ਮੁੱਖ ਖਬਰਾਂ

ਡੇਰਾ ਕੇਸ ਵਿੱਚ ਵੱਡਾ ਖੁਲਾਸਾ: ਪੈਸੈ ਦੇ ਕੇ ਭੜਕਾਈ ਗਈ ਸੀ ਭੀੜ - ਸੂਤਰ 

By Joshi -- August 27, 2017 12:08 pm -- Updated:Feb 15, 2021

ਡੇਰਾ ਰਾਮ ਰਹੀਮ ਕੇਸ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਅਨੁਸਾਰ ਪੈਸੇ ਦੇ ਕੇ ਭੀੜ ਨੂੰ ਉਕਸਾਇਆ ਗਿਆ ਸੀ।

ਇਸ ਤੋਂ ਪਹਿਲਾਂ ਇਹ ਵੀ ਖੁਲਾਸਾ ਹੋਇਆ ਸੀ ਕਿ ਹੰਗਾਮੇ ਲਈ ਹਥਿਆਰ ਵੀ ਡੇਰੇ ਵੱਲੋਂ ਹੀ ਮੁਹੱਈਆ ਕਰਵਾਏ ਗਏ ਸਨ।

(Dera provided weapons and money to create violence - Sources)

—PTC News

  • Share