ਵਿੱਚ ਕੈਮੀਕਲ ਦੇ ਡਰੱਮ ਇਲਾਵਾ ਕਾਫ਼ੀ ਕਬਾੜ ਪਿਆ ਹੋਇਆ ਸੀ। [caption id="attachment_281248" align="aligncenter" width="300"]Dera Bassi near Village Sedpura junk warehouse Fire
ਡੇਰਾਬਸੀ ਦੇ ਨੇੜਲੇ ਪਿੰਡ ਸੈਦਪੁਰਾ ਸਥਿਤ ਕਬਾੜ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ[/caption] ਕਬਾੜ ਦੇ ਗੁਦਾਮ ਨੂੰ ਅੱਗ ਲੱਗ ਜਾਣ ਕਾਰਨ ਉੱਥੇ ਖੜੀ ਇੱਕ ਇੰਡੀਕਾ ਕਾਰ ਅਤੇ ਮੋਟਰਸਾਈਕਲ ਸਮੇਤ ਲੱਖਾਂ ਰੁਪਏ ਦਾ ਕਬਾੜ ਸੜ ਕੇ ਸੁਆਹ ਹੋ ਗਿਆ ਹੈ। [caption id="attachment_281246" align="aligncenter" width="300"]Dera Bassi near Village Sedpura junk warehouse Fire
ਡੇਰਾਬਸੀ ਦੇ ਨੇੜਲੇ ਪਿੰਡ ਸੈਦਪੁਰਾ ਸਥਿਤ ਕਬਾੜ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ[/caption] ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਫ਼ਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚੀਆਂ ਹੋਈਆਂ ਹਨ। ਫ਼ਾਇਰ ਵਿਭਾਗ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਅੱਗ ਵਧਦੀ ਜਾ ਰਹੀ ਹੈ। -PTCNews


Top News view more...

Latest News view more...